ਜਲੰਧਰ/ਅੰਮ੍ਰਿਤਸਰ | ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਦੇ ਘਰ ਪਹੁੰਚ ਗਈ ਹੈ। ਮੀਡੀਆ ਰਿਪੋਰਟ ਅਨੁਸਾਰ 2 ਡੀਐੱਸਪੀ ਘਰ ਵਿਚ ਹੀ ਮੌਜੂਦ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਦਾ ਪਰਿਵਾਰ ਪਿੰਡ ਜੱਲੂਪੁਰ ਖੇੜਾ ਵਿਖੇ ਰਹਿੰਦਾ ਹੈ। ਅਧਿਕਾਰੀਆਂ ਵੱਲੋਂ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਨਆਰਆਈ ਪਤਨੀ ਦੇ ਖਾਤੇ ਵੀ ਖੰਗਾਲੇ ਜਾ ਰਹੇ ਹਨ। ਅੰਮ੍ਰਿਤਪਾਲ ਦੇ ਭਰਾ...
ਕ੍ਰਾਇਮ ਅਤੇ ਨਸ਼ਾ
ਆਨਲਾਈਨ ਵਿਆਹ : ਲਾੜੇ ਤੋਂ ਬਿਨਾਂ ਆਈ ਬਾਰਾਤ, ਲਾੜੀ ਤੋਂ ਬਿਨਾਂ ਹੀ ਉੱਠੀ ਡੋਲ਼ੀ, ਅਨੋਖੇ ਵਿਆਹ ਦੇ ਚਾਰੇ ਪਾਸੇ ਚਰਚੇ
Admin - 0
ਕਰਨਾਲ| ਵਿਆਹ ਵਿੱਚ ਲਾੜੇ ਦੀ ਬਰਾਤ ਲਿਜਾਂਦੇ ਤੇ ਖੁਸ਼ੀ-ਖੁਸ਼ੀ ਡੋਲੀ ਲਿਆਉਂਦੇ ਤਾਂ ਅਸੀਂ ਵੇਖਦੇ ਹੀ ਹਾਂ ਪਰ ਕਰਨਾਲ ਵਿੱਚ ਇੱਕ ਅਜਿਹਾ ਅਨੋਖਾ ਵਿਆਹ ਹੋਇਆ, ਜੋਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਵਿਆਹ ਤਾਂ ਵਿਦੇਸ਼ ਵਿੱਚ ਹੋਇਆ ਪਰ ਬਰਾਤ ਇਥੇ ਭਾਰਤ ਗਈ।
ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅਮਿਤ ਅਤੇ ਕਰਨਾਲ ਦੀ ਆਸ਼ੂ ਨੇ ਵਿਦੇਸ਼ ‘ਚ ਵਿਆਹ ਕੀਤਾ ਸੀ...
ਜਲੰਧਰ | ਅੰਮ੍ਰਿਤਪਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸ ਦੀ ਭੱਜਣ ਸਮੇਂ ਵਰਤੀ ਬਾਈਕ ਬਰਾਮਦ ਕਰ ਲਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸੇ ਬਾਈਕ 'ਤੇ ਬੈਠ ਕੇ ਅੰਮ੍ਰਿਤਪਾਲ ਸਿੰਘ ਦੌੜਿਆ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਭੇਸ ਬਦਲ ਕੇ ਫਰਾਰ ਹੋਇਆ ਹੈ।
ਦੱਸ ਦਈਏ ਕਿ...
ਮਾਨਸਾ| ਕਹਿੰਦੇ ਹਨ ਕਿ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਹਨ, ਉਹ ਕਦੇ ਵੀ ਆਪਣੀਆਂ ਕਮੀਆਂ 'ਤੇ ਹੰਝੂ ਨਹੀਂ ਵਹਾਉਂਦੇ, ਉਹ ਸਿਰਫ ਆਪਣੇ ਹਾਲਾਤ ਨਾਲ ਲੜਦੇ ਹਨ ਅਤੇ ਅੱਗੇ ਵਧਦੇ ਹਨ।ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਤੋਂ, ਜਿਥੇ ਇੱਕ ਨੇਤਰਹੀਣ ਲੜਕੀ ਵੀਰਪਾਲ ਕੌਰ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਈ ਜੂਡੋ-ਕਰਾਟੇ ਚੈਂਪੀਅਨਸ਼ਿਪ ਵਿੱਚ...
ਹਰਿਆਣਾ| ਸੈਲਫੀ ਲੈਂਦਿਆਂ ਮੌਤ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ ਪਰ ਨੌਜਵਾਨਾਂ ਨੂੰ ਸੈਲਫੀਆਂ ਲੈਣ ਦਾ ਇੰਨਾ ਕ੍ਰੇਜ਼ ਹੈ ਕਿ ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ । ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆਇਆ ਹੈ।
ਨੂਹ ਦੇ ਪਿੰਡ ਕੋਟਲਾ ਸਥਿਤ ਕੋਟਲਾ ਝੀਲ ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਟਲਾ ਝੀਲ ‘ਚ ਕਿਸ਼ਤੀ ਦੀ...
