ਉਤਰ ਪ੍ਰਦੇਸ਼/ਗੋਰਖਪੁਰ | ਇਥੋਂ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਕਲਯੁੱਗੀ ਪੁੱਤ ਨੇ ਪੈਸੇ ਨਾ ਦੇਣ 'ਤੇ ਆਪਣੇ ਪਿਤਾ ਦਾ ਚਾਕੂ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਲਾਸ਼ ਨੂੰ ਟਰਾਲੀ ਬੈਗ 'ਚ ਰੱਖ ਕੇ ਸੂਰਿਆ ਵਿਹਾਰ ਕਾਲੋਨੀ 'ਚ ਸੁੱਟ ਦਿੱਤਾ। ਘਰ 'ਚ ਖੂਨ ਦੇ ਨਿਸ਼ਾਨ ਅਤੇ ਪਿਤਾ ਦੇ ਲਾਪਤਾ ਹੋਣ ਬਾਰੇ ਛੋਟੇ ਭਰਾ ਨੇ ਪੁਲਸ ਨੂੰ...
ਲੁਧਿਆਣਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜੋ ਰਾਜਨੀਤੀ ਨਾਲ ਸਬੰਧਤ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਲਈ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ। ਵਿਪਨ ਸੂਦ ਕਾਕਾ ਨੂੰ ਸੁਖਬੀਰ ਨੇ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਹੈ। ਸੁਖਬੀਰ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਲਈ ਪਹਿਲੇ ਉਮੀਦਵਾਰ ਵਜੋਂ ਕਾਕਾ ਦੇ ਨਾਂ ਦਾ...
ਪੰਜਾਬ
ਕੋਟਕਪੂਰਾ ਗੋਲੀਕਾਂਡ : ਆਉਣ ਵਾਲੇ 3 ਵੀਰਵਾਰਾਂ ਨੂੰ ਕੋਈ ਵੀ ਵਿਅਕਤੀ SIT ਨਾਲ ਜਾਣਕਾਰੀ ਕਰ ਸਕਦੈ ਸਾਂਝੀ, ਵਟਸਐਪ ਨੰਬਰ ਹੋਇਆ ਜਾਰੀ
Admin - 0
ਚੰਡੀਗੜ੍ਹ | ਕੋਟਕਪੂਰਾ ਗੋਲੀਕਾਂਡ ਦੀ ਜਾਂਚ ਅੰਤਿਮ ਪੜਾਅ 'ਤੇ ਪਹੁੰਚਣ ਨਾਲ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਕੇਸ ਨਾਲ ਸਬੰਧਤ ਕੋਈ ਢੁਕਵੀਂ ਜਾਣਕਾਰੀ ਹੈ, ਜਿਸ ਨਾਲ ਕੇਸ ‘ਤੇ ਪ੍ਰਭਾਵ ਪੈ ਸਕਦਾ ਹੈ ਤਾਂ ਉਹ ਵਿਅਕਤੀ ਨਿੱਜੀ ਤੌਰ 'ਤੇ ਉਨ੍ਹਾਂ ਨਾਲ ਪੁਲਿਸ ਹੈੱਡਕੁਆਰਟਰ, ਸੈਕਟਰ 9-ਸੀ, 6ਵੀਂ ਮੰਜ਼ਿਲ...
ਮੋਹਾਲੀ/ਜ਼ੀਰਕਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕਰੀਬ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਭਬਾਤ ਸੜਕ ਨੂੰ ਜੋੜਨ ਵਾਲੀ ਗਲੀ ਵਿਚ ਵੱਡੀ ਵਾਰਦਾਤ ਹੋਈ ਹੈ। ਜਿਥੇ ਐਕਟਿਵਾ ਸਵਾਰ 2 ਵਿਅਕਤੀਆਂ ਨੇ ਗੁਲਾਬ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਕਰਮਗੜ੍ਹ ਛਤਰਾਂ, ਥਾਣਾ ਸਦਰ ਬਠਿੰਡਾ ਜੋ ਇਥੇ ਕਾਸਮੋ ਮਾਲ ਵਿਚ ਕੰਮ ਕਰਦਾ ਸੀ, ਨੂੰ ਚਾਕੂ ਮਾਰ ਕੇ...
ਲੁਧਿਆਣਾ| ਹਰਿਆਣਾ ਤੋਂ ਬਾਅਦ ਪੰਜਾਬ ‘ਚ ਵੀ ਖੁਸਰਿਆਂ ਦੀ ਬੇਰਹਿਮੀ ਨਾਲ ਸਿਰ ਮੁੰਨ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਕੁਝ ਖੁਸਰੇ ਆਪਣੇ ਗੁੰਡਿਆਂ ਨਾਲ ਮਿਲ ਕੇ ਖੁਸਰਿਆਂ ਦੀ ਹਜ਼ਾਮਤ ਕਰਦੇ ਨਜ਼ਰ ਆ ਰਹੇ ਹਨ।
ਇੰਨਾ ਹੀ ਨਹੀਂ ਦੋਸ਼ੀਆਂ ਨੇ ਖੁਸਰਿਆਂ ਦੇ ਕੱਪੜੇ ਵੀ ਪਾੜ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਲਈ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ ਰਾਖਵਾਂਕਰਨ ਦੀ ਮਿਆਦ 5 ਸਾਲ ਲਈ ਵਧਾਈ
Admin - 0
ਚੰਡੀਗੜ੍ਹ | ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਨੂੰ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ 5 ਫੀਸਦੀ ਰਾਖਵਾਂਕਰਨ ਦੀ ਮਿਆਦ ਵਿਚ 5 ਸਾਲ ਦਾ ਵਾਧਾ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ/ਅੱਤਵਾਦ...
