ਚੰਡੀਗੜ੍ਹ
ਕੌਣ ਹਨ IPS ਜੋਤੀ ਯਾਦਵ? ਜਿਨ੍ਹਾਂ ਦਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਹੋਣ ਜਾ ਰਿਹਾ ਵਿਆਹ
Admin - 0
ਚੰਡੀਗੜ੍ਹ| ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਮੰਗਣੀ ਹੋ ਗਈ ਹੈ। ਉਨ੍ਹਾਂ ਦੀ ਮੰਗਣੀ ਆਈਪੀਐਸ ਅਧਿਕਾਰੀ ਡਾਕਟਰ ਜੋਤੀ ਯਾਦਵ ਨਾਲ ਹੋਈ ਹੈ। ਜੋਤੀ ਯਾਦਵ ਨੂੰ ਪੰਜਾਬ ਦੀ ਬਹੁਤ ਤੇਜ਼ ਤਰਾਰ ਆਈਪੀਐਸ ਅਫਸਰ ਮੰਨਿਆ ਜਾਂਦਾ ਹੈ ਅਤੇ ਉਹ ਚਰਚਿਤ ਵੀ ਹੈ। ਹੁਣ ਉਹ ਆਪਣੀ ਮੰਗਣੀ ਨੂੰ ਲੈ ਕੇ ਚਰਚਾ 'ਚ ਹੈ। ਜੋਤੀ ਯਾਦਵ ਦਾ ਵਿਆਹ ਮਾਰਚ ਮਹੀਨੇ 'ਚ ਹੀ...
ਅੰਮ੍ਰਿਤਸਰ
ਪੰਜਾਬ ਸਰਕਾਰ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ‘ਤੇ 6.90 ਕਰੋੜ ਕਰੇਗੀ ਖਰਚ
Admin - 0
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਇਸ ਦਿਸ਼ਾ ਵਿਚ ਇਕ ਕਦਮ ਹੋਰ ਪੁੱਟਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ...
ਕ੍ਰਾਇਮ ਅਤੇ ਨਸ਼ਾ
ਖੰਨਾ : ਸਾਲ਼ੀ ਦੇ ਪਿਆਰ ‘ਚ ਅੰਨ੍ਹੇ ਹੋਏ ਨੇ 5 ਸਾਲਾ ਧੀ ਤੇ ਪਤਨੀ ਨੂੰ ਪਿੰਡ ਖੰਟ ਦੀ ਨਹਿਰ ‘ਚ ਸੁੱਟਿਆ ; ਧੀ ਦੀ ਮੌਤ
Admin - 0
ਸਮਰਾਲਾ : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਵਿਅਕਤੀ ਨੇ ਆਪਣੀ ਸਾਲੀ ਦੇ ਪਿਆਰ ’ਚ ਅੰਨਾ ਹੋ ਕੇ ਆਪਣੀ ਪਤਨੀ ਅਤੇ 5 ਸਾਲਾਂ ਦੀ ਬੱਚੀ ਨੂੰ ਨਹਿਰ ‘ਚ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਤਨੀ ਨਾਲ ਹੋਈ ਧੱਕਾਮੁੱਕੀ ਦੌਰਾਨ ਪਤਨੀ ਤਾਂ ਨਹਿਰ ‘ਚ ਡਿਗਣ ਤੋਂ ਬਚ ਗਈ ਪਰ ਉਹ 5 ਸਾਲਾਂ ਦੀ ਬੱਚੀ ਨੂੰ ਨਹਿਰ ‘ਚ...
ਅੰਮ੍ਰਿਤਸਰ
ਅੰਮ੍ਰਿਤਸਰ : 86 ਲੱਖ ਦੇ ਗੋਲਡ ਸਣੇ ਯਾਤਰੀ ਏਅਰਪੋਰਟ ‘ਤੇ ਗ੍ਰਿਫਤਾਰ, ਸ਼ਰਾਬ ਦੀਆਂ ਬੋਤਲਾਂ ‘ਚ ਰੱਖਿਆ ਸੀ ਸੋਨਾ
Admin - 0
ਅੰਮ੍ਰਿਤਸਰ | ਇਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀ ਕੋਲੋਂ 86.17 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਇਹ ਸੋਨਾ ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਰਾਹੀਂ ਪਹੁੰਚੇ ਯਾਤਰੀ ਕੋਲੋਂ ਬਰਾਮਦ ਕੀਤਾ। ਅਧਿਕਾਰੀਆਂ ਨੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਇਕ ਯਾਤਰੀ ਦੇ ਬੈਗ ਦੀ ਸਕੈਨਿੰਗ ਦੌਰਾਨ ਕੁਝ ਇਹ ਸਭ ਮਿਲਿਆ।
ਇਹ...
