ਅੰਮ੍ਰਿਤਸਰ
ਜਲੰਧਰ ਦੇ ਮੁੰਡੇ ਨੇ ਪ੍ਰੇਮ ਜਾਲ ‘ਚ ਫਸਾ ਕੇ ਕੁੜੀ ਤੋਂ ਲੱਖਾਂ ਠੱਗੇ, ਫਿਰ ਵਿਆਹ ਤੋਂ ਮੁਕਰਿਆ, ਕੁੜੀ ਨੇ ਅੰਮ੍ਰਿਤਸਰ ਦੇ ਹੋਟਲ ‘ਚ ਦਿੱਤੀ ਜਾਨ
Admin - 0
ਅੰਮ੍ਰਿਤਸਰ| ਦੁਬਈ 'ਚ ਪ੍ਰੇਮ ਜਾਲ 'ਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਅਤੇ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਅੰਮ੍ਰਿਤਸਰ ਦੇ ਇਕ ਹੋਟਲ 'ਚ ਲੜਕੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਰੇਸ਼ਲ ਮੈਥਿਊ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ...
ਹੁਸ਼ਿਆਰਪੁਰ
ਟਾਂਡਾ ਉੜਮੁੜ : ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
Admin - 0
ਟਾਂਡਾ ਉੜਮੁੜ| ਸੜਕ ਹਾਦਸੇ ਨੇ ਇਕ ਹੋਰ ਘਰ ਦੇ ਚਿਰਾਗ ਨੂੰ ਬੁਝਾ ਦਿੱਤਾ। ਟਾਂਡਾ ਹੁਸ਼ਿਆਰਪੁਰ ਰੋਡ ‘ਤੇ ਬੀਤੀ ਰਾਤ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਪ੍ਰਵਾਸੀ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨੇੜੇ ਪੁਰਾਣਾ ਡਾਕਘਰ ਉੜਮੁੜ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਲਸ਼ਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਕੁਝ...
ਪੰਜਾਬ
ਦੇਸ਼ ਦੀ ਸੇਵਾ ‘ਚ ਫੌਜੀ ਪੁੱਤ ਹੋਇਆ ਸ਼ਹੀਦ, ਹੁਣ ਮਾਤਾ-ਪਿਤਾ ਦਾ ਨਾਂ ਰਾਸ਼ਨ ਕਾਰਡ ਦੀ ਸੂਚੀ ਤੋਂ ਕੱਟਿਆ
Admin - 0
ਮੋਗਾ | ਜ਼ਿਲੇ ਦੇ ਪਿੰਡ ਡੇਮਦੂ ਖੁਰਦ ਦੇ ਸ਼ਹੀਦ ਕਾਂਸਟੇਬਲ ਲਖਬੀਰ ਸਿੰਘ ਦੇ ਪਰਿਵਾਰ ਦਾ ਨਾਮ ਰਾਸ਼ਨ ਕਾਰਡਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਸ਼ਹੀਦ ਲਖਬੀਰ ਸਿੰਘ ਦੇ ਪਰਿਵਾਰ 'ਚ ਮਾਤਾ-ਪਿਤਾ ਅਤੇ ਇੱਕ ਭੈਣ-ਭਰਾ ਸ਼ਾਮਲ ਹਨ। ਮਾਪੇ ਕੰਮ ਕਰਨ ਦੀ ਸਥਿਤੀ 'ਚ ਨਹੀਂ ਹਨ। ਹੁਣ ਉਨ੍ਹਾਂ ਦਾ ਨਾਂ ਰਾਸ਼ਨ ਕਾਰਡਾਂ ਦੀ ਸੂਚੀ ਤੋਂ ਵੀ ਹਟਾ ਦਿੱਤਾ ਗਿਆ ਹੈ।...
ਚੰਡੀਗੜ੍ਹ | ਕੈਨੇਡੀਅਨ ਬਾਰਡਰ ਸਿਕਿਓਰਿਟੀ ਏਜੰਸੀ (ਸੀਬੀਐਸਏ) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਦੇ ਵਿਦਿਅਕ ਸੰਸਥਾਵਾਂ 'ਚ ਦਾਖਲੇ ਲਈ ਪੇਸ਼ਕਸ਼ ਪੱਤਰ ਜਾਅਲੀ ਪਾਏ ਗਏ ਸਨ।
ਟੋਰਾਂਟੋ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਕਿ ਇਹ 700 ਵਿਦਿਆਰਥੀ +2 ਪਾਸ ਕਰਨ ਤੋਂ ਬਾਅਦ ਜਲੰਧਰ ਸਥਿਤ ਐਜੂਕੇਸ਼ਨ ਮਾਈਗ੍ਰੇਸ਼ਨ...
