Home Blog Page 1126
ਬੈਂਗਲੁਰੂ| ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੇ ਈਸ਼ਵਰਰੱਪਾ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਸਨੇ ਕਿਹਾ ਕਿ ਉਹ ਜਿਥੇ ਵੀ ਜਾਂਦਾ ਹੈ, ਅਜ਼ਾਨ ਉਸਨੂੰ ਪਰੇਸ਼ਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ ਉਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਭ ਖਤਮ ਹੋ ਜਾਵੇਗਾ। ਈਸ਼ਵਰੱਪਾ ਇਸ ਤੋਂ ਪਹਿਲਾਂ ਵੀ ਭੜਕਾਊ ਬਿਆਨ ਦੇ ਚੁੱਕੇ ਹਨ।ਈਸ਼ਵਰੱਪਾ ਨੇ ਮੰਗਲੁਰੂ ਵਿਚ...
ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ | ਸਰਹੱਦੀ ਪਿੰਡ ਨਾਰਦ ਨੇੜੇ ਸੋਮਵਾਰ ਰਾਤ 10 ਵਜੇ ਦੇ ਕਰੀਬ 2 ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਨੌਜਵਾਨ ਦੇ ਕੁਹਾੜੀ ਨਾਲ ਵਾਰ ਕਰ ਦਿੱਤਾ ਗਿਆ, ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਉਰਫ ਸੋਨੂੰ ਅਤੇ ਜ਼ਖਮੀ...
ਚੰਡੀਗੜ੍ਹ/ਅੰਮ੍ਰਿਤਸਰ/ਹਿਮਾਚਲ | ਇਥੋਂ ਇਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਆਈ ਹੈ। ਦੱਸ ਦਈਏ ਕਿ ਊਨਾ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਵਿਖੇ ਕਰਵਾਏ ਹੋਲਾ-ਮਹੱਲਾ ਮੇਲੇ ’ਚ ਅੰਮ੍ਰਿਤਸਰ ਵਾਸੀ ਲੜਕੀ ਲਾਪਤਾ ਹੋ ਗਈ ਹੈ। ਲੜਕੀ ਦੀ ਪਛਾਣ ਦਵਿੰਦਰ ਕੌਰ (22) ਪੁੱਤਰੀ ਮਨਜੀਤ ਸਿੰਘ ਨਿਵਾਸੀ ਪਿੰਡ ਕੀਮਾਵਾਠ ਦੇ ਰੂਪ ’ਚ ਹੋਈ ਹੈ। ਮਾਪਿਆਂ ਨੇ ਉਸਦੀ ਬਹੁਤ ਤਲਾਸ਼ ਕੀਤੀ...
ਲੁਧਿਆਣਾ| ਨਾਬਾਲਗਾ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹੈਬੋਵਾਲ ਇਲਾਕੇ ਦੀ ਹੈ। ਉਕਤ ਨੌਜਵਾਨ ਪੀੜਤਾ ਦੀ ਗਲੀ 'ਚ ਘੁੰਮਦਾ ਰਹਿੰਦਾ ਸੀ। ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ। ਇਸ ਤੋਂ ਬਾਅਦ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਨਾਬਾਲਗਾ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਕਈ ਨੌਜਵਾਨ ਮੌਜੂਦ ਸਨ। ਜਦੋਂ ਉਹ ਉਨ੍ਹਾਂ...
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੰਦੇ ਨਾਲੇ 'ਚ 11ਵੀਂ ਦੀ ਵਿਦਿਆਰਥਣ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। ਦੱਸ ਦਈਏ ਕਿ ਉਸ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸੀ ਤੇ ਉਸ ਦੀਆਂ ਖਿੱਚੀਆਂ ਤਸਵੀਰਾਂ ਕਿਸੇ ਹੋਰ ਦੋਸਤ ਨੇ ਉਸ ਦੇ ਮੋਬਾਇਲ ਤੋਂ ਕੱਢ ਲਈਆਂ ਸਨ। ਇਨ੍ਹਾਂ ਤਸਵੀਰਾਂ ਰਾਹੀਂ ਉਹ ਬਲੈਕਮੇਲ ਕਰ ਰਿਹਾ ਸੀ। ਇਸ ਦੇ...