ਜਲੰਧਰ| ਪੰਜਾਬ ਕਾਂਗਰਸ ਨੇ ਜਲੰਧਰ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਦੇ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ ਹੋ ਗਿਆ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨੀਆ ਹੈ।
ਨੈਸ਼ਨਲ
ਲੁਧਿਆਣਾ : ਕਿਰਾਏ ‘ਤੇ ਰਹਿੰਦੇ ਵਿਅਕਤੀ ਦੀ ਨਿਕਲੀ 2.5 ਕਰੋੜ ਦੀ ਲਾਟਰੀ, ਫੈਕਟਰੀ ‘ਚ ਕਟਰ ਮਾਸਟਰ ਦਾ ਕਰਦਾ ਹੈ ਕੰਮ
Admin - 0
ਖੰਨਾ/ਲੁਧਿਆਣਾ | ਦਿੱਲੀ ਦੇ ਲੁਧਿਆਣਾ ਹੌਜ਼ਰੀ ਕਟਰ ਮਾਸਟਰ ਨੇ ਗਾਂਧੀ ਬ੍ਰਦਰ ਘੰਟਾ ਘਰ ਵਿਖੇ ਸਥਿਤ ਲਾਟਰੀ ਸਟਾਲ ਤੋਂ ਇਕ ਲਾਟਰੀ ਖਰੀਦੀ ਸੀ, ਜੋ ਕਿ ਹੋਲੀ ਬੰਪਰ ਸੀ ਅਤੇ ਜਦੋਂ ਉਸ ਨੰਬਰ ਵਾਲੀ ਲਾਟਰੀ ਨਿਕਲੀ ਤਾਂ ਲਾਟਰੀ ਵੇਚਣ ਵਾਲੇ ਨੇ ਖਰੀਦਣ ਵਾਲੇ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਉਹ ਲਾਟਰੀ ਜਿੱਤ ਗਿਆ ਹੈ।
ਉਨ੍ਹਾਂ ਨੂੰ ਕਿਹਾ ਕਿ ਤੁਹਾਡੀ 2.5 ਕਰੋੜ...
ਸ੍ਰੀ ਮੁਕਤਸਰ ਸਾਹਿਬ
ਹੁਣ ਤੁਹਾਡੇ ਵਿਆਹਾਂ ‘ਚ ਬੈਂਡ-ਬਾਜਾ ਵਜਾਏਗੀ ਪੰਜਾਬ ਪੁਲਿਸ! ਇੰਝ ਕਰਵਾ ਸਕਦੇ ਹੋ ਬੁਕਿੰਗ
Admin - 0
ਸ੍ਰੀ ਮੁਕਤਸਰ ਸਾਹਿਬ| ਪੁਲਿਸ ਹੁਣ ਲੋਕਾਂ ਦੇ ਵਿਆਹ ਸਮਾਗਮ ਵਿੱਚ ਵੀ ਬੈਂਡ ਵਜਾਏਗੀ। ਪੁਲਿਸ ਮੁਲਾਜ਼ਮਾਂ ਨੇ ਵਿਆਹ ਸਮਾਗਮਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। 1 ਘੰਟੇ ਲਈ 7 ਹਜ਼ਾਰ ਰੁਪਏ ਵਸੂਲੇ ਜਾਣਗੇ। ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਨੇ ਇਸ ਸਬੰਧੀ ਇੱਕ ਸਰਕੂਲਰ ਵੀ ਜਾਰੀ ਕੀਤਾ ਹੈ।ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਅਤੇ ਵੱਡੇ ਸਰਕਾਰੀ ਪ੍ਰੋਗਰਾਮਾਂ ‘ਤੇ ਅਕਸਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਘਰੇਲੂ ਕਲੇਸ਼ ਮਿਟਾਉਣ ਲਈ ਮਾਪਿਆਂ ਨੇ 5 ਸਾਲ ਦੀ ਬੱਚੀ ਨਾਰੀਅਲ ਸਮੇਤ ਨਹਿਰ ‘ਚ ਰੋੜ੍ਹੀ, ਸਾਧ ਦੇ ਕਹਿਣ ‘ਤੇ ਦਿੱਤੀ ਬਲੀ
Admin - 0