ਕ੍ਰਾਇਮ ਅਤੇ ਨਸ਼ਾ
Lawrence interview : ਬਠਿੰਡਾ ਜੇਲ੍ਹ ਪ੍ਰਸ਼ਾਸਨ ਨੇ ਕਿਹਾ- ਗੈਂਗਸਟਰ ਦਾ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਦਾ ਨਹੀਂ
Admin - 0
ਬਠਿੰਡਾ: ਜੇਲ੍ਹ ਅੰਦਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਪ੍ਰਸਾਰਣ ਤੋਂ ਬਾਅਦ ਮੰਗਲਵਾਰ ਨੂੰ ਬਠਿੰਡਾ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕੀਤਾ ਹੈ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਸਪੱਸ਼ਟ ਕੀਤਾ ਕਿ ਗੈਂਗਸਟਰ ਦਾ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਜੇਲ੍ਹ ਦਾ ਨਹੀਂ ਹੈ।
ਇਸ ਤੋਂ ਇਲਾਵਾ ਆਈਜੀ ਜੇਲ੍ਹ ਆਰ.ਕੇ. ਅਰੋੜਾ ਨੇ ਦੱਸਿਆ ਕਿ “ਇਹ ਅਫਵਾਹਾਂ ਫੈਲ...
ਅੰਮ੍ਰਿਤਸਰ
ਸਮਾਰਟਫੋਨ ਖਰੀਦਣ ਲਈ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ 20 ਹਜ਼ਾਰ ‘ਚ ਵੇਚਿਆ : ਤਿੰਨ ਲੋਕਾਂ ਨੇ ਖਰੀਦ ਕੇ ਕੀਤਾ ਗੈਂਗਰੇਪ
Admin - 0
ਯੂਪੀ| ਗਾਜ਼ੀਪੁਰ 'ਚ ਸਮਾਰਟਫੋਨ ਖਰੀਦਣ ਲਈ ਇਕ ਨਾਬਾਲਗ ਨੇ ਆਪਣੇ ਸਾਥੀ ਨਾਲ ਮਿਲ ਕੇ 14 ਸਾਲ ਦੀ 9ਵੀਂ ਜਮਾਤ ਦੀ ਲੜਕੀ ਨੂੰ ਅਗਵਾ ਕਰ ਲਿਆ ਅਤੇ 20,000 ਰੁਪਏ 'ਚ ਵੇਚ ਦਿੱਤਾ। ਦੋਵੇਂ ਲੜਕੇ ਲੜਕੀ ਦੇ ਘਰ ਮਜ਼ਦੂਰੀ ਦਾ ਕੰਮ ਕਰਦੇ ਸਨ। ਵਿਦਿਆਰਥਣ ਨੂੰ ਖਰੀਦਣ ਵਾਲੇ ਤਿੰਨ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਨੂੰ ਗੰਗਾ ਨਦੀ ਵਿੱਚ...
ਹੈਲਥ ਐਂਡ ਫਿਟਨੈਸ
AIIMS ਦਾ ਕਮਾਲ : ਗਰਭ ‘ਚ ਪਲ਼ ਰਹੇ ਬੱਚੇ ਦੇ ਅੰਗੂਰ ਜਿੱਡੇ ਦਿਲ ਦਾ 90 ਸਕਿੰਟਾਂ ‘ਚ ਕੀਤਾ ਸਫਲ ਆਪ੍ਰੇਸ਼ਨ
Admin - 0
ਦਿੱਲੀ| ਏਮਜ਼ ਦੇ ਡਾਕਟਰਾਂ ਨੇ ਮਾਂ ਦੀ ਕੁੱਖ ਵਿੱਚ ਅੰਗੂਰ ਦੇ ਆਕਾਰ ਦੇ ਬੱਚੇ ਦੇ ਦਿਲ ਦੀ ਸਫਲਤਾਪੂਰਵਕ ਸਰਜਰੀ ਕੀਤੀ। ਡਾਕਟਰਾਂ ਨੇ ਬੱਚੇ ਦੇ ਦਿਲ ਦੇ ਬੰਦ ਵਾਲਵ ਨੂੰ ਖੋਲ੍ਹਣ ਲਈ ਬੈਲੂਨ ਡਾਇਲੇਸ਼ਨ ਸਰਜਰੀ ਕੀਤੀ। ਡਾਕਟਰਾਂ ਨੇ ਇਹ ਸਰਜਰੀ ਮਹਿਜ਼ 90 ਸਕਿੰਟਾਂ ਵਿੱਚ ਪੂਰੀ ਕੀਤੀ। ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ। ਇਹ ਆਪਰੇਸ਼ਨ ਏਮਜ਼ ਦੇ ਕਾਰਡੀਓਥੋਰੇਸਿਕ ਸਾਇੰਸ ਸੈਂਟਰ ਵਿੱਚ...
