ਲੁਧਿਆਣਾ | ਕੇਂਦਰੀ ਜੇਲ 'ਚ ਨਸ਼ਿਆਂ ਅਤੇ ਮੋਬਾਈਲਾਂ ਦੀ ਸਪਲਾਈ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ਹੈ। ਜੇਲ ਪ੍ਰਸ਼ਾਸਨ ਦੇ ਠੋਸ ਪ੍ਰਬੰਧਾਂ ਕਾਰਨ ਉਨ੍ਹਾਂ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ ਪਰ ਫਿਰ ਵੀ ਇਨ੍ਹਾਂ ਕੋਲੋਂ ਰੋਜ਼ਾਨਾ ਮੋਬਾਈਲ ਅਤੇ ਨਸ਼ੇ ਮਿਲ ਰਹੇ ਹਨ।
ਅਜਿਹੇ 'ਚ ਇਸ ਸਪਲਾਈ ਨੂੰ ਰੋਕਣ ਲਈ ਜੇਲ ਪ੍ਰਸ਼ਾਸਨ ਵੀਡੀਓ ਕਾਨਫਰੰਸਿੰਗ ਸਿਸਟਮ ਨੂੰ ਮਜ਼ਬੂਤ ਕਰਨ ਜਾ...
ਅੰਮ੍ਰਿਤਸਰ
ਅੰਮ੍ਰਿਤਪਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਤੋਂ ਸਿੱਖ ਸੰਗਤ ਨਾਰਾਜ਼, ਸ੍ਰੀ ਅਕਾਲ ਤਖਤ ਨੇ ਬਣਾਈ ਜਾਂਚ ਕਮੇਟੀ
Admin - 0
ਅੰਮ੍ਰਿਤਸਰ | ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਦੋਸਤ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਲਈ ਅਜਨਾਲਾ ਥਾਣੇ 'ਤੇ ਹਮਲੇ ਦੌਰਾਨ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ ਗਿਆ ਸੀ, ਉਸ ਦੀ ਸਿੱਖ ਜਥੇਬੰਦੀਆਂ ਨੇ ਆਲੋਚਨਾ ਕੀਤੀ ਹੈ। ਸਿੱਖ ਸੰਗਠਨ ਬਹੁਤ ਗੁੱਸੇ 'ਚ ਹਨ। ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ...
ਸ੍ਰੀ ਮੁਕਤਸਰ ਸਾਹਿਬ
ਮੁਕਤਸਰ ‘ਚ ਫਾਜ਼ਿਲਕਾ ਦੇ ਡਰਾਈਵਰ ਦੀ ਰੋਕੀ ਕਾਰ, ਨੋਟਾਂ ਦੀਆਂ ਥੱਦੀਆਂ ਵੇਖ ਪੁਲਿਸ ਰਹਿ ਗਈ ਹੱਕਾ-ਬੱਕਾ, ਪੜ੍ਹੋ ਪੂਰਾ ਮਾਮਲਾ
Admin - 0
ਸ੍ਰੀ ਮੁਕਤਸਰ ਸਾਹਿਬ | ਨਸ਼ਿਆਂ ਨੂੰ ਖਤਮ ਕਰਨ ਲਈ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਾਕੇ ਦੌਰਾਨ ਪੁਲਿਸ ਵੱਲੋਂ ਇਕ ਸ਼ੱਕੀ ਕਾਰ ਨੂੰ ਰੋਕਿਆ ਗਿਆ ਤੇ ਉਸ...
ਅੰਮ੍ਰਿਤਸਰ
ਵੱਡੀ ਖਬਰ : ਨੌਜਵਾਨ ਦੀਆਂ ਦਾਤਰ ਨਾਲ ਉਂਗਲਾਂ ਵੱਢਣ ਵਾਲੇ 2 ਗੈਂਗਸਟਰ ਗ੍ਰਿਫਤਾਰ, ਮੋਹਾਲੀ ‘ਚ ਵਾਪਰੀ ਸੀ ਘਟਨਾ
Admin - 0
ਮੋਹਾਲੀ | ਸੀ.ਆਈ.ਏ. ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ। ਹਾਲ ਹੀ 'ਚ ਸ਼ੰਭੂ ਬਾਰਡਰ 'ਤੇ ਹੋਏ ਮੁਕਾਬਲੇ ਦੌਰਾਨ ਭੂਪੀ ਰਾਣਾ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ 'ਚ ਇਕ ਦਾ ਨਾਂ ਗੌਰਵ ਉਰਫ ਗੋਰੀ ਅਤੇ ਦੂਜੇ ਦਾ ਨਾਂ ਤਰੁਣ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹਰਦੀਪ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ। ਜਾਣਕਾਰੀ...
ਐਸਏਐਸ ਨਗਰ/ਮੋਹਾਲੀ
ਨੌਸਰਬਾਜ਼ਾਂ ਨੇ ਮਦਦ ਦੇ ਨਾਂ ‘ਤੇ ਬਜ਼ੁਰਗ ਦਾ ਬਦਲਿਆ ATM, 49 ਹਜ਼ਾਰ ਦਾ ਲਗਾ ਗਏ ਚੂਨਾ, ਪਤਨੀ ਦੇ ਇਲਾਜ ਲਈ ਕਢਵਾਉਣ ਆਇਆ ਸੀ ਪੈਸੇ ਪੀੜਤ
Admin - 0
ਮੋਹਾਲੀ | ਮਦਦ ਦੇ ਬਹਾਨੇ ਨੌਸਰਬਾਜ਼ਾਂ ਨੇ ਬਜ਼ੁਰਗ ਵਿਅਕਤੀ ਦਾ ATM ਬਦਲਿਆ ਤੇ ਖਾਤੇ ਵਿਚੋਂ 49 ਹਜ਼ਾਰ ਰੁਪਏ ਕਢਵਾ ਲਏ। ਬਜ਼ੁਰਗ ਨੂੰ ਫੋਨ 'ਤੇ ਮੈਸੇਜ ਆਉਣ 'ਤੇ ਠੱਗੀ ਦਾ ਪਤਾ ਲੱਗਾ। ਜਦੋਂ ਉਹ ਪੈਸੇ ਕਢਵਾਉਣ ਲੱਗੇ ਤਾਂ ਉੱਥੇ ਖੜ੍ਹੇ 2 ਨੌਜਵਾਨਾਂ ਨੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਨੌਜਵਾਨਾਂ ਨੇ ਬਜ਼ੁਰਗ ਦਾ ਏਟੀਐਮ ਬਦਲ ਲਿਆ ਅਤੇ ਪੈਸੇ ਨਹੀਂ ਹੋਣ...
