ਨੈਸ਼ਨਲ
ਦੇਸ਼ ਨੂੰ ਜੋੜਨ ਲਈ ਹਜ਼ਾਰਾਂ ਕਿਲੋਮੀਟਰ ਪੈਦਲ ਤੁਰਨ ਵਾਲਾ ਭਾਰਤ ਦਾ ਅਪਮਾਨ ਨਹੀਂ ਕਰ ਸਕਦਾ – ਪ੍ਰਿਯੰਕਾ ਗਾਂਧੀ
Admin - 0
ਨਵੀਂ ਦਿੱਲੀ | ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਜੋੜਨ ਲਈ ਹਜ਼ਾਰਾਂ ਕਿਲੋਮੀਟਰ ਤੁਰਨ ਵਾਲਾ ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤ ਕਦੇ ਵੀ ਦੇਸ਼ ਦਾ ਅਪਮਾਨ ਨਹੀਂ ਕਰ ਸਕਦਾ । ਦੱਸ ਦੇਈਏ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਖ਼ਿਲਾਫ਼ ਐਤਵਾਰ ਨੂੰ ਸੱਤਿਆਗ੍ਰਹਿ ਕਰ ਰਹੀ ਹੈ...
ਕ੍ਰਾਇਮ ਅਤੇ ਨਸ਼ਾ
Moga : ਸਹੇਲੀ ਨੂੰ ਲੈ ਕੇ ਦਿੱਤਾ ਸੀ 60 ਹਜ਼ਾਰ ਦਾ ਆਈਫੋਨ, ਬਲੈਕਮੇਲ ਕਰਨੋਂ ਨਹੀਂ ਟਲ਼ੀ ਤਾਂ ਮਾਰ ਕੇ ਲਾਸ਼ ਖੇਤਾਂ ‘ਚ ਸੁੱਟੀ
Admin - 0
ਮੋਗਾ| 21 ਮਾਰਚ ਨੂੰ ਪਿੰਡ ਜੈਮਲ ਵਾਲਾ 'ਚ ਲਿੰਕ ਰੋਡ 'ਤੇ ਕਣਕ ਦੇ ਖੇਤ 'ਚੋਂ ਪੁਲਸ ਨੂੰ ਇਕ ਔਰਤ ਦੀ ਲਾਸ਼ ਮਿਲੀ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਬਾਘਾਪੁਰਾਣਾ ਪੁਲਿਸ ਨੇ ਮ੍ਰਿਤਕਾ ਕਰਮਜੀਤ ਕੌਰ ਦੇ ਪ੍ਰੇਮੀ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐੱਸਪੀ ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ 20 ਮਾਰਚ ਨੂੰ ਔਰਤ ਸਕੂਟੀ 'ਤੇ ਘਰੋਂ...
ਉੱਤਰਾਖੰਡ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉੱਤਰਕਾਸ਼ੀ ‘ਚ ਸ਼ਨੀਵਾਰ ਰਾਤ ਬਿਜਲੀ ਡਿੱਗਣ ਕਾਰਨ ਖੱਟੂ ਖਾਲ ਦੇ ਜੰਗਲ ‘ਚ 350 ਤੋਂ ਵੱਧ ਬੱਕਰੀਆਂ ਦੀ ਮੌਤ ਹੋ ਗਈ।
ਇਹ ਘਟਨਾ ਡੁੰਡਾ ਬਲਾਕ ਦੇ ਕੋਲ ਉਸ ਵੇਲੇ ਵਾਪਰੀ ਜਦੋਂ ਪਟਵਾਰੀ ਬਲਾਕ ਦੇ ਬਾਰਸੂ ਪਿੰਡ ਦਾ ਸੰਜੀਵ ਰਾਵਤ ਆਪਣੇ ਦੋਸਤਾਂ ਨਾਲ ਭਾਰੀ ਮੀਂਹ ਅਤੇ ਹਨੇਰੀ ਦਰਮਿਆਨ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਲਈ...
ਕ੍ਰਾਇਮ ਅਤੇ ਨਸ਼ਾ
ਬਿਹਾਰ : ਕਲਯੁਗੀ ਪਿਓ ਨੇ ਸ਼ਰਾਬ ਲਈ 500 ਰੁਪਏ ਨਾ ਦੇਣ ‘ਤੇ ਧੀ ਦਾ ਕੀਤਾ ਕਤਲ, ਮਈ ‘ਚ ਹੋਣਾ ਸੀ ਲੜਕੀ ਦਾ ਵਿਆਹ
Admin - 0
ਬਿਹਾਰ/ਮਧੇਪੁਰਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਧੇਪੁਰਾ 'ਚ ਪਿਤਾ ਨੇ ਆਪਣੀ ਹੀ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੜਕੀ ਦੇ ਸਿਰ 'ਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸ਼ਨੀਵਾਰ ਦੇਰ ਰਾਤ ਸਿੰਘੇਸ਼ਵਰ ਥਾਣਾ ਖੇਤਰ ਦੇ ਪਾਤਰਾਹਾ ਟੋਲਾ ਦੀ ਹੈ।
ਵੰਦਨਾ ਪਰਿਵਾਰ ਦਾ ਸਾਰਾ ਖਰਚਾ ਚੁੱਕਦੀ ਸੀ। ਮਈ 'ਚ ਉਸਦਾ...