ਚੰਡੀਗੜ੍ਹ| ਪੰਜਾਬੀਆਂ ਦੇ ਦਿਲ ਹੁਣ ਪਹਿਲਾਂ ਨਾਲੋਂ ਕਮਜ਼ੋਰ ਹੋ ਚੁੱਕੇ ਹਨ। ਇਸ ਦਾ ਅੰਦਾਜ਼ਾ ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ ਸੂਬੇ ਵਿਚ ਪਿਛਲੇ 13 ਸਾਲਾਂ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਚਲਦਿਆਂ ਦਿਲ ਦਾ ਦੌਰਾ ਰੋਜ਼ਾਨਾ 98.5 ਮੌਤਾਂ ਅਤੇ...
ਲੁਧਿਆਣਾ | ਇਥੋਂ ਦੇ ਬਹਾਦਰ ਕੇ ਰੋਡ ਕੋਲ ਮੰਡੀ ਦੀਆਂ ਸੜਕਾਂ 'ਤੇ ਸਬਜ਼ੀ ਵੇਚਣ ਵਾਲਿਆਂ ਨੂੰ ਸਮੇਂ-ਸਮੇਂ 'ਤੇ ਮਾਰਕੀਟ ਕਮੇਟੀ ਵੱਲੋਂ ਹਦਾਇਤ ਕੀਤੀ ਜਾ ਰਹੀ ਸੀ। ਬੀਤੇ 2 ਦਿਨ ਪਹਿਲਾਂ ਕਮੇਟੀ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਮੰਡੀ ਦਾ ਦੌਰਾ ਕੀਤੀ ਗਿਆ ਤੇ ਫੜ੍ਹੀਆਂ ਵਾਲਿਆਂ ਨੂੰ ਸੜਕਾਂ 'ਤੇ ਫੜ੍ਹੀਆਂ ਹਟਾਉਣ ਲਈ 2 ਦਿਨ ਦਾ ਸਮਾਂ...
ਲੁਧਿਆਣਾ | ਘੰਟਾ ਘਰ ਨੇੜੇ ਇੱਕ ਚੋਰ ਗਿਰੋਹ ਸਰਗਰਮ ਹੈ। ਅਜਿਹੀ ਹੀ ਇੱਕ ਚੋਰੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਔਰਤ ਅਤੇ ਵਿਅਕਤੀ ਬੱਚੇ ਦੇ ਨਾਲ ਇੱਕ ਦੁਕਾਨ 'ਤੇ ਜਾਂਦੇ ਹਨ। ਮੋਬਾਇਲ ਦਾ ਕਵਰ ਦੇਖਣ ਦੇ ਬਹਾਨੇ ਬੱਚੇ ਨੇ ਉੱਥੋਂ ਘੜੀ ਚੋਰੀ ਕਰ ਲਈ। ਉਸ ਨੂੰ ਰੋਕਣ ਦੀ ਬਜਾਏ ਔਰਤ ਨੇ ਖੁਦ ਉਥੋਂ ਘੜੀ ਚੋਰੀ ਕਰ ਲਈ। ਔਰਤ...
ਅੰਮ੍ਰਿਤਸਰ | ਸੋਮਵਾਰ ਰਾਤ ਨੂੰ ਲੋਕਾਂ ਨੇ ਮੋਟਰਸਾਈਕਲ ਚੋਰ ਨੂੰ ਫੜ ਕੇ ਕੁੱਟਿਆ, ਜਦਕਿ ਉਸ ਦਾ ਇੱਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ਨੇ ਖੁਦ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ। ਫਿਲਹਾਲ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਹੋਰ ਸਾਥੀਆਂ...
ਸੰਗਰੂਰ | ਬਰਨਾਲਾ ਦੇ ਪਿੰਡ ਬਖਤਗੜ੍ਹ 'ਚ ਵਿਆਹ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਗਈ। ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਿਸ਼ਤੇਦਾਰ ਘਰ 'ਚ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਪਰਿਵਾਰ ਦੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ। ਲਾੜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੂਰਨਦੀਪ ਸਿੰਘ (32) ਵਜੋਂ...
- Advertisement -

MOST POPULAR