ਨੈਸ਼ਨਲ
ਚਾਰਜਿੰਗ ‘ਤੇ ਫੋਨ ਲਾ ਕੇ ਗੱਲ ਕਰਨ ਵਾਲੇ ਹੋ ਜਾਣ ਸਾਵਧਾਨ ! ਮੋਬਾਇਲ ਫਟਣ ਕਾਰਨ ਬਜ਼ੁਰਗ ਦੇ ਸਿਰ ਤੇ ਛਾਤੀ ਦੇ ਹੋਏ ਟੁੱਕੜੇ
Admin - 0
ਮੱਧ ਪ੍ਰਦੇਸ਼ | ਉਜੈਨ ਤੋਂ 40 ਕਿਲੋਮੀਟਰ ਦੂਰ ਬਦਨਗਰ 'ਚ ਸੋਮਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਡਾਇਵਰਸ਼ਨ ਰੋਡ 'ਤੇ ਰਹਿਣ ਵਾਲਾ 68 ਸਾਲਾ ਦਯਾਰਾਮ ਬੜੌਦ ਘਰ 'ਚ ਚਾਰਜ ਹੋ ਰਹੇ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਉਸ 'ਚ ਧਮਾਕਾ ਹੋਇਆ, ਜਿਸ ਕਾਰਨ ਬਜ਼ੁਰਗ ਦੇ ਸਿਰ ਤੋਂ ਲੈ ਕੇ ਛਾਤੀ ਤੱਕ ਦੇ ਟੁਕੜੇ ਹੋ ਗਏ।
ਮੌਕੇ...
ਅੰਮ੍ਰਿਤਸਰ
ਗੋਇੰਦਵਾਲ ਜੇਲ੍ਹ ‘ਚ ਗੈਂਗਵਾਰ ਦੀ ਅੰਦਰੂਨੀ ਕਹਾਣੀ : ਜੱਗੂ ਭਗਵਾਨਪੁਰੀਆ ਗੈਂਗ ਹਮਲਾ ਕਰਨ ਗਿਆ, ਲਾਰੈਂਸ ਦੇ ਗੁੰਡਿਆਂ ਨੇ ਉਨ੍ਹਾਂ ਦੇ ਹਥਿਆਰ ਖੋਹ ਕੇ ਉਨ੍ਹਾਂ ਨੂੰ ਹੀ ਮਾਰ ਦਿੱਤਾ
Admin - 0
ਪੰਜਾਬ ਦੀ ਗੋਇੰਦਵਾਲ ਜੇਲ 'ਚ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੇ ਗੁੰਡਿਆਂ ਵਿਚਾਲੇ ਹੋਈ ਖੂਨੀ ਝੜਪ ਦੀ ਪੂਰੀ ਕਹਾਣੀ ਸਾਹਮਣੇ ਆ ਗਈ ਹੈ। ਜੱਗੂ ਭਗਵਾਨਪੁਰੀਆ ਦੇ ਗੁੰਡਿਆਂ ਨੇ ਪਹਿਲਾਂ ਵੀ ਜੇਲ 'ਚ ਲਾਰੇਂਸ ਦੇ ਗੁੰਡਿਆਂ 'ਤੇ ਹਮਲਾ ਕੀਤਾ ਸੀ। ਹਾਲਾਂਕਿ, ਲਾਰੈਂਸ ਦੇ ਗੁੰਡਿਆਂ ਨੇ ਜੱਗੂ ਗੈਂਗ ਦੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਨੂੰ ਉਨ੍ਹਾਂ ਦੇ ਹੀ ਹਥਿਆਰ ਖੋਹ ਕੇ...
ਬਰਨਾਲਾ/ਮਨੀਲਾ | ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ।
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਰਨਾਲਾ ਤਕਰੀਬਨ 5 ਸਾਲ ਪਹਿਲਾਂ ਮਨੀਲਾ ਗਿਆ ਸੀ, ਜਿਥੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਰੋਜ਼ੀ-ਰੋਟੀ ਲਈ ਵਿਦੇਸ਼ ‘ਚ ਮਿਹਨਤ ਕਰਨ ਗਏ ਪੰਜਾਬੀਆਂ ‘ਤੇ ਜ਼ੁਲਮ...