ਨਿਹਾਲ ਸਿੰਘ ਵਾਲਾ : ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਔਖੀ ਘੜੀ ਵਿਚ ਖੜ੍ਹੀ ਹੈ, ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 15 ਹਜ਼ਾਰ ਪ੍ਰਤੀ ਏਕੜ ਜਲਦ ਹੀ ਮੁਹੱਈਆ ਕਰਵਾਇਆ ਜਾਵੇਗਾ। ਇਹ ਮੁਆਵਜ਼ਾ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਹੋਵੇਗਾ।
ਇਹ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਵਿਖੇ ਮੀਂਹ ਨਾਲ ਖਰਾਬ ਹੋਈਆਂ...
ਲੁਧਿਆਣਾ| ਲੁਧਿਆਣਾ ਵਿਚ ਨਾਬਾਲਗਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗਾ ਦੇ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ। ਮੌਕਾ ਦੇਖ ਕੇ ਦੋਸ਼ੀ ਨਾਬਾਲਗਾ ਦੇ ਕਮਰੇ 'ਚ ਦਾਖਲ ਹੋ ਗਿਆ। ਲੜਕੀ ਨੇ ਮੁਲਜ਼ਮ ਦਾ ਵਿਰੋਧ ਕੀਤਾ। ਨਾਬਾਲਗਾ ਘਰ 'ਚ ਸਹਿਮੀ ਰਹਿਣ ਲੱਗੀ। ਜਦੋਂ ਲੜਕੀ ਦੀ ਮਾਂ ਨੂੰ ਸ਼ੱਕ ਹੋਇਆ ਤਾਂ ਉਸ ਨੇ ਲੜਕੀ ਤੋਂ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ...
ਲੁਧਿਆਣਾ | ਸਥਾਨਕ ਅਦਾਲਤ ਨੇ ਪੰਜਾਬ ਪੁਲਿਸ ਦੇ 2 ਕਾਂਸਟੇਬਲਾਂ ਸਮੇਤ 3 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਘਟਨਾ ਸਮੇਂ ਦੋਸ਼ੀ ਉਕਤ ਸਥਾਨ ‘ਤੇ ਮੌਜੂਦ ਨਹੀਂ ਸਨ। ਦੂਜੇ ਪਾਸੇ ਬਾਕੀ 3 ਦੋਸ਼ੀਆਂ ਖਿਲਾਫ ਉਕਤ ਫੈਸਲਾ...
ਨਵੀਂ ਦਿੱਲੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ ਇਹ 99ਵਾਂ ਐਪੀਸੋਡ ਹੈ। ਇਸ ਦੌਰਾਨ ਪੀਐਮ ਨੇ ਕੋਰੋਨਾ ਤੋਂ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ 5 ਹਫਤਿਆਂ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਬਹੁਤ ਸਾਰੇ ਤਿਉਹਾਰ...
ਚੰਡੀਗੜ੍ਹ| ਜਲੰਧਰ ਤੋਂ ਅਕਾਲੀ ਦਲ ਦੇ ਸਾਬਕਾ ਐਮਐਲਏ ਜਗਮੀਤ ਬਰਾੜ ਨਾਲ ਸਬੰਧਤ ਇਕ ਬ੍ਰੇਕਿੰਗ ਨਿਊਜ਼ ਸਾਹਮਣੇ ਆਈ ਹੈ। ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਆਗੂ ਤੇ ਜਲੰਧਰ ਤੋਂ ਸਾਬਕਾ MLA ਜਗਮੀਤ ਬਰਾੜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਜਗਮੀਤ ਬਰਾੜ ਨੇ ਸੀਐਮ ਮਾਨ ਦੀ ਮੌਜੂਦਗੀ ਵਿਚ ਅਕਾਲੀ ਦਲ ਨੂੰ ਬਾਏ-ਬਾਏ ਕਹਿ ਕੇ ਆਮ ਆਦਮੀ...
ਚੰਡੀਗੜ੍ਹ| ਪੰਜਾਬ ਤੇ ਦੇਸ਼ ਦੇ ਕੁਝ ਹਿੱਸਿਆਂ ਵਿਚ ਪਏ ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਵਿਚਾਲੇ ਖਬਰ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣਗੇ।ਸੀਐੱਮ ਨੇ ਕਿਹਾ ਹੈ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਇਕ-ਇਕ ਪੈਸੇ ਦਾ ਮੁਆਵਜ਼ਾ...










































