ਪੰਜਾਬ
ਧਮਕੀਆਂ ਤੋਂ ਬਾਅਦ ਆਪਣੀ ਹੀ ਸੁਰੱਖਿਆ ਤੋਂ ਤੰਗ ਆਏ ਗੁਰਸਿਮਰਨ ਮੰਡ, ਕਿਹਾ – ਪੁਲਿਸ ਨੇ ਘਰ ਅੰਦਰ ਹੀ ਕੈਦੀ ਬਣਾ ਰੱਖਿਐ…
Admin - 0
ਲੁਧਿਆਣਾ | ਸੋਸ਼ਲ ਮੀਡੀਆ 'ਤੇ ਤਿੱਖੀ ਬਿਆਨਬਾਜ਼ੀ ਕਰਕੇ ਸੁਰਖੀਆਂ ’ਚ ਰਹਿਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਹੁਣ ਘਰ ’ਚ ਨਜ਼ਰਬੰਦ ਹੋਣ ਤੋਂ ਪ੍ਰੇਸ਼ਾਨ ਹਨ। 2 ਮਹੀਨਿਆਂ ਤੋਂ ਘਰ ’ਚ ਨਜ਼ਰਬੰਦ ਗੁਰਸਿਮਰਨ ਸਿੰਘ ਮੰਡ ਨੇ ਪੁਲਿਸ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਨਹੀਂ ਜਾਣ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪ੍ਰੇਮੀ ਨੇ ਭਰਾ ਅਤੇ ਦੋਸਤਾਂ ਨਾਲ ਮਿਲ ਕੇ ਕੀਤਾ ਪ੍ਰੇਮਿਕਾ ਦਾ ਕਤਲ, ਲਾਸ਼ ਟੋਇਆ ਪੁਟ ਕੇ ਦੱਬੀ
Admin - 0
ਲੁਧਿਆਣਾ | ਜਗਰਾਉਂ ਕਸਬੇ ਵਿੱਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਹਿਲੇ ਦੋਸ਼ੀ ਨੇ ਲੜਕੀ ਨੂੰ ਨਦੀ 'ਚ ਡੋਬ ਦਿੱਤਾ। ਜਦੋਂ ਲਾਸ਼ ਨਹੀਂ ਨਿਕਲੀ ਤਾਂ ਮੁਲਜ਼ਮ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਆਪਣੇ ਸਟੱਡ ਫਾਰਮ ਵਿੱਚ ਲੈ ਗਿਆ।ਲੜਕੀ ਦੀ ਲਾਸ਼ ਨੂੰ ਖੇਤ ਦੇ ਪਿਛਲੇ ਹਿੱਸੇ 'ਚ ਰੱਖ ਕੇ ਸਾੜਨ...
ਦੁਨੀਆ
ਐਗਜ਼ਿਟ ਪੋਲ ਹੋਣਗੇ ਗਲਤ ਸਾਬਿਤ, ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰ ਦੇਣਗੇ – ਭਗਵੰਤ ਮਾਨ
Admin - 0
ਦਿੱਲੀ | ਨਗਰ ਨਿਗਮ ਚੋਣਾਂ ਦਿੱਲੀ ਵਿਚ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਕਿ ਗੁਜਰਾਤ ਵਿਚ ਪਾਰਟੀ ਦੀ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਤੇ ਗੁਜਰਾਤ ਦੇ ਨਤੀਜੇ ਹੈਰਾਨ ਕਰ ਦੇਣਗੇ ਤੇ ਵਿਰੋਧੀਆਂ ਨੂੰ ਮਿਲੇਗਾ ਕਰਾਰਾ ਜਵਾਬ। ਐਗਜ਼ਿਟ ਪੋਲ ਮੁਤਾਬਕ 'ਆਪ' ਦੀ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ...
ਖੇਤੀਬਾੜੀ
ਵੱਡੀ ਖਬਰ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਾਂ ਤੋਂ ਦੇਸ਼ ਦੇ 1.86 ਕਰੋੜ ਕਿਸਾਨ ਬਾਹਰ, ਪੜ੍ਹੋ ਵਜ੍ਹਾ
Admin - 0
ਨਵੀਂ ਦਿੱਲੀ | ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਹਰ ਸਾਲ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਜਿਵੇਂ ਹੀ ਸਰਕਾਰ ਨੇ 12ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਡੇਟਾ ਨੂੰ 'ਕਲੀਨ' ਕਰਨ ਲਈ ਆਧਾਰ ਨਾਲ ਲਿੰਕ ਕਰਨ ਵਾਲੇ ਚੌਥੇ ਡਿਜੀਟਲ ਫਿਲਟਰ ਦੀ ਕੋਸ਼ਿਸ਼ ਕੀਤੀ ਤਾਂ ਲਾਭਪਾਤਰੀ ਕਿਸਾਨਾਂ ਦੀ ਗਿਣਤੀ...
ਹੈਲਥ ਐਂਡ ਫਿਟਨੈਸ
ਪੈਸਿਆਂ ਦੀ ਧੋਖਾਧੜੀ ਮਾਮਲੇ ‘ਚ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਖਿਲਾਫ ਸੰਮਨ ਹੋਏ ਜਾਰੀ
Admin - 0
ਦਿੱਲੀ | ਬਿਹਾਰ 'ਚ ਯੋਗਗੁਰੂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਖਿਲਾਫ ਧੋਖਾਧੜੀ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੇਗੂਸਰਾਏ ਜ਼ਿਲ੍ਹਾ ਅਦਾਲਤ ਦੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸ਼ਿਕਾਇਤਕਰਤਾ ਮਹਿੰਦਰ ਸ਼ਰਮਾ ਵਾਸੀ ਨਿੰਗਾ, ਬਰੌਨੀ ਥਾਣੇ ਦੇ ਸ਼ਿਕਾਇਤ ਪੱਤਰ 'ਤੇ ਸੁਣਵਾਈ ਕੀਤੀ ਤੇ ਯੋਗਗੁਰੂ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਖਿਲਾਫ ਧਾਰਾ 420 ਅਤੇ 417 ਤਹਿਤ ਸੰਮਨ ਜਾਰੀ...