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ, 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਲਈ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਦੀ ਸੁਣਵਾਈ ਲਈ ਸੂਚੀਬੱਧ ਕਰਨ ਲਈ ਸਹਿਮਤੀ ਦਿੱਤੀ ਹੈ।
ਪਟੀਸ਼ਨਕਰਤਾ ਦੇ ਵਕੀਲ ਨੇ ਅਨੰਦ ਮੈਰਿਜ ਐਕਟ, 1909 ਦਾ ਹਵਾਲਾ ਦਿੰਦਿਆਂ ਬੈਂਚ ਨੂੰ ਦੱਸਿਆ, “ਇਹ ਐਕਟ...
ਅਜਨਾਲਾ| ਪਿਛਲੇ ਦੀ ਅਜਨਾਲਾ ਦੇ ਪਿੰਡ ਸੈਂਸਰ ਕਲਾਂ ਵਿਚ ਇਕ ਬਜ਼ੁਰਗ ਔਰਤ ਦਾ ਮਰਡਰ ਹੋਇਆ ਸੀ। ਹੁਣ ਉਸਦਾ ਮਾਮਲਾ ਕਲੀਅਰ ਹੋਇਆ ਹੈ। 15 ਸਾਲਾਂ ਤੋਂ ਸੱਸ ਆਪਣੀ ਨੂੰਹ ਨੂੰ ਕਹਿੰਦੀ ਸੀ ਕਿ ਤੂੰ ਨਹੀਂ ਸੋਹਣੀ, ਇਨ੍ਹਾਂ ਗੱਲਾਂ ਨੂੰ ਸੱਸ ਨੇ ਦਿਲ ਉਤੇ ਲੈ ਲਿਆ ਤੇ ਆਪਣੀ ਸੱਸ ਦੇ ਸਿਰ ਉਤੇ ਪਹਿਲਾਂ ਤਾਂ ਬਾਲਾ ਮਾਰਿਆ ਤੇ ਫਿਰ ਉਸਨੂੰ ਕਰੰਟ ਲਾ...
ਨੈਸ਼ਨਲ
ਭਾਰਤ ਵਿਰੁੱਧ ਲੋਕਾਂ ਨੂੰ ਭੜਕਾਉਣ ‘ਤੇ ਅੰਮ੍ਰਿਤਪਾਲ ਨੂੰ SC ਦੇ ਵਕੀਲ ਨੇ ਅੱਤਵਾਦੀ ਐਲਾਨਣ ਲਈ ਗ੍ਰਹਿ ਮੰਤਰਾਲੇ ਨੂੰ ਭੇਜੀ ਸ਼ਿਕਾਇਤ
Admin - 0
ਨਵੀਂ ਦਿੱਲੀ | ਅੰਮ੍ਰਿਤਪਾਲ ਸਿੰਘ ਨੂੰ ਹੁਣ ਅੱਤਵਾਦੀ ਐਲਾਨਣ ਦੀ ਮੰਗ ਉੱਠ ਉਠ ਪਈ ਹੈ। SC ਦੇ ਵਕੀਲ ਵਿਨੀਤ ਜ਼ਿੰਦਲ ਨੇ ਗ੍ਰਹਿ ਮੰਤਰਾਲੇ ਅਤੇ NIA ਨੂੰ ਅੰਮ੍ਰਿਤਪਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਭਾਰਤ ਵਿਰੁੱਧ ਜੰਗ ਛੇੜਨ, ਲੋਕਾਂ ਨੂੰ ਦੇਸ਼ ਵਿਰੁੱਧ ਭੜਕਾਉਣ ਅਤੇ ਸਾਜ਼ਿਸ਼ ਰਚਣ ਲਈ ਯੂ.ਏ.ਪੀ.ਏ ਐਕਟ ਤਹਿਤ ਅੱਤਵਾਦੀ ਐਲਾਨਿਆ ਜਾਵੇ। ਜ਼ਿਕਰਯੋਗ...
ਗੋਇੰਦਵਾਲ| ਜੇਲ੍ਹ ਗੈਂਗ ਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਗੋਇੰਦਵਾਲ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਦੀ ਇਨਕੁਆਇਰੀ ਖੋਲ੍ਹ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਬਦਮਾਸ਼ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਗੋਇੰਦਵਾਲ ਸਾਹਿਬ ਜੇਲ੍ਹ...
