ਕ੍ਰਾਇਮ ਅਤੇ ਨਸ਼ਾ
ਰੇਤ ਮਾਫੀਆ ਟਰੱਕ ਨੇ ਟੈਂਪੂ ਨੂੰ ਮਾਰੀ ਟੱਕਰ, ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ, ਭੜਕੇ ਲੋਕਾਂ ਨੇ ਟਰੱਕ ਨੂੰ ਲਾਈ ਅੱਗ
Admin - 0
ਰਾਜਸਥਾਨ| ਬੀਤੀ ਰਾਤ ਰਾਜਸਥਾਨ ਦੇ ਅਲਵਰ ਵਿੱਚ ਰੇਤ-ਬੱਜਰੀ ਮਾਈਨਿੰਗ ਮਾਫੀਆ ਦੇ ਇੱਕ ਟਰੱਕ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਬੈਰੀਅਰ ਬਣਾ ਕੇ ਟਰੈਕਟਰ-ਟਰਾਲੀ ਨੂੰ ਅੱਗ ਲਗਾ ਦਿੱਤੀ। ਉਥੇ ਮੌਜੂਦ ਪੁਲਿਸ ਦੀਆਂ ਗੱਡੀਆਂ 'ਤੇ ਪਥਰਾਅ ਵੀ ਕੀਤਾ।
ਜਾਣਕਾਰੀ ਅਨੁਸਾਰ ਇਹ ਟਰੱਕ ਕਥਿਤ ਤੌਰ 'ਤੇ...
ਮੁੰਬਈ | ਐਕਟਰ ਸਲਮਾਨ ਖਾਨ ਨੇ ਨਵੀਂ ਕਾਰ ਖਰੀਦੀ ਹੈ। ਸਲਮਾਨ ਦੀ ਇਹ ਨਵੀਂ ਕਾਰ ਬੁਲੇਟਪਰੂਫ਼ ਹੈ। ਪਿਛਲੇ ਕੁਝ ਸਮੇਂ ਤੋਂ ਸਲਮਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰਨ ਉਨ੍ਹਾਂ ਨੇ ਨਿਸਾਨ ਪੈਟਰੋਲ SUV ਨੂੰ ਆਪਣੇ ਕਾਫਲੇ ‘ਚ ਸ਼ਾਮਲ ਕੀਤਾ ਹੈ। ਇਹ ਇਕ ਬੁਲੇਟਪਰੂਫ ਵਾਹਨ ਹੈ, ਜੋ ਕਿ ਭਾਰਤ ਵਿਚ ਹੁਣ ਉਪਲਬੱਧ...
ਕ੍ਰਾਇਮ ਅਤੇ ਨਸ਼ਾ
ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ‘ਚ ਮੁੱਖ ਦੋਸ਼ੀ ਸਮਰ ਸਿੰਘ ਗ੍ਰਿਫਤਾਰ
Admin - 0
ਬਿਹਾਰ | ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ਦੇ ਮੁੱਖ ਦੋਸ਼ੀ ਗਾਇਕ ਸਮਰ ਸਿੰਘ ਨੂੰ ਯੂਪੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਮਰ ਸਿੰਘ ਨੂੰ ਬੀਤੀ ਰਾਤ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਤੋਂ ਹਿਰਾਸਤ ਵਿਚ ਲਿਆ। ਸਮਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਟੀਮ ਵਿਚ ਸ਼ਾਮਲ ਆਸ਼ਾਪੁਰ ਚੌਕੀ ਇੰਚਾਰਜ ਅਖਿਲੇਸ਼ ਵਰਮਾ ਅਨੁਸਾਰ ਥਾਣਾ ਨੰਦਗ੍ਰਾਮ ਖੇਤਰ...
ਬਠਿੰਡਾ| ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸਰਕਾਰਾਂ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਰਕਾਰਾਂ ਸਾਡੇ ਨਾਲ ਬੈਠਕੇ ਮਸਲੇ ਹੱਲ ਕਰੇ। ਅਸੀਂ ਵਿਵਾਦ ਨਹੀਂ ਸੰਵਾਦ ਚਾਹੁੰਦੇ ਹਾਂ।
ਜਥੇਦਾਰ ਨੇ ਕਿਹਾ ਕਿ ਕੱਲ੍ਹ ਫਲੈਗ ਮਾਰਚ ਕੀਤਾ ਗਿਆ, ਅੱਜ ਵੀ ਹਰ ਥਾਂ 'ਤੇ ਪੁਲਿਸ ਤੈਨਾਤ ਹੈ, ਜਿਸ ਨਾਲ ਮਾਹੌਲ ਭਿਆਨਕ...
