ਐਸਏਐਸ ਨਗਰ/ਮੋਹਾਲੀ
ਦੋ ਘਰਵਾਲੀਆਂ ਤੇ ਦੋ ਬੱਚਿਆਂ ਦੇ ਪਿਓ ‘ਤੇ ਚੜ੍ਹਿਆ ਇਸ਼ਕ ਦਾ ਬੁਖਾਰ, 15 ਸਾਲਾ ਨਾਬਾਲਗ ਪ੍ਰੇਮਿਕਾ ਨਾਲ ਪੀਤਾ ਜ਼ਹਿਰ
Admin - 0
ਧਨਬਾਦ, ਝਾਰਖੰਡ। ਦੋ ਵਿਆਹਾਂ ਦੇ ਬਾਵਜੂਦ ਨੌ਼ਜਵਾਨ ਨੂੰ ਪਿਆਰ ਦਾ ਅਜਿਹਾ ਬੁਖਾਰ ਚੜ੍ਹਿਆ ਕਿ ਨਾਬਾਲਗ ਪ੍ਰੇਮਿਕਾ ਨਾਲ ਤੇਜ਼ਾਬ ਪੀ ਲਿਆ।ਮਾਮਲਾ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਹੈ। ਜਿਥੇ ਵਾਸੇਪੁਰ ਵਿਚ ਦੋ ਪਤਨੀਆਂ ਤੇ 2 ਬੱਚਿਆਂ ਵਾਲੇ 30 ਸਾਲਾ ਮੁਹੰਮਦ ਇਜਾਦ ਨੇ ਗੁਆਂਢ ਵਿਚ ਰਹਿਣ ਵਾਲੀ 15 ਸਾਲਾ ਨਾਬਾਲਗ ਪ੍ਰੇਮਿਕਾ ਨਾਲ ਐਸਿਡ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਇਕ...
ਹੈਲਥ ਐਂਡ ਫਿਟਨੈਸ
Heart Attack : ਅਚਾਨਕ ਹਾਰਟ ਅਟੈਕ ਦੇ ਵਧਦੇ ਮਾਮਲਿਆਂ ਤੋਂ ਸਿਹਤ ਮਾਹਿਰ ਚਿੰਤਤ , ਲੱਛਣਾਂ ‘ਤੇ ਨਜ਼ਰ ਰੱਖਣ ਦੀ ਦਿੱਤੀ ਸਲਾਹ
Admin - 0
ਹੈਲਥ ਡੈਸਕ | ਕੁਝ ਸਟੇਜ 'ਤੇ ਐਕਟਿੰਗ ਕਰਦੇ ਸਮੇਂ ਅਚਾਨਕ ਡਿੱਗ ਗਏ, ਜਦਕਿ ਡਾਂਸ ਜਾਂ ਕਸਰਤ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੁਝ ਦੀ ਮੌਤ ਹੋ ਗਈ। ਅਜਿਹੇ ਹਾਦਸਿਆਂ ਦੇ ਵਧਦੇ ਮਾਮਲਿਆਂ ਕਾਰਨ ਲੋਕ ਦਹਿਸ਼ਤ ਵਿੱਚ ਹਨ। ਇਸ ਦੇ ਨਾਲ ਹੀ ਦਿਲ ਦੇ ਮਾਹਿਰਾਂ ਦੀ ਚਿੰਤਾ ਵੀ ਵਧ ਗਈ ਹੈ। ਦਰਅਸਲ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ,...