ਕ੍ਰਾਇਮ ਅਤੇ ਨਸ਼ਾ
ਮਾਨਸਾ : ਸ਼ਮਸ਼ਾਨਘਾਟ ‘ਚ ਬੈਠ ਕੇ ਲਾ ਰਿਹਾ ਸੀ ਚਿੱਟੇ ਦਾ ਟੀਕਾ, ਮੌਤ ਹੋਣ ‘ਤੇ ਘਰਦਿਆਂ ਨੇ ਜਾਮ ਕਰ’ਤਾ ਰੋਡ
Admin - 0
ਮਾਨਸਾ| ਨਸ਼ੇ ਨਾਲ ਮੌਤਾਂ ਦੀ ਗਿਣਤੀ ਪੰਜਾਬ ਵਿਚ ਵੱਧਦੀ ਜਾ ਰਹੀ ਹੈ। ਹੁਣ ਮਾਨਸਾ ਜ਼ਿਲ੍ਹੇ ਵਿਚ ਇਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਸ਼ਮਸ਼ਾਮਘਾਟ ਵਿਚ ਬੈਠ ਕੇ ਹੀ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਨੌਜਵਾਨ ਦੀ ਮੌਤ ਉਤੇ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ। ਮ੍ਰਿਤਕ ਦੀ ਪਛਾਣ ਰਵੀ ਕੁਮਾਰ...
ਕ੍ਰਾਇਮ ਅਤੇ ਨਸ਼ਾ
ਸਿਆਸਤ ‘ਚ ਆਉਣਾ ਚਾਹੁੰਦਾ ਸਿੱਧੂ ਮੂਸੇਵਾਲਾ ਦਾ ਪਿਓ, ਤਾਹਿਓਂ ਕਰ ਰਿਹਾ ਰੈਲੀਆਂ : ਲਾਰੈਂਸ ਬਿਸ਼ਨੋਈ
Admin - 0
ਨਿਊਜ਼ ਡੈਸਕ| ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ਸੁਰਖੀਆਂ ਵਿਚ ਹੈ। ਪੰਜਾਬ ਪੁਲਿਸ ਇਸ ਸਬੰਧੀ ਗੈਂਗਸਟਰ ਤੋਂ ਕਈ ਗੇੜਾਂ ਵਿਚ ਪੁੱਛਗਿੱਛ ਵੀ ਕਰ ਚੁੱਕੀ ਹੈ।
ਦਿੱਲੀ ਪੁਲਿਸ ਨੇ ਵੀ ਇਸ ਕਤਲ ਬਾਰੇ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ। ਹੁਣ ਲਾਰੈਂਸ ਨੇ ਖੁਦ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਸਿੱਧੂ ਮੂਸੇਵਾਲਾ ਦੇ ਕਤਲ...
ਕ੍ਰਾਇਮ ਅਤੇ ਨਸ਼ਾ
ਬੱਬੂ ਮਾਨ ਤੇ ਮਨਕੀਰਤ ਔਲਖ ਬੰਬੀਹਾ ਗਰੁੱਪ ਦੀ ਰਾਡਾਰ ‘ਤੇ : J&K ਤੋਂ ਖਤਰਨਾਕ ਹਥਿਆਰ ਮੰਗਵਾ ਕੇ ਮਾਰਨ ਦਾ ਸੀ ਪਲਾਨ, 4 ਗੈਂਗਸਟਰ ਕਾਬੂ
Admin - 0
ਚੰਡੀਗੜ੍ਹ| ਚੰਡੀਗੜ੍ਹ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਜੋਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਐਸੋਸੀਏਟਸ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਨਾਂ ਮਨੂ, ਅਮਨ ਕੁਮਾਰ, ਸੰਜੀਵ ਕੁਮਾਰ ਅਤੇ ਕਮਲਦੀਪ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।ਬਬੀਹਾ ਗਰੁੱਪ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ...








