ਲੁਧਿਆਣਾ/ਸਮਰਾਲਾ | ਇਥੋਂ ਇਕ ਅੰਧਵਿਸ਼ਵਾਸ 'ਚ ਬੱਚੀ ਦੀ ਬਲੀ ਲੈਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਰੋਹਲੇ ਦੇ ਵਸਨੀਕ ਮਾਪਿਆਂ ਵੱਲੋਂ ਘਰੇਲੂ ਕਲੇਸ਼ ਦੇ ਹੱਲ ਲਈ ਸਾਧ ਦੇ ਉਪਾਅ ਅਨੁਸਾਰ ਕਲੇਸ਼ ਤੋਂ ਛੁਟਕਾਰਾ ਪਾਉਣ ਲਈ ਆਪਣੀ 5 ਸਾਲ ਦੀ ਬੱਚੀ ਦੀ ਨਹਿਰ ‘ਚ ਧੱਕਾ ਦੇ ਕੇ ਬਲੀ ਲੈ ਲਈ।
ਡੀਐਸਪੀ ਵਰਿਆਮ ਸਿੰਘ ਅਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ...
ਕ੍ਰਾਇਮ ਅਤੇ ਨਸ਼ਾ
ਜਲੰਧਰ : 5 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਨੇ ਦਿੱਤੀ ਜਾਨ, ਮਾਪਿਆਂ ਨੇ ਕਿਹਾ- ਸਾਡੀ ਲੜਕੀ ਦਾ ਕਤਲ ਹੋਇਐ
Admin - 0
ਜਲੰਧਰ| ਰਿਸ਼ੀਕੇਸ਼ ਤੋਂ ਲਵ ਮੈਰਿਜ ਕਰਵਾ ਕੇ ਜਲੰਧਰ ਆਈ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਿਸ਼ੀਕੇਸ਼ ਵਿਚ ਕਿਸੇ ਸੈਲੂਨ ਵਿਚ ਕੰਮ ਕਰਨ ਵਾਲੀ ਲੜਕੀ ਨੇ 5 ਮਹੀਨੇ ਪਹਿਲਾਂ ਝਾਰਖੰਡ ਦੇ ਇਕ ਲੜਕੇ ਨਾਲ ਲਵ ਮੈਰਿਜ ਕਰਵਾਈ ਸੀ। ਲੜਕਾ ਵੀ ਲੜਕੀ ਨਾਲ ਹੀ ਰਿਸ਼ੀਕੇਸ਼ ਵਿਚ ਸੈਲੂਨ ਵਿਚ ਕੰਮ ਕਰਦਾ ਸੀ।ਲਵ ਮੈਰਿਜ ਕਰਵਾਉਣ ਤੋਂ ਬਾਅਦ ਉਹ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਮਾਲਕ ਨੂੰ ਚੂਨਾ ਲਾਉਣ ਵਾਲਾ ਹੀ ਨਿਕਲਿਆ ਕੱਪੜਾ ਫੈਕਟਰੀ ਦਾ ਇੰਚਾਰਜ, ਪੜ੍ਹੋ ਕਿਵੇਂ ਕਰਦਾ ਸੀ ਸਾਮਾਨ ਗਾਇਬ
Admin - 0
ਲੁਧਿਆਣਾ | ਇਥੋਂ ਇਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਗਾਰਮੈਂਟ ਫੈਕਟਰੀ 'ਚੋਂ ਕੱਪੜੇ ਦੇ ਥਾਨ ਚੋਰੀ ਕਰਨ ਅਤੇ ਖਰੀਦਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਜ਼ਿਸ਼ਕਰਤਾ ਕੋਈ ਹੋਰ ਨਹੀਂ ਬਲਕਿ ਫੈਕਟਰੀ ਦਾ ਕਟਿੰਗ ਇੰਚਾਰਜ ਹੀ ਸੀ। ਮੁਲਜ਼ਮ ਸਾਥੀਆਂ ਨਾਲ ਮਿਲ ਕੇ ਡਾਇਰੈਕਟਰੀ ਵਿਚ ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ...











