ਅੰਮ੍ਰਿਤਸਰ
ਅੰਮ੍ਰਿਤਪਾਲ ‘ਤੇ ਕਾਰਵਾਈ ਦਾ ਭਾਜਪਾ ਵੱਲੋਂ ਸਮਰਥਨ, ਕਿਹਾ – ਦੇਸ਼ ਨੂੰ ਤੋੜਨ ਵਾਲਿਆਂ ‘ਤੇ ਹੋਵੇਗਾ ਐਕਸ਼ਨ
Admin - 0
ਚੰਡੀਗੜ੍ਹ | ਭਾਜਪਾ ਨੇ ਅੰਮ੍ਰਿਤਪਾਲ 'ਤੇ ਕਾਰਵਾਈ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਦੇਸ਼ ਨੂੰ ਤੋੜਨ ਵਾਲਿਆਂ 'ਤੇ ਐਕਸ਼ਨ ਹੋਣਾ ਜ਼ਰੂਰੀ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਅਮਨ-ਭਾਈਚਾਰਾ ਕਾਇਮ ਰੱਖਣਾ ਅਹਿਮ ਹੈ। ਸਰਕਾਰ ਇਸ ਮਸਲੇ 'ਤੇ ਵਧੀਆ ਕੰਮ ਕਰ ਰਹੀ ਹੈ। ਨੁਕਤਾਚੀਨੀ ਦਾ ਸਮਾਂ ਨਹੀਂ ਹੈ, ਚੱਟਾਨ ਵਾਂਗ ਨਾਲ ਹਾਂ।
ਵਿਧਾਨ ਸਭਾ...
ਚੰਡੀਗੜ੍ਹ | ਵਿਧਾਨ ਸਭਾ 'ਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਉਠ ਗਿਆ ਹੈ। ਅਕਾਲੀ ਦਲ ਨੇ ਕੀਤਾ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ 'ਤੇ NSA ਲਗਾਉਣਾ ਗਲਤ ਹੈ। ਅਕਾਲੀ ਦਲ ਬਾਦਲ ਨੇ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਧੱਕਾ ਕਰ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਕਾਨੂੰਨ ਦੇ ਦਾਇਰੇ ਵਿਚ...
ਅੰਬਾਲਾ ਕੈਂਟ| ਪੁਲਿਸ ਨੇ ਘਰ ‘ਚ ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਿਊ ਦਿਆਲ ਬਾਗ ਕਾਲੋਨੀ ਵਿੱਚ ਛਾਪਾ ਮਾਰ ਕੇ ਮਾਂ-ਧੀ ਅਤੇ ਦਲਾਲਾਂ ਤੋਂ ਇਲਾਵਾ ਇਸ ਧੰਦੇ ਵਿੱਚ ਸ਼ਾਮਲ 8 ਔਰਤਾਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਹੈ। ਸੂਚਨਾ ਦੇ ਆਧਾਰ...
ਕ੍ਰਾਇਮ ਅਤੇ ਨਸ਼ਾ
ਬਾਠ ਕੈਸਲ ‘ਚ ਰਿਸ਼ਵਤ ਲੈਂਦੇ ATP ਰਵੀ, ਭਾਜਪਾ ਨੇਤਾ ਅਰਵਿੰਦ ਮਿਸ਼ਰਾ ਤੇ 2 ਸ਼ਿਵਸੈਨਾ ਨੇਤਾ ਵਿਜੀਲੈਂਸ ਨੇ ਫੜੇ
Admin - 0
ਜਲੰਧਰ | ਵਿਜੀਲੈਂਸ ਬਿਊਰੋ ਦੀ ਫਲਾਈਂਗ ਸਕੁਐਡ ਟੀਮ ਨੇ ਜਲੰਧਰ-ਫਗਵਾੜਾ ਹਾਈਵੇ 'ਤੇ ਸਥਿਤ ਬਾਠ ਕੈਸਲ ਦੇ ਮਾਲਕ ਤੋਂ ਵਸੂਲੀ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਨਗਰ ਨਿਗਮ ਦਾ ਸੁਪਰਡੈਂਟ ਰਵੀ ਪੰਕਜ, ਇਕ ਭਾਜਪਾ ਨੇਤਾ ਅਰਵਿੰਦ ਮਿਸ਼ਰਾ ਤੇ 2 ਹੋਰ ਵਿਅਕਤੀ ਅਸ਼ੀਸ਼ ਅਰੋੜਾ ਤੇ ਕੁਨਾਲ ਕੋਹਲੀ ਸ਼ਿਵਸੈਨਾ ਨਾਲ ਜੁੜੇ ਹਨ। ਇਨ੍ਹਾਂ ਸਾਰਿਆਂ ਤੋਂ ਬਾਠ...
ਐਸਏਐਸ ਨਗਰ/ਮੋਹਾਲੀ
ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਪਾਲ ਮਰਸਿਡੀਜ਼ ਤੋਂ ਬਰੇਜ਼ਾ, ਫਿਰ ਬਾਈਕ ਲੈ ਕੇ ਭੱਜ ਗਿਆ
Admin - 0
ਚੰਡੀਗੜ੍ਹ | ਵਾਰਿਸ ਪੰਜਾਬ ਦੇ ਸੰਗਠਨ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਅਜੇ ਫਰਾਰ ਹੈ। 18 ਮਾਰਚ ਨੂੰ ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਮੌਕਾ ਸੰਭਾਲ ਕੇ ਆਪਣੀ ਮਰਸਿਡੀਜ਼ ਕਾਰ ਛੱਡ ਕੇ ਬਰੇਜ਼ਾ 'ਚ ਸਵਾਰ ਹੋ ਗਿਆ। ਇਸ ਤੋਂ ਬਾਅਦ ਜਲੰਧਰ ਦੇ ਪਿੰਡ ਨੰਗਲ ਅੰਬੀਆ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਨੇ ਰਵਾਇਤੀ ਸਿੱਖ ਮੱਥਾ ਟੇਕ...








