ਚੰਡੀਗੜ੍ਹ | ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਲੌਂਗੋਵਾਲ (ਸੁਨਾਮ) ਵਿਖੇ ਅਤਿ ਆਧੁਨਿਕ ਖੇਡ ਸਟੇਡੀਅਮ ਬਣੇਗਾ। 3.96 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਡੀਅਮ ਦੀ ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਲੌਂਗੋਵਾਲ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਲਈ ਲਿਖਤੀ ਰੂਪ ਵਿੱਚ ਲੋਕ ਨਿਰਮਾਣ ਵਿਭਾਗ (ਭਵਨ...
ਸੰਗਰੂਰ | ਪਿੰਡ ਖੇੜੀ ਚੰਦਵਾਂ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿਨ-ਦਿਹਾੜੇ ਇਕੱਲੀ ਔਰਤ ਦੇ ਸਿਰ 'ਚ ਕੁਹਾੜਾ ਮਾਰ ਕੇ ਕਿਸੇ ਅਣਪਛਾਤੇ ਵੱਲੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਨੇੜਲੇ ਪਿੰਡ ਗਿਆ ਹੋਇਆ ਸੀ ਤੇ ਉਸ ਦੀ ਭਰਜਾਈ ਪਰਮਜੀਤ ਕੌਰ...
ਅੰਮ੍ਰਿਤਸਰ | ਪੁਲਿਸ ਥਾਣਾਂ ਝੰਡੇਰ ਅਧੀਨ ਆਉਂਦੇ ਪਿੰਡ ਸੈਸਰਾ ਕਲਾਂ ਵਿਖੇ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਮੈਨੂੰ ਮ੍ਰਿਤਕਾ ਦੇ ਭਰਾ ਦਾ ਫੋਨ ਆਇਆ ਸੀ। ਔਰਤ ਦੀ ਪਛਾਣ ਅਮਰਜੀਤ ਕੌਰ (70 ਸਾਲ) ਪਤਨੀ ਚੰਨਣ ਸਿੰਘ ਵਾਸੀ ਪਿੰਡ ਸੈਸਰਾ ਕਲਾਂ ਵਜੋਂ ਹੋਈ ਹੈ।
ਮ੍ਰਿਤਕਾ ਦੇ ਭਰਾ ਮਹਿੰਦਰ ਸਿੰਘ ਬੱਲ ਵਾਸੀ ਪਿੰਡ...
ਹੁਸ਼ਿਆਰਪੁਰ | ਪਿੰਡ ਤੱਲਾ ਮੱਦਾ ਵਿਖੇ ਇਕ ਜ਼ਿਮੀਂਦਾਰ ਦੀ ਮੋਟਰ 'ਤੇ 2 ਨੌਜਵਾਨਾਂ ਦੀ ਗਲੀਆਂ ਸੜੀਆਂ ਲਾਸ਼ਾਂ ਮਿਲੀਆਂ । ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਜਾਣਕਾਰੀ ਦਿੰਦਿਆਂ ਜ਼ਿਮੀਂਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤਾਂ ਵਿਚ ਆਇਆ ਤਾਂ ਮੋਟਰ ਵਾਲੇ ਕਮਰੇ ਕੋਲੋਂ 2 ਨੌਜਵਾਨਾਂ ਦੀਆਂ ਲਾਸ਼ਾਂ ਵੇਖੀਆਂ। ਮ੍ਰਿਤਕ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਦਿਲਦਾਰ ਸਿੰਘ, ਸਾਹਿਲ ਪੁੱਤਰ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਵਿਆਹ ਵਾਲੇ ਘਰੋਂ 16 ਲੱਖ ਕੈਸ਼ ਤੇ 15 ਤੋਲੇ ਸੋਨਾ ਚੋਰੀ, ਲਾੜੇ ਦੇ ਨਵੇਂ ਕੱਪੜੇ ਵੀ ਲੈ ਗਏ ਚੋਰ
Admin - 0
ਮੋਹਾਲੀ/ਖਰੜ | ਸੰਨੀ ਇਨਕਲੇਵ ਖਰੜ ਦੇ 123 ਸੈਕਟਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ 16 ਲੱਖ ਰੁਪਏ ਤੇ 15 ਤੋਲੇ ਸੋਨਾ ਲੈ ਗਏ। ਥਾਣੇਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਬੈਂਕ ਵਿਚੋਂ ਰਿਟਾਇਰਡ ਹੋਏ ਵਿਅਕਤੀ ਦੇ ਘਰ ਘਟਨਾ ਵਾਪਰੀ ਜਿਨ੍ਹਾਂ ਦੇ ਬੇਟੇ ਦਾ ਕੁਝ ਦਿਨਾਂ ਵਿਚ ਵਿਆਹ ਸੀ ਤੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਉਨ੍ਹਾਂ ਕਿਹਾ...










