ਹੈਲਥ ਐਂਡ ਫਿਟਨੈਸ
ਸਾਵਧਾਨ ! ਹੇਅਰ ਟਰਾਂਸਪਲਾਂਟ ਕਰਵਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦੀ ਹੈ ਮੌਤ
Admin - 0
ਹੈਲਥ ਡੈਸਕ | ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਗੰਜੇਪਨ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਆਤਮ-ਵਿਸ਼ਵਾਸ ਦੀ ਕਮੀ, ਵਿਆਹ ਕਰਨ ਵਿੱਚ ਅਸਮਰੱਥਾ ਅਤੇ ਦੋਸਤ ਬਣਾਉਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਲੋਕ ਨਕਲੀ ਵਾਲਾਂ ਨਾਲ ਆਪਣੀਆਂ ਪ੍ਰੋਫਾਈਲ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਤਾਂ ਜੋ ਕੋਈ ਵੀ ਉਨ੍ਹਾਂ ਦੇ ਗੰਜੇਪਣ ਕਾਰਨ ਉਨ੍ਹਾਂ ਨੂੰ ਜੱਜ ਨਾ ਕਰੇ। ਇਸ ਸਮੱਸਿਆ ਤੋਂ...
ਨਵੀ ਦਿੱਲੀ। ਵੀਵੋ ਕੰਪਨੀ ਨੇ Vivo Y02 ਮੋਬਾਇਲ ਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਐਂਟਰੀ-ਲੇਵਲ ਸਮਾਰਟਫੋਨ ਹੈ। ਕੰਪਨੀ ਦੇ ਇਸ 4G ਸਮਾਰਟਫੋਨ 'ਚ 6.51-ਇੰਚ ਦੀ HD+ ਫੁੱਲਵਿਊ ਸਕਰੀਨ ਹੈ। ਇਸ 'ਚ ਆਕਟਾ-ਕੋਰ ਮੀਡੀਆਟੈੱਕ ਪ੍ਰੋਸੈਸਰ ਹੈ। ਫੋਨ 'ਚ 5,000mAh ਦੀ ਬੈਟਰੀ ਹੈ ਅਤੇ ਇਸ ਦੇ ਰੀਅਰ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।3GB ਰੈਮ...
ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ 33 ਮਹੀਨੇ ਦੀ ਗਰਭਵਤੀ ਔਰਤ ਦੀ ਪਟੀਸ਼ਨ ‘ਤੇ ਵੱਡਾ ਫੈਸਲਾ ਲਿਆ ਹੈ। ਦਿੱਲੀ ਹਾਈ ਕੋਰਟ ਨੇ 26 ਸਾਲਾ ਵਿਆਹੁਤਾ ਔਰਤ ਦੇ 33 ਹਫ਼ਤਿਆਂ ਦੇ ਗਰਭ ਨੂੰ ਖਤਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਡਾਕਟਰਾਂ ਦੀ ਸਲਾਹ ਦੇ ਆਧਾਰ ‘ਤੇ ਇਹ ਮਨਜ਼ੂਰੀ ਦਿੱਤੀ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ‘ਚ...
ਕੋਲੰਬੀਆ।ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਦੋ ਹੋਰ ਵਾਹਨ ਮਲਬੇ ਵਿਚ ਦੱਬੇ ਗਏ, ਜਿਸ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਫਸ ਗਏ।ਰਿਸਾਰਾਲਡਾ ਦੇ ਪੱਛਮੀ-ਮੱਧ ਵਿਭਾਗ ਵਿਚ ਪਰੇਰਾ-ਕੁਇਬਦੋ ਹਾਈਵੇਅ 'ਤੇ ਐਤਵਾਰ ਨੂੰ ਹੋਏ ਲੈਂਡਸਲਾਈਡ ਵਿਚ ਕੈਲੀ ਤੋਂ ਯਾਤਰੀਆਂ ਨੂੰ ਕੋਂਡੋਟੋ ਲਿਜਾ ਰਹੀ ਇਕ ਬੱਸ, ਇਕ ਕਾਰ...