ਚੰਡੀਗੜ੍ਹ| ਪੰਜਾਬ ਦੇ ਆਰਥਿਕ ਹਾਲਾਤਾਂ 'ਤੇ CM ਭਗਵੰਤ ਮਾਨ ਪ੍ਰੈੱਸ ਕਾਨਫਰੰਸ ਕਰਦਿਆਂ CM ਮਾਨ ਨੇ ਦੱਸਿਆ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਸਰਕਾਰ ਨੂੰ ਮੁਨਾਫ਼ਾ ਹੋਇਆ ਹੈ ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ 'ਚ 2587 ਕਰੋੜ ਦਾ ਵਾਧਾ ਹੋਇਆ ।
CM ਪੰਜਾਬ ਨੇ ਦੱਸਿਆ ਕਿ "GST ਕਲੈਕਸ਼ਨ 'ਚ 16% ਦਾ ਇਜ਼ਾਫਾ ਹੋਇਆ ਹੈ। ਸਾਡੀ ਆਬਕਾਰੀ ਨੀਤੀ ਵਿੱਚ 8841 ਕਰੋੜ ਰੁਪਏ ਦਾ ਮਾਲੀਆ ਆਇਆ ਇਹ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀ
Admin - 0
ਚੰਡੀਗੜ੍ਹ | ਸੂਬੇ ਵਿਚ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਉਦਯੋਗਾਂ ਦੀਆਂ ਲੋੜਾਂ ਦਰਮਿਆਨ ਪਾੜੇ ਨੂੰ ਪੂਰਨ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇੱਥੇ ਪੇਡਾ ਕੰਪਲੈਕਸ ਵਿਖੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਅਤੇ ਹੋਰ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਕੀਤੀ।ਇਸ ਮੌਕੇ ਓਪਨ ਹਾਊਸ ਸੈਸ਼ਨ ਦੌਰਾਨ ਉਦਯੋਗਪਤੀਆਂ ਤੋਂ ਸੁਝਾਅ ਲੈਂਦਿਆਂ ਪੰਜਾਬ ਦੇ ਰੋਜ਼ਗਾਰ...
ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਹਤਕ ਦੇ ਨਿੰਦਾਨਾ ਪਿੰਡ ‘ਚ ਵੀਰਵਾਰ ਦੇਰ ਰਾਤ ਬਦਮਾਸ਼ਾਂ ਨੇ ਮੋਟਰਸਾਈਕਲ ‘ਤੇ ਆ ਰਹੇ ਇਕ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਮਿਤ ਪਿੰਡ ਨਿੰਦਾ ਵਜੋਂ ਹੋਈ ਹੈ। ਉਹ ਜੇਲ੍ਹ ਤੋਂ ਜ਼ਮਾਨਤ...
ਹੁਸ਼ਿਆਰਪੁਰ
ਲੱਕੜਾਂ ਨਾਲ ਭਰੀ ਬੋਲੈਰੋ ਦਾ ਟਾਇਰ ਫਟਿਆ, ਬੈਲੇਂਸ ਵਿਗੜਣ ਨਾਲ ਗੱਡੀ ਦਰੱਖਤ ਨਾਲ ਟਕਰਾਈ, ਪਿਓ-ਪੁੱਤ ਦੀ ਮੌਤ
Admin - 0
ਟਾਂਡਾ ਉੜਮੁੜ| ਪੰਜਾਬ ਵਿੱਚ ਦਿਨ-ਰਾਤ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੇ। ਜਾਣਕਾਰੀ ਦੇ ਅਨੁਸਾਰ ਪਟਿਆਲਾ ਪਿੰਡ ਨੇੜੇ ਹਾਇਵੇ 'ਤੇ ਅੱਜ ਸਵੇਰੇ ਦਰਦਨਾਕ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਦੋਵੇਂ ਵਿਅਕਤੀ ਪਿਓ-ਪੁੱਤ ਸਨ, ਜੋ ਕਿ ਬੋਲੇਰੋ ਗੱਡੀ ਵਿਚ ਸਵਾਰ ਸਨ। ਹਾਦਸਾ ਸਵੇਰੇ ਕਰੀਬ 6...
ਅੰਮ੍ਰਿਤਸਰ | ਇਥੋਂ ਇਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਨਾਮਵਰ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਕੋਈ ਜ਼ਹਿਰੀਲੀ ਗੋਲੀ ਨਿਗਲ ਲਈ। ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੇ ਪਿਤਾ ਜੈਰਾਮ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਅਨੁਰਾਗ...
ਪਠਾਨਕੋਟ| ਪੰਜਾਬ (Punjab) 'ਚ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਗੈਰ-ਜ਼ਿੰਮੇਵਾਰ ਲੋਕ, ਜਿਨ੍ਹਾਂ ਦੀ ਆਰਥਿਕ ਹਾਲਤ ਕਾਫੀ ਮਜ਼ਬੂਤ ਹੈ, ਉਹ ਵੀ ਸਰਕਾਰੀ ਰਾਸ਼ਨ ਲੈ ਰਹੇ ਹਨ ਅਤੇ ਲੋੜਵੰਦ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਨਹੀਂ ਬਣ ਪਾਏ ਹਨ ਇਸ ਨੂੰ ਮੁੱਖ ਰੱਖਦਿਆਂ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਪ੍ਰਗਟਾਵਾ...










