ਨੈਸ਼ਨਲ
ਪ੍ਰਗਿਆ ਠਾਕੁਰ ਦਾ ਰਾਹੁਲ ਗਾਂਧੀ ‘ਤੇ ਤੰਜ, ਕਿਹਾ- ਵਿਦੇਸ਼ੀ ਮਹਿਲਾ ਤੋਂ ਪੈਦਾ ਹੋਇਆ ਮੁੰਡਾ ਦੇਸ਼ ਭਗਤ ਨਹੀਂ ਹੋ ਸਕਦਾ
Admin - 0
ਭੋਪਾਲ| ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਲਈ ਕਿਹਾ ਕਿ ਵਿਦੇਸ਼ੀ ਮਹਿਲਾ ਤੋਂ ਪੈਦਾ ਮੁੰਡਾ ਕਦੇ ਦੇਸ਼ਭਗਤ ਨਹੀਂ ਹੋ ਸਕਦਾ। ਰਾਹੁਲ ਵਿਦੇਸ਼ ਵਿਚ ਬੈਠ ਕੇ ਕਹਿ ਰਹੇ ਹਨ ਕਿ ਸਾਨੂੰ ਸੰਸਦ ਵਿਚ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਉਨ੍ਹਾਂ ਨੂੰ ਹੁਣ ਸਿਆਸਤ ਵਿਚ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ।...
ਪੰਜਾਬ
ਬਠਿੰਡਾ : ਲਾਪਤਾ ਪਹਿਲੀ ਜਮਾਤ ਦਾ ਬੱਚਾ ਪਾਣੀ ਵਾਲੀ ਟੈਂਕੀ ਦੀ ਡਿਗੀ ‘ਚੋਂ ਮ੍ਰਿਤ ਮਿਲਿਆ, 4 ਸਾਲ ਦਾ ਸੀ ਮਾਸੂਮ
Admin - 0
ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੇਅੰਤ ਨਗਰ ਤੋਂ ਲਾਪਤਾ ਹੋਏ 4 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਐਤਵਾਰ ਨੂੰ ਮਾਡਲ ਟਾਊਨ ਫੇਜ਼ 1 ਸਥਿਤ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਤੋਂ ਬਰਾਮਦ ਹੋਈ। ਬੱਚਾ ਖੇਡਦੇ ਹੋਏ ਪਾਣੀ ਦੀ ਡਿੱਗੀ ਕੋਲ ਪਹੁੰਚਿਆ ਅਤੇ ਅੰਦਰ ਡਿੱਗਣ ਨਾਲ ਡੁੱਬ ਗਿਆ, ਜਿਸ ਕਾਰਨ ਲਾਸ਼ ਉੱਪਰ ਆ ਗਈ ਤੇ ਘਟਨਾ ਦਾ...
ਕ੍ਰਾਇਮ ਅਤੇ ਨਸ਼ਾ
ਰੇਲਵੇ ਭਰਤੀ ਦੇ ਨਾਂ ‘ਤੇ ਠੱਗੀ : 114 ਲੋਕਾਂ ਤੋਂ ਲਏ 12-12 ਲੱਖ, 3 ਮਹੀਨਿਆਂ ਤੱਕ ਦਿੰਦੇ ਰਹੇ ਫਰਜ਼ੀ ਟ੍ਰੇਨਿੰਗ
Admin - 0
ਵਾਰਾਣਸੀ| ਪੰਜਾਬ ‘ਚ ਰੇਲਵੇ ‘ਚ ਨੌਕਰੀ ਦੇ ਨਾਂ ‘ਤੇ 114 ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਨੌਕਰੀ ਦੇ ਨਾਂ ‘ਤੇ ਸਾਰੇ 114 ਪੀੜਤਾਂ ਤੋਂ 12-12 ਲੱਖ ਰੁਪਏ ਵਸੂਲ ਕੀਤੇ ਗਏ। ਇੰਨਾ ਹੀ ਨਹੀਂ ਠੱਗਾਂ ਵੱਲੋਂ ਸਭ ਕੁਝ ਸੱਚ ਦਿਖਾਉਣ ਲਈ ਵਾਰਾਣਸੀ ਵਿੱਚ 114 ਲੋਕਾਂ ਨੂੰ ਰੇਲਵੇ ਸਬੰਧੀ ਸਿਖਲਾਈ ਵੀ ਦਿੱਤੀ ਗਈ। ਤਿੰਨ ਮਹੀਨਿਆਂ ਬਾਅਦ...
ਹੁਸ਼ਿਆਰਪੁਰ
ਪਿਓ ਦੇ ਝਿੜਕਨ ਤੋਂ ਨਾਰਾਜ਼ ਹੋ ਕੇ ਘਰੋਂ ਭੱਜੇ 9 ਸਾਲ ਦੇ ਮਾਸੂਮ ਦਾ ਨਹੀਂ ਮਿਲਿਆ ਸੁਰਾਗ, ਹਫਤੇ ਤੋਂ ਹੈ ਲਾਪਤਾ
Admin - 0
ਹੁਸ਼ਿਆਰਪੁਰ | ਇਥੋਂ ਬੱਚਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ 9 ਸਾਲ ਦਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦਾ ਘਰੋਂ ਚਲਾ ਗਿਆ ਸੀ। ਅੱਜ ਸਮਾਂ ਬੀਤਣ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।
ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ, ਜਿਸ...











