ਲੁਧਿਆਣਾ | ਜਗਰਾਉਂ ਕਸਬੇ ਵਿੱਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਹਿਲੇ ਦੋਸ਼ੀ ਨੇ ਲੜਕੀ ਨੂੰ ਨਦੀ 'ਚ ਡੋਬ ਦਿੱਤਾ। ਜਦੋਂ ਲਾਸ਼ ਨਹੀਂ ਨਿਕਲੀ ਤਾਂ ਮੁਲਜ਼ਮ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਆਪਣੇ ਸਟੱਡ ਫਾਰਮ ਵਿੱਚ ਲੈ ਗਿਆ।ਲੜਕੀ ਦੀ ਲਾਸ਼ ਨੂੰ ਖੇਤ ਦੇ ਪਿਛਲੇ ਹਿੱਸੇ 'ਚ ਰੱਖ ਕੇ ਸਾੜਨ...
ਲੁਧਿਆਣਾ | ਦੇਸ਼ ਵਿਰੋਧੀਆਂ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਦਾ ਰਹੀ ਹੈ । ਕੁਝ ਮਹੀਨੇ ਪਹਿਲਾਂ ਖੂਫੀਆ ਏਜੰਸੀਆਂ ਵੱਲੋਂ ਇਨਪੁਟਸ ਦਿੱਤੀ ਗਈ ਸੀ ਕਿ ਅੱਤਵਾਦੀ ਪੰਜਾਬ ਵਿਚ ਸਰਕਾਰੀ ਇਮਾਰਤਾਂ ਅਤੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਜਾਣਕਾਰੀ ਮਿਲੀ ਹੈ ਕਿ ਕਈ ਦੇਸ਼ਧ੍ਰੋਹੀ ਲੋਕ ਥਾਣੇ ਜਾਂ ਹੋਰ ਸਰਕਾਰੀ ਇਮਾਰਤਾਂ ਉਤੇ ਹਮਲਾ ਕਰ ਸਕਦੇ ਹਨ। ਇਸ ਤੋਂ...
ਨੈਸ਼ਨਲ
ਬ੍ਰੇਕਿੰਗ : ਦਿੱਲੀ MCD ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ, 15 ਸਾਲਾਂ ਬਾਅਦ ਬੀਜੇਪੀ ਨੂੰ ਮਿਲੀ ਹਾਰ
Admin - 0
ਨਵੀਂ ਦਿੱਲੀ | ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ‘ਆਪ’ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਮੁਤਾਬਕ 250 ਸੀਟਾਂ 'ਚੋਂ 'ਆਪ' 17 ਸੀਟਾਂ 'ਤੇ ਅੱਗੇ ਹੈ ਅਤੇ 126 'ਤੇ ਜਿੱਤ ਦਰਜ ਕੀਤੀ ਹੈ। ਜਦਕਿ ਭਾਜਪਾ ਦੂਜੇ ਨੰਬਰ 'ਤੇ ਚੱਲ ਰਹੀ ਹੈ। ਪਾਰਟੀ ਨੇ ਹੁਣ ਤੱਕ 97 ਸੀਟਾਂ ਜਿੱਤੀਆਂ ਹਨ ਅਤੇ 8 'ਤੇ ਅੱਗੇ ਚੱਲ ਰਹੀ ਹੈ।...
ਚੇਨਈ | ਤਾਮਿਲਨਾਡੂ ਵਿਚ ਹਿੰਦੂ ਸੰਗਠਨ ਦੇ ਇਕ ਪੋਸਟਰ ਨੂੰ ਲੈ ਕੇ ਮੰਗਲਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ, ਜਿਸ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਭਗਵੇਂ ਕੱਪੜੇ ਪਹਿਨਾਏ ਅਤੇ ਉਨ੍ਹਾਂ ਦੀ ਬਰਸੀ ਉੱਤੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਗਾਇਆ ਗਿਆ। ਵਿਦੁਥਲਾਈ ਚਿਰੂਤਾਈਗਲ ਕਾਚੀ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਹ ਪੋਸਟਰ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਲਾਏ...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਦੇ ਡੀ.ਜੀ.ਪੀਜ਼ ਨੂੰ ਹੁਕਮ : ਸਾਬਕਾ ਅਤੇ ਮੌਜੂਦਾ MP/ML ਵਿਰੁੱਧ ਦਰਜ ਕੇਸਾਂ ਦੀ ਸੁਣਵਾਈ ‘ਚ ਘਟਾਓ ਦੇਰੀ
Admin - 0
ਚੰਡੀਗੜ੍ਹ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ/ਵਿਧਾਇਕਾਂ ਵਿਰੁੱਧ ਦਰਜ ਕੇਸਾਂ ਦੀ ਸੁਣਵਾਈ ਪੂਰੀ ਹੋਣ ਵਿੱਚ ਦੇਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹਾਈ ਕੋਰਟ ਨੇ ਇਨ੍ਹਾਂ ਮਾਮਲਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀਜ਼ ਸਮੇਤ ਜਾਂਚ ਏਜੰਸੀਆਂ ਦੇ ਡਾਇਰੈਕਟਰਾਂ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਵਿੱਚ ਹੋ ਰਹੀ ਦੇਰੀ ਨੂੰ ਘਟਾਉਣ ਲਈ ਹਰ ਸੰਭਵ...







































