ਦੁਨੀਆ
‘ਵਰਕ ਫਰਾਮ ਹੋਮ’ ਦੇ ਸਾਈਡ ਇਫੈਕਟ : ਲੈਪਟਾਪ ‘ਤੇ ਕੰਮ ਕਰਦਾ ਦਿਸਿਆ ਮੰਡਪ ‘ਚ ਬੈਠਾ ਲਾੜਾ, ਲੋਕਾਂ ਨੇ ਲਿਆਂਦੀ ਕੁਮੈਂਟਾਂ ਦੀ ਨ੍ਹੇਰੀ
Admin - 0
ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਨੇ ਘਰ ਵਿਚ ਹੀ ਕੰਮ ਕਰਨ ਦਾ ਕਲਚਰ ਸਿੱਖਿਆ। ਲੋਕਾਂ ਨੂੰ ਇਹ ਤਰੀਕਾ ਕਾਫੀ ਪਸੰਦ ਵੀ ਆਇਆ। ਅੱਜ ਦੇ ਦੌਰ ਵਿਚ ਵਰਕ ਫਰਾਮ ਹੋਮ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਗਿਆ ਹੈ। ਅੱਜ ਵੀ ਕਈ ਕੰਪਨੀਆਂ ਇਸ ਕਲਚਰ ਨੂੰ ਅਪਨਾ ਰਹੀਆਂ ਹਨ ਤਾਂ ਕਈ ਵਾਰ ਛੁੱਟੀਆਂ ਦੀ ਜਗ੍ਹਾ ਲੋਕਾਂ ਨੂੰ ਵਰਕ ਫਰਾਮ ਹਾਮ...
ਕ੍ਰਾਇਮ ਅਤੇ ਨਸ਼ਾ
ਬ੍ਰੇਕਿੰਗ : ਜਲੰਧਰ ‘ਚ ਸਾਥੀ ਬਾਊਂਸਰ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਗੁੱਸੇ ‘ਚ ; ਸੋਸ਼ਲ ਮੀਡੀਆ ‘ਤੇ ਪਾਈ ਪੋਸਟ, ਕਿਹਾ- ਲਿਆ ਜਾਵੇਗਾ ਬਦਲਾ
Admin - 0
ਜਲੰਧਰ| ਥਾਣਾ ਰਾਮਾਮੰਡੀ ਅਧੀਨ ਪੈਂਦੇ ਸਤਨਾਮਪੁਰਾ (ਗੁਰੂਨਾਨਕਪੁਰਾ) ਵਿੱਚ ਗੋਲੀਆਂ ਚਲਣ ਕਾਰਨ ਮਰਿਆ ਬਾਊਂਸਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ, ਜਿਸ ਦਾ ਮੌਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਗਈ, ਜਿਸ ਚ ਲਿਖਿਆ ਗਿਆ ਕਿ ਸਾਥੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਸਤਨਾਮਪੁਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜੋ ਬਾਊਂਸਰ ਕੰਪਨੀ...
ਪੰਜਾਬ
ਮਾਣ ਵਾਲੀ ਗੱਲ : ਮਾਂ ਬੋਲੀ ਪ੍ਰਤੀ ਪਟਿਆਲਾ ਪੁਲਿਸ ਦੀ ਪਹਿਲਕਦਮੀ, ਵਰਦੀ ‘ਤੇ ਪੰਜਾਬੀ ਭਾਸ਼ਾ ‘ਚ ਲਿਖਵਾਏ ਨਾਂ
Admin - 0
ਪਟਿਆਲਾ। ਮਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਕਈ ਅਹਿਮ ਫ਼ੈਸਲੇ ਲਏ ਜਾ ਰਹੇ ਹਨ। ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਹਰ ਪਾਸੇ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸੇ ਵਿਚਾਲੇ ਪੰਜਾਬੀ ਭਾਸ਼ਾ ਪ੍ਰਤੀ ਪਟਿਆਲਾ ਪੁਲਿਸ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ, ਜਿਸ ਦੇ ਤਹਿਤ ਹੁਣ ਵਰਦੀ ‘ਤੇ ਅੰਗਰੇਜ਼ੀ ਦੀ ਬਜਾਏ ਪੰਜਾਬੀ ਵਿੱਚ ਨਾਮ...
ਐਸਏਐਸ ਨਗਰ/ਮੋਹਾਲੀ
ਅਮਰੀਕਾ : 38 ਸਾਲਾਂ ‘ਚ ਪਹਿਲੀ ਵਾਰ ਫਟਿਆ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ, ਲੋਕਾਂ ਨੂੰ ਅਲਰਟ ਜਾਰੀ
Admin - 0
ਹਵਾਈ। ਹਵਾਈ ਵਿੱਚ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਮੌਨਾ ਲਾਓ ਫਟ ਗਿਆ। ਕਰੀਬ 4 ਦਹਾਕਿਆਂ ਬਾਅਦ ਇਹ ਜਵਾਲਾਮੁਖੀ ਫਟਿਆ ਤਾਂ ਪੂਰਾ ਅਸਮਾਨ ਲਾਲ ਹੋ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਜਵਾਲਾਮੁਖੀ ਦਾ ਫਟਣਾ ਐਤਵਾਰ ਰਾਤ ਨੂੰ ਸ਼ੁਰੂ ਹੋ ਗਿਆ ਸੀ। ਇਸ ਵਿੱਚ ਫਿਰ ਤੋਂ ਵਿਸਫੋਟ ਹੋਣਾ ਸ਼ੁਰੂ ਹੋ ਗਿਆ ਹੈ। 27 ਨਵੰਬਰ ਨੂੰ ਦੇਰ ਰਾਤ ਬਿਗ ਟਾਪੂ...
