ਦੁਨੀਆ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਪਿਤਾ ਕਰਦਾ ਰਿਹਾ ਜਿਨਸੀ ਸ਼ੋਸ਼ਣ
Admin - 0
ਦਿੱਲੀ| ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਮਾਲੀਵਾਲ ਨੇ ਆਪਣੇ ਪਿਤਾ ‘ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ‘ਚ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸੀ। ਸ਼ੋਸ਼ਣ ਕਾਰਨ ਉਹ ਘਰ ‘ਚ ਡਰ ਦੇ ਮਾਹੌਲ ‘ਚ ਰਹਿੰਦੀ ਸੀ। ਉਸ ਦੇ ਪਿਤਾ ਉਸ ਨੂੰ ਬਿਨਾਂ ਕਾਰਨ ਕੁੱਟਦੇ ਸੀ,...
ਅੰਮ੍ਰਿਤਸਰ
ਅੰਮ੍ਰਿਤਸਰ : ਨੌਜਵਾਨਾਂ ਦੇ ਭੱਦੇ ਕੁਮੈਂਟਾਂ ਤੋੋੋਂ ਦੁਖੀ ਕੁੜੀ ਨੇ ਲਗਾਇਆ ਮੌਤ ਨੂੰ ਗਲ਼ੇ, 3 ਮੁੰਡਿਆਂ ‘ਤੇ ਪਰਚਾ ਦਰਜ
Admin - 0
ਅੰਮ੍ਰਿਤਸਰ| ਅੰਮ੍ਰਿਤਸਰ 'ਚ 20 ਸਾਲਾ ਲੜਕੀ ਨੇ ਬਦਮਾਸ਼ਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਲੜਕੀ ਵੱਲੋਂ 25 ਫਰਵਰੀ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਲੜਕੀ 15 ਦਿਨਾਂ ਤੱਕ ਹਸਪਤਾਲ 'ਚ ਮੌਤ ਨਾਲ ਲੜਦੀ ਰਹੀ ਪਰ ਸ਼ਨੀਵਾਰ ਸ਼ਾਮ ਨੂੰ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ...
ਕਪੂਰਥਲਾ | ਜ਼ਿਲੇ ਦੇ ਅਧੀਨ ਪੈਂਦੇ ਪ੍ਰਵਾਸੀ ਭਾਰਤੀ ਸ਼ਹਿਰ ਫਗਵਾੜਾ 'ਚ ਦੋ ਦੁਕਾਨਦਾਰ ਆਪਸ 'ਚ ਭਿੜ ਗਏ। ਦੋਵੇਂ ਦੁਕਾਨਦਾਰ ਦੁਕਾਨ ਦੇ ਅੰਦਰ ਹੀ ਆਪਸ 'ਚ ਲੜ ਪਏ। ਪਹਿਲਾਂ ਤਾਂ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਪਰ ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਦਾ ਗਲਾ ਫੜ ਲਿਆ। ਜਦੋਂ ਉਹ ਲੜਨ ਲੱਗੇ ਤਾਂ ਇੱਕ ਦੁਕਾਨਦਾਰ ਹੇਠਾਂ ਡਿੱਗ ਪਿਆ। ਉਸ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਰੁਮਾਲ ਸੁੰਘਾ ਕੇ ਅਣਪਛਾਤਿਆਂ ਗਲੀ ‘ਚੋਂ ਅਗਵਾ ਕੀਤੀ ਲੜਕੀ, ਹੋਸ਼ ਆਉਣ ‘ਤੇ ਚੁੰਗਲ ‘ਚੋਂ ਬਚਣ ਲਈ ਮਾਰੀ ਛੱਤ ਤੋਂ ਛਾਲ
Admin - 0
ਲੁਧਿਆਣਾ | ਇਥੋਂ ਦੇ ਜਨਕਪੁਰੀ ਇਲਾਕੇ ਦੀ 20 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ 5 ਮਾਰਚ ਨੂੰ ਭਰਾ-ਭਰਜਾਈ ਨੂੰ ਮਿਲਣ ਲਈ ਗਈ ਸੀ ਪਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਲਾਪ੍ਰਵਾਹੀ ਨਾਲ ਪਟੜੀਆਂ ਪਾਰ ਕਰਨ ਸਮੇਂ ਮੁਸਾਫਿਰ ਰੋਜ਼ ਹੋ ਰਹੇ ਟਰੇਨ ਹਾਦਸਿਆਂ ਦਾ ਸ਼ਿਕਾਰ
Admin - 0
ਲੁਧਿਆਣਾ | ਪੰਜਾਬ ਦੇ ਲੁਧਿਆਣਾ ਅਤੇ ਨੇੜਲੀਆਂ ਰੇਲ ਪਟੜੀਆਂ ਖੂਨੀ ਹੋ ਗਈਆਂ ਹਨ। ਇਨ੍ਹਾਂ ਪਟੜੀਆਂ 'ਤੇ ਰੋਜ਼ਾਨਾ ਮੌਤ ਹੋ ਰਹੀ ਹੈ। ਭਾਵੇਂ ਰੇਲਵੇ ਸੁਰੱਖਿਆ ਬਲ ਲਗਾਤਾਰ ਲੋਕਾਂ ਨੂੰ ਟਰੈਕ ਪਾਰ ਨਾ ਕਰਨ ਲਈ ਮੁਹਿੰਮ ਚਲਾਉਣ ਲਈ ਅਪੀਲਾਂ ਦੇ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਇੱਥੇ ਹਰ ਰੋਜ਼ 2 ਤੋਂ 4 ਵਿਅਕਤੀ ਗਲਤ ਤਰੀਕੇ ਨਾਲ ਟ੍ਰੈਕ ਪਾਰ ਕਰਦੇ ਹੋਏ...
