ਕ੍ਰਾਇਮ ਅਤੇ ਨਸ਼ਾ
ਸ਼ਾਤਿਰਾਨਾ ਠੱਗੀ : ਨਕਲੀ ਸੋਨਾ ਦੇ ਕੇ ਬੈਂਕ ਤੋਂ ਲਿਆ 7 ਲੱਖ ਦਾ ਕਰਜ਼ਾ, ਪੜ੍ਹੋ ਕੌਣ ਨਿਕਲਿਆ ਮਾਸਟਰਮਾਈਂਡ
Admin - 0
ਹਰਿਆਣਾ | ਇਥੋਂ ਇਕ ਸ਼ਾਤਿਰ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਪੰਚਕੂਲਾ ਬੈਂਕ 'ਚ ਨਕਲੀ ਸੋਨੇ ਦੇ ਗਹਿਣੇ ਰੱਖ ਕੇ 7 ਲੱਖ ਰੁਪਏ ਦਾ ਗੋਲਡ ਲੋਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਮੰਦਿਰ ਪੁਲਿਸ ਨੇ ਬੈਂਕ ਅਧਿਕਾਰੀ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ ਅਤੇ ਗਹਿਣਾ ਕਾਰੋਬਾਰੀ ਦੀਪਕ ਭੋਲਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੈਕਟਰ-27...
ਲੁਧਿਆਣਾ | ਇਥੋਂ ਇਕ ਮਾਂ ਵਲੋਂ ਆਪਣੇ ਹੀ ਬੱਚੇ ਨਾਲ ਹੈਵਾਨੀਅਤ ਭਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਬੋਵਾਲ ਕਲਾਂ ਦੇ ਗੋਪਾਲ ਨਗਰ ’ਚ ਕਲਯੁਗੀ ਮਾਂ ਨੇ ਮਾਸੂਮ ਬੱਚੇ ਨੂੰ ਨਾਲ਼ੇ ’ਚ ਸੁੱਟ ਦਿੱਤਾ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਇਲਾਕੇ ’ਚ ਰਹਿਣ ਵਾਲੀ ਰੂਬੀ ਨਾਂ ਦੀ ਔਰਤ ਨੇ ਕਥਿਤ ਤੌਰ ’ਤੇ ਕਰੀਬ ਡੇਢ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਬਾਈਕ ਸਵਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਡਲਿਵਰੀ ਬੁਆਏ ‘ਤੇ ਕੀਤਾ ਹਮਲਾ, ਲੁੱਟੇ 32 ਹਜ਼ਾਰ
Admin - 0
ਲੁਧਿਆਣਾ | ਜਗਰਾਉਂ ਕਸਬੇ 'ਚ ਈ-ਕਾਮ ਐਕਸਪ੍ਰੈਸ ਕੰਪਨੀ 'ਚ ਕੰਮ ਕਰਦੇ ਇੱਕ ਡਲਿਵਰੀ ਬੁਆਏ ਉੱਤੇ ਬਾਈਕ ਸਵਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ ਨੌਜਵਾਨ ਤੋਂ 32 ਹਜ਼ਾਰ ਦੀ ਨਕਦੀ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੁੱਟ ਅਤੇ ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਲੋਕਾਂ ਨੇ ਦੋਵਾਂ ਬਦਮਾਸ਼ਾਂ ਦਾ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ‘ਤੇ ਟੋਕਨ ਸਿਸਟਮ ਕੀਤਾ ਸ਼ੁਰੂ, ਬਿਨਾਂ ਟੋਕਨ ਦੇ ਨਹੀਂ ਮਿਲੇਗੀ ਕੋਈ ਸਹੂਲਤ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ 'ਤੇ ਟੋਕਨ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬਿਨਾਂ ਟੋਕਨ ਦੇ ਹੁਣ ਕੋਈ ਸਹੂਲਤ ਨਹੀਂ ਮਿਲੇਗੀ। ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਨਿਵਾਰਨ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਅਧਿਕਾਰੀ ਅਤੇ ਕਰਮਚਾਰੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ 'ਤੇ ਬਿਨਾਂ ਨੰਬਰ ਦਿੱਤੇ ਆਪਣਾ ਕੰਮ ਕਰਵਾਉਣ...
ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰਨਾਲ ‘ਚ ਸ਼ੁੱਕਰਵਾਰ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਤੇ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ PGI ਰੋਹਤਕ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਜੀਟੀ ਰੋਡ ‘ਤੇ ਤਰਾਵੜੀ ਨੇੜੇ ਵਾਪਰਿਆ। ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕ ਪੰਜਾਬ...