ਅੰਮ੍ਰਿਤਸਰ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਏ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਡਰੋਨ ਨੂੰ ਗੋਲੀ ਮਾਰ ਦਿੱਤੀ। ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ...
ਗੁਰਦਾਸਪੁਰ | ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਇੱਕ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਦੋਸਤ ਨਾਲ ਕਾਰ ਰਾਹੀਂ ਅੰਮ੍ਰਿਤਸਰ ਆ ਰਿਹਾ ਸੀ। ਜ਼ਖ਼ਮੀ ਹਾਲਤ ਵਿੱਚ ਅਕਾਲੀ ਆਗੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ...
ਐਸਏਐਸ ਨਗਰ/ਮੋਹਾਲੀ
ਚੇਤਾਵਨੀ : ਗੰਨ ਕਲਚਰ ‘ਤੇ ਪੋਸਟ ਹਟਾਉਣ ਦਾ ਅੱਜ ਆਖਰੀ ਦਿਨ : ਕੱਲ੍ਹ ਤੋਂ ਮੁੜ ਹੋਣਗੇ ਪਰਚੇ
Admin - 0
ਚੰਡੀਗੜ੍ਹ। ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨਾਲ ਸਬੰਧਤ ਪੋਸਟਾਂ ਅਪਲੋਡ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਹਲਚਲ ਮਚੀ ਹੋਈ ਹੈ। ਪੁਲਿਸ ਨੇ ਬਿਨਾਂ ਜਾਂਚ ਤੋਂ ਹੀ ਲੋਕਾਂ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ। ਇਸ ਮੁੱਦੇ ‘ਤੇ ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਪੰਜਾਬ...
ਚੰਡੀਗੜ੍ਹ | ਪੰਜਾਬ ਟਰਾਂਸਪੋਰਟ ਵਿਭਾਗ ਇਨ੍ਹੀਂ ਦਿਨੀਂ ਲੋਕਾਂ ਲਈ ਪ੍ਰੇਸ਼ਾਨੀ ਬਣ ਗਿਆ ਹੈ। ਬੀ.ਐਸ. 4 ਵਾਹਨਾਂ ਦੀ ਰਜਿਸਟਰੇਸ਼ਨ ਦੇ ਘਪਲੇ ਤੋਂ ਬਾਅਦ ਹੁਣ ਆਰ.ਸੀ. ਅਤੇ ਲਾਇਸੈਂਸ ਨਹੀਂ ਮਿਲ ਰਹੇ। ਸਮਾਰਟ ਕਾਰਡ ਚਿਪ ਨਾ ਹੋਣ ਕਾਰਨ 20 ਤੋਂ 25 ਹਜ਼ਾਰ ਵਾਹਨਾਂ ਦੀ ਆਰ.ਸੀ ਅਤੇ ਲਾਇਸੈਂਸ ਦੀ ਛਪਾਈ ਰੁਕ ਗਈ ਹੈ। ਮਹੀਨੇ ਭਰ ਤੋਂ ਨਵੇਂ ਵਾਹਨਾਂ ਦੀ ਆਰਸੀ ਦੇ ਨਾਲ ਲਾਇਸੈਂਸ...
ਚੰਡੀਗੜ੍ਹ। ਰਾਸ਼ਨ ਕਾਰਡ ਭਾਰਤ ਵਿੱਚ ਹਰੇਕ ਵਿਅਕਤੀ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਇਹ ਦਸਤਾਵੇਜ਼ ਰਾਜ ਸਰਕਾਰ ਦੇ ਹੁਕਮਾਂ ਜਾਂ ਅਧਿਕਾਰਾਂ 'ਤੇ ਮੁਹੱਈਆ ਕਰਵਾਇਆ ਗਿਆ ਹੈ। ਹੁਣ, ਤੁਸੀਂ ਬਹੁਤ ਹੀ ਸਰਲ ਤਰੀਕੇ ਨਾਲ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਤੁਸੀਂ ਰਾਸ਼ਨ ਕਾਰਡ ਦੀ ਸਥਿਤੀ ਨੂੰ ਵੀ ਆਨਲਾਈਨ ਦੇਖ ਸਕਦੇ ਹੋ।
ਰਾਸ਼ਨ ਕਾਰਡ ਨਾਗਰਿਕਾਂ ਦੀ ਪਛਾਣ...
Uncategorized
ਪੰਚਕੂਲਾ ਦੇ ਬਰਵਾਲਾ ‘ਚ ਸੜਕ ਹਾਦਸੇ ‘ਚ ਸਕੇ ਭੈਣ-ਭਰਾ ਦੀ ਮੌਤ, ਤਾਏ ਦਾ ਲੜਕਾ ਗੰਭੀਰ ਜ਼ਖਮੀ
Admin - 0
ਬਰਵਾਲਾ। ਬਤੌੜ ਰੋਡ ਉਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ ਇਨ੍ਹਾਂ ਦੇ ਤਾਏ ਦਾ ਮੁੰਡਾ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਰੈਫਰ ਕੀਤਾ ਦੱਸਿਆ ਜਾ ਰਿਹਾ ਹੈ। ਇਹ ਸਾਰੇ ਪੰਚਕੂਲਾ ਦੇ ਪਿੰਡ ਬਰੇਲੀ ਦੇ ਰਹਿਣ ਵਾਲੇ ਸਨ। ਜੋ ਇਕ ਵਿਆਹ ਅਟੈਂਡ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ...










