ਗੁਰਦਾਸਪੁਰ | ਇਥੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਮਾਸੂਮ ਦੀ ਕਰੰਟ ਲੱਗਣ ਨਾਲ ਜਾਨ ਚਲੀ ਗਈ। ਬੱਚੇ ਨਾਲ ਇਹ ਹਾਦਸਾ ਫੋਨ ਦਾ ਚਾਰਜਰ ਲਗਾਉਣ ਸਮੇਂ ਵਾਪਰਿਆ। ਚਾਰਜਰ ਲਗਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਨੂੰ ਬੱਚੇ ਦਾ ਹੱਥ ਲੱਗ ਗਿਆ, ਜਿਸ ਕਾਰਨ ਕਰੰਟ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਲਵਲੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ...
ਚੰਡੀਗੜ੍ਹ | ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਿਧਾਨ ਸਭਾ ਦੇ ਪ੍ਰਸ਼ਨਕਾਲ ਦੌਰਾਨ ਬੋਲਦਿਆਂ ਕਿਹਾ ਕਿ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕੀਤੀ ਜਾਵੇਗੀ। ਅੱਜ ਪ੍ਰਸ਼ਨ ਕਾਲ ਵਿਚ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕਰਨ ਦੇ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 25 ਹਜ਼ਾਰ ਮਕਾਨ ਉਸਾਰੇ ਜਾਣਗੇ, ਪਹਿਲੇ ਪੜਾਅ ਤਹਿਤ 15 ਹਜ਼ਾਰ ਮਕਾਨਾਂ ਦਾ ਹੋਵੇਗਾ ਨਿਰਮਾਣ
Admin - 0
ਚੰਡੀਗੜ੍ਹ | ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦਾ ਆਪਣੇ ਮਕਾਨ ਦਾ ਸੁਪਨਾ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਈ.ਡਬਲਿਊ.ਐਸ. ਹਾਊਸਿੰਗ ਪਾਲਿਸੀ ਤਹਿਤ ਸੂਬੇ ਭਰ ਵਿੱਚ ਪੜਾਅਵਾਰ 25 ਹਜ਼ਾਰ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਤਹਿਤ ਤਕਰੀਬਨ 15 ਹਜ਼ਾਰ ਮਕਾਨ ਉਸਾਰੇ ਜਾਣਗੇ। ਇਹ ਜਾਣਕਾਰੀ ਪੰਜਾਬ ਦੇ...
ਐਸਏਐਸ ਨਗਰ/ਮੋਹਾਲੀ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਕਰਵਾਈ ਸੀ ਲਵ-ਮੈਰਿਜ, ਹੋਟਲ ਦੇ ਕਮਰੇ ‘ਚ ਗਲਾ ਵੱਢ ਕੇ ਹੋਇਆ ਸੀ ਫਰਾਰ
Admin - 0
ਚੰਡੀਗੜ੍ਹ | ਇਥੋਂ ਇਕ ਰੂਹ-ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਪਤਨੀ ਕ੍ਰਿਸਟਲ ਲੋਹਾਨੀ ਦੇ ਕਤਲ 'ਚ ਸ਼ਾਮਲ ਆਸ਼ੀਸ਼ ਲੋਹਾਨੀ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਕਿਸ਼ਨਗੜ੍ਹ, ਚੰਡੀਗੜ੍ਹ ਵਿਖੇ ਕਮਰੇ ਦੇ ਹੋਟਲ ਵਿਚ ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕ੍ਰਾਈਮ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਅਗਵਾਕਾਰਾਂ ਤੋਂ ਬਚਣ ਲਈ 20 ਸਾਲ ਦੀ ਲੜਕੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਗੰਭੀਰ ਹਾਲਤ ‘ਚ CMC ਦਾਖਲ
Admin - 0
ਲੁਧਿਆਣਾ | ਇਥੋਂ ਦੇ ਜਨਕਪੁਰੀ ਇਲਾਕੇ ਦੀ 20 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ 5 ਮਾਰਚ ਨੂੰ ਭਰਾ-ਭਰਜਾਈ ਨੂੰ ਮਿਲਣ ਲਈ ਗਈ ਸੀ ਪਰ...









