ਕ੍ਰਾਇਮ ਅਤੇ ਨਸ਼ਾ
ਹਸਪਤਾਲ ‘ਚੋਂ ਬੱਚਾ ਚੋਰੀ ਮਾਮਲਾ : ਦੋਸ਼ੀ ਔਰਤਾਂ ਨੇ ਪਹਿਲਾਂ ਐਕਟਿਵਾ ਸਵਾਰ ਤੋਂ ਲਿਫਟ ਲਈ, ਫਿਰ ਆਟੋ ਰਾਹੀਂ ਆਪਣੀ ਮੰਜ਼ਿਲ ‘ਤੇ ਪਹੁੰਚੀਆਂ
Admin - 0
ਬਠਿੰਡਾ | ਸਰਕਾਰੀ ਮਹਿਲਾ ਤੇ ਬੱਚਿਆਂ ਦੇ ਹਸਪਤਾਲ 'ਚੋਂ ਐਤਵਾਰ ਨੂੰ ਚਾਰ ਦਿਨ ਦਾ ਬੱਚਾ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਜਾਂਚ ਦੌਰਾਨ ਨਵੇਂ ਖੁਲਾਸੇ ਸਾਹਮਣੇ ਆਏ ਹਨ। ਸੂਤਰਾਂ ਨੇ ਦੱਸਿਆ ਕਿ ਬੱਚਾ ਚੋਰੀ ਕਰਨ ਤੋਂ ਬਾਅਦ ਦੋਵੇਂ ਔਰਤਾਂ ਨੇ ਸਿਵਲ ਹਸਪਤਾਲ ਤੋਂ ਹੀ ਐਕਟਿਵਾ ਸਵਾਰ ਵਿਅਕਤੀ ਤੋਂ ਲਿਫਟ ਲੈ ਲਈ ਸੀ, ਜਿਸ ਨੇ ਉਨ੍ਹਾਂ ਨੂੰ ਥਾਣੇ ਨੇੜੇ ਸੁੱਟ...
ਲੁਧਿਆਣਾ | ਜ਼ਿਲੇ 'ਚ ਪੁਲਸ ਨੂੰ ਇਕ ਵਿਅਕਤੀ ਦੀ ਲਾਸ਼ ਉਸ ਦੇ ਘਰ ਤੋਂ ਸ਼ੱਕੀ ਹਾਲਾਤ 'ਚ ਮਿਲੀ ਹੈ। ਪਰਿਵਾਰ ਮੁਤਾਬਕ ਮਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਪਰ ਫਿਲਹਾਲ ਪੁਲਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਮ੍ਰਿਤਕ ਦਾ ਗਲਾ ਵੱਢਿਆ ਹੋਇਆ ਹੈ। ਇੱਥੋਂ ਤੱਕ ਕਿ ਗਲੇ ਦੇ ਅੰਦਰ ਦੀ ਹੱਡੀ ਵੀ ਦਿਖਾਈ ਦੇ ਰਹੀ ਹੈ, ਜਿਸ ਕਾਰਨ...
ਬਰੈਂਪਟਨ। ਕੈਨੇਡਾ ਦੇ ਬਰੈਂਪਟਨ 'ਚ 21 ਸਾਲਾ ਪੰਜਾਬਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪੈਟਰੋ-ਕੈਨੇਡਾ ਵਿਖੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਵਾਪਰੀ। ਪੁਲਿਸ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ "ਕਈ ਗੋਲੀਆਂ" ਲੱਗੀਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਉਸ ਦੀ ਮੌਕੇ 'ਤੇ ਹੀ ਮੌਤ...
ਨਿਊਜ਼ ਡੈਸਕ। ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਗੈਂਗਸਟਰ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ‘ਚ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ।
ਗੈਂਗਸਟਰ ਗੋਲਡੀ ਬਰਾੜ ਦਾ ਇੱਕ ਕਥਿਤ ਇੰਟਰਵਿਊ ਸੋਮਵਾਰ ਨੂੰ ਆਨਲਾਈਨ ਸਾਹਮਣੇ ਆਇਆ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਫੜਿਆ ਗਿਆ ਹੈ...










