ਐਸਏਐਸ ਨਗਰ/ਮੋਹਾਲੀ
ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਤੋਂ ਲੜੇਗਾ ਇਲੈਕਸ਼ਨ, ਉਮੀਦਵਾਰ ਦੇ ਨਾਮ ਦਾ ਅਜੇ ਨਹੀਂ ਕੀਤਾ ਐਲਾਨ
Admin - 0
ਜਲੰਧਰ | ਅਕਾਲੀ ਦਲ ਬਾਦਲ ਜਲੰਧਰ ਜ਼ਿਮਨੀ ਚੋਣ ਦੀ ਸੀਟ ਤੋਂ ਇਲੈਕਸ਼ਨ ਲੜੇਗਾ ਪਰ ਉਮੀਦਵਾਰ ਦਾ ਅਜੇ ਨਹੀਂ ਐਲਾਨ ਕੀਤਾ। ਸੁਖਬੀਰ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਵੈਸੇ ਤਾਂ ਬੀਤੇ ਕੱਲ ਨੂੰ ਕਿਹਾ ਸੀ ਕਿ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਬਾਅਦ ਉਮੀਦਵਾਰ ਦਾ ਐਲਾਨ ਕਰਨਗੇ ਪਰ ਅਜੇ ਤਕ ਉਨ੍ਹਾਂ ਨਾਮ ਦਾ ਐਲਾਨ ਨਹੀਂ ਕੀਤਾ। ...
ਗੁਰਦਾਸਪੁਰ | ਬਟਾਲਾ ‘ਚ ਇਕ ਵਾਰ ਫਿਰ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰੇ ਵਿਚਾਲੇ ਝੜਪ ਹੋ ਗਈ। ਈਸਾਈ ਭਾਈਚਾਰੇ ਵੱਲੋਂ ਗੁੱਡ ਫਰਾਈਡੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ, ਇਸ ਦੌਰਾਨ ਕੁਝ ਨਿਹੰਗ ਸਿੱਖ ਗੱਡੀਆਂ ਵਿਚ ਪੁੱਜੇ ਅਤੇ ਸ਼ੋਭਾ ਯਾਤਰਾ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਈਸਾਈ ਭਾਈਚਾਰੇ ਨੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਦੂਜੇ ਪਾਸੇ ਸ਼ੋਭਾ ਯਾਤਰਾ...
ਭੋਗਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਈਵੇ 'ਤੇ ਪਿੰਡ ਪਤਿਆਲਾ ਨਜ਼ਦੀਕ ਸਵੇਰੇ ਵਾਪਰੇ ਸੜਕ ਹਾਦਸੇ 'ਚ ਬਲੈਰੋ ਗੱਡੀ ਸਵਾਰ ਪਿਓ-ਪੁੱਤਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਗੱਡੀ ਦੇ ਪਰਖੱਚੇ ਉੱਡ ਗਏ। ਜਦੋਂ ਲੱਕੜ ਲੈ ਕੇ ਜਾ ਰਹੀ ਬਲੈਰੋ ਦਾ ਟਾਇਰ ਫੱਟ ਗਿਆ ਤਾਂ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਦਰੱਖ਼ਤ 'ਚ ਜਾ ਟਕਰਾਈ। ਹਾਦਸੇ ਦੌਰਾਨ ਗੱਡੀ...
ਅੰਮ੍ਰਿਤਸਰ
ਜੇਲ੍ਹ ਵਿਭਾਗ ‘ਚ ਵੱਡਾ ਫੇਰਬਦਲ : ਪੰਜਾਬ ADGP ਜੇਲ੍ਹ ਬੀ ਚੰਦਰਸ਼ੇਖਰ ਨੂੰ ਹਟਾ ਕੇ IPS ਅਰੁਣ ਪਾਲ ਨੂੰ ਲਗਾਇਆ ਨਵਾਂ ADGP
Admin - 0
ਮੋਹਾਲੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਨੂੰ ਆਪਣੇ ਅਧੀਨ ਲੈ ਕੇ ਇਸ 'ਚ ਵੱਡਾ ਫੇਰਬਦਲ ਕੀਤਾ ਹੈ। ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਦੀ ਥਾਂ ਹੁਣ ਪੰਜਾਬ ਦੇ ਇੱਕ ਹੋਰ ਸੀਨੀਅਰ ਆਈਪੀਐਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਜੇਲ੍ਹ ਦਾ ਨਵਾਂ ADGP ਬਣਾਇਆ ਗਿਆ ਹੈ।
ਅਰੁਣਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ। ਮੁੱਖ ਮੰਤਰੀ ਜੇਲ੍ਹ ਵਿਭਾਗ ਦੇ ਕੰਮ ਨੂੰ ਲੈ...
ਲੁਧਿਆਣਾ | ਪੰਜਾਬ 'ਚ ਗਰਮੀ ਨੇ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਪੰਜਾਬ 'ਚ ਲੁਧਿਆਣਾ ਸਭ ਤੋਂ ਗਰਮ ਰਿਹਾ। ਜਿਥੇ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ, ਫਰੀਦਕੋਟ 'ਚ 33.3 ਡਿਗਰੀ, ਚੰਡੀਗੜ੍ਹ, ਬਠਿੰਡਾ ਅਤੇ ਪਠਾਨਕੋਟ 'ਚ 33 ਡਿਗਰੀ, ਜਲੰਧਰ 'ਚ 30.6 ਡਿਗਰੀ, ਮੋਹਾਲੀ 'ਚ 32.5 ਡਿਗਰੀ ਸੈਲਸੀਅਸ, ਫ਼ਰੀਦਕੋਟ...










