ਐਸਏਐਸ ਨਗਰ/ਮੋਹਾਲੀ
ਰਾਮ ਰਹੀਮ ਦਾ ਦਾਅਵਾ : ਮੇਰੇ ਵਲੋਂ ਦਿੱਤੇ ਗੁਰੂ ਮੰਤਰ ਦਾ 15 ਮਿੰਟ ਜਾਪ ਕਰਨ ਨਾਲ ਛੁੱਟ ਜਾਵੇਗਾ ਨਸ਼ਾ
Admin - 0
ਹਿਸਾਰ | ਰਾਮ ਰਹੀਮ ਦੀ ਪੈਰੋਲ ਖਤਮ ਹੋਣ 'ਚ ਹੁਣ ਸਿਰਫ 3 ਦਿਨ ਬਚੇ ਹਨ। ਉਹ ਯੂਪੀ ਦੇ ਬਰਨਾਵਾ ਆਸ਼ਰਮ 'ਚ ਪੈਰੋਲ ਕੱਟ ਰਿਹਾ ਹੈ। ਪੈਰੋਲ 2 ਮਾਰਚ ਨੂੰ ਖਤਮ ਹੋ ਰਹੀ ਹੈ। ਅਜਿਹੇ 'ਚ ਰਾਮ ਰਹੀਮ ਆਪਣੇ ਭਾਸ਼ਣ ਦੌਰਾਨ ਕਈ ਵਾਰ ਪਰੇਸ਼ਾਨ ਹੋ ਜਾਂਦਾ ਹੈ ਅਤੇ ਭਾਵੁਕ ਹੋ ਕੇ ਉਸ ਲਈ ਦਿਨ-ਰਾਤ ਰਾਮ ਦਾ ਨਾਮ ਜਪਣ ਲਈ ਕਹਿੰਦਾ...
ਕ੍ਰਾਇਮ ਅਤੇ ਨਸ਼ਾ
ਡਬਲ ਮਰਡਰ ਮਾਮਲਾ : 50 ਹਜ਼ਾਰ ਨਾ ਮਿਲਣ ਕਾਰਨ ਨੌਕਰ ਨੇ ਡੇਅਰੀ ਸੰਚਾਲਕ ਤੇ ਦੂਜੇ ਨੌਕਰ ਦਾ ਕੀਤਾ ਸੀ ਕਤਲ
Admin - 0
ਲੁਧਿਆਣਾ | ਇੱਕ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਸੂਆ ਰੋਡ ’ਤੇ ਪੈਂਦੇ ਪਿੰਡ ਬੁਲਾਰਾ 'ਚ ਦੋ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਕਿਸੇ ਅਧਿਕਾਰੀ ਨੇ...
ਕ੍ਰਾਇਮ ਅਤੇ ਨਸ਼ਾ
ਕਾਂਗਰਸੀ ਆਗੂ ਨੂੰ ਦੌੜਾ-ਦੌੜਾ ਕੇ ਗੋਲੀ ਮਾਰਨ ਦੀ ਵੀਡੀਓ ਆਈ ਸਾਹਮਣੇ, ਔਰਤ ਨੇ ਚਲਾਈਆਂ ਸੀ ਗੋਲੀਆਂ
Admin - 0
ਤਰਨਤਾਰਨ | ਜ਼ਿਲਾ ਦਿਨੀਂ ਸੁਰਖੀਆਂ 'ਚ ਹੈ। ਐਤਵਾਰ ਨੂੰ ਗੋਇੰਦਵਾਲ ਸਾਹਿਬ ਜੇਲ 'ਚ 2 ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇੱਕ ਔਰਤ ਨੇ ਦੌੜਾ-ਦੌੜਾ ਕੇ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਸਰਕਾਰ ਵਿੱਚ ਕਾਂਗਰਸੀ ਆਗੂ ਮੇਜਰ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਦਿੱਤੀ।
ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ...










































