ਲੁਧਿਆਣਾ| ਇਕ ਨਮਕੀਨ ਦੀ ਫੈਕਟਰੀ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਫਾਇਰਮੈਨ ਵੀ ਝੁਲਸ ਗਿਆ।
ਅੱਗ ਲੱਗਣ ਕਾਰਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹ ਫੈਕਟਰੀ ਭਾਈ ਹਿੰਮਤ ਸਿੰਘ ਨਗਰ...
ਕ੍ਰਾਇਮ ਅਤੇ ਨਸ਼ਾ
ਬਠਿੰਡਾ : ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ‘ਚ ਫਾਇਰਿੰਗ, 4 ਲੋਕਾਂ ਦੀ ਮੌਤ, ਪੂਰਾ ਮਿਲਟਰੀ ਸਟੇਸ਼ਨ ਸੀਲ
Admin - 0
ਬਠਿੰਡਾ| ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ ਅਤੇ ਹੁਣ ਇਹ ਰੁਕ ਗਈ ਹੈ। ਫੌਜ ਨੇ ਅਜੇ ਤੱਕ ਇਸ ਨੂੰ ਅੱਤਵਾਦੀ ਹਮਲਾ ਨਹੀਂ...
ਅੰਮ੍ਰਿਤਸਰ
ਅੰਮ੍ਰਿਤਸਰ : ਰਿਲੇਸ਼ਨਸ਼ਿਪ ‘ਚ ਰਹਿ ਰਹੇ ਡਰਾਈਵਰ ਦੀ ਸ਼ੱਕੀ ਹਾਲਾਤ ‘ਚ ਮੌਤ, ਘਰਦਿਆਂ ਦਾ ਦੋਸ਼- ਇਹ ਸਹੇਲੀ ਦਾ ਹੀ ਕਾਰਾ
Admin - 0
ਅੰਮ੍ਰਿਤਸਰ| ਰਿਲੇਸ਼ਨਸ਼ਿਪ 'ਚ ਰਹਿਣ ਵਾਲੇ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਹੱਤਿਆ ਕਰ ਦਿੱਤੀ ਗਈ। ਪੁਲਸ ਥਾਣਾ ਅਜਨਾਲਾ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਦੋਸ਼ੀ ਔਰਤ ਰਾਧਾ ਰਾਣੀ ਵਾਸੀ ਲੱਖੂਵਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਵੰਤ ਸਿੰਘ ਵਾਸੀ ਮਿਆਦੀਆਂ ਕਲਾਂ ਥਾਣਾ ਭਿੰਡੀਸੈਦਾਂ ਨੇ ਦੱਸਿਆ ਕਿ ਉਸ ਦਾ ਲੜਕਾ ਮੰਗਲ ਸਿੰਘ (32) ਡਰਾਈਵਰੀ ਦਾ ਕੰਮ...
ਅੰਮ੍ਰਿਤਸਰ
ਮੁਕਤਸਰ : ਦੁਕਾਨ ਦੇ ਸਾਈਨ ਬੋਰਡ ‘ਚ ਆਇਆ ਕਰੰਟ, ਰੰਗ ਕਰ ਰਹੇ ਇੱਕੋ ਪਿੰਡ ਦੇ ਦੋ ਮੁੰਡਿਆਂ ਦੀ ਮੌਕੇ ‘ਤੇ ਮੌਤ
Admin - 0
ਸਿਰਸਾ-ਸਿਰਸਾ ਦੇ ਡੱਬਵਾਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋ ਦੇ ਦੇ ਚੌਟਾਲਾ ਰੋਡ ਸਥਿਤ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਰੰਗ ਦਾ ਕੰਮ ਕਰ ਰਹੇ 2 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ 5 ਮਜ਼ਦੂਰ ਦੁਕਾਨ 'ਚ ਰੰਗ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਸਾਈਨ ਬੋਰਡ ’ਚ ਕਰੰਟ ਆ ਗਿਆ ਤੇ ਦੋ ਮਜ਼ਦੂਰਾਂ ਦੀ...
ਪੰਜਾਬ
ਫ਼ਿਰੋਜ਼ਪੁਰ : ਹੋਟਲ ‘ਚ ਕਮਰਾ ਬੁੱਕ ਕਰਵਾ ਕੇ ਜੂਆ ਖੇਡਦੇ ਕਾਂਗਰਸੀ ਕੌਂਸਲਰ ਤੇ ਬਲਾਕ ਪ੍ਰਧਾਨ ਸਣੇ 5 ਪੁਲਿਸ ਅੜਿੱਕੇ
Admin - 0
ਫ਼ਿਰੋਜ਼ਪੁਰ| ਫਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਕਮਰਾ ਲੈ ਕੇ ਜੂਆ ਖੇਡ ਰਹੇ ਕਾਂਗਰਸੀ ਕੌਂਸਲਰ ਅਤੇ ਬਲਾਕ ਪ੍ਰਧਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਹੋਟਲ ਮਾਲਕ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਚਾਰ ਨੂੰ 81,200 ਰੁਪਏ ਸਮੇਤ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਹੋਟਲ ਮਾਲਕ ਅਨੁਸਾਰ ਕਾਂਗਰਸੀ ਬਲਾਕ ਪ੍ਰਧਾਨ ਅਤੇ ਕੌਂਸਲਰ ਨੇ ਮਹਿਮਾਨ...
ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਸਪਾ ਸੈਂਟਰ ‘ਚ ਰੇਡ: ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਕਾਰਵਾਈ, 6 ਲੜਕੀਆਂ ਤੇ ਤਿੰਨ ਲੜਕੇ ਕਾਬੂ
Admin - 0
ਜਲੰਧਰ| ਸ਼ਹਿਰ ਦੇ ਮਸਾਜ ਸੈਂਟਰਾਂ (ਸਪਾ) ਦੇ ਅੰਦਰ ਕੀ ਧੰਦਾ ਚੱਲ ਰਿਹਾ ਹੈ, ਇਸ ਦੀ ਪੋਲ ਸਪਾ 'ਚ ਕੰਮ ਕਰਨ ਵਾਲੀ ਇਕ ਲੜਕੀ ਨੇ ਖੋਲ੍ਹ ਦਿੱਤੀ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਚੁਨਮੁਨ ਮਾਲ ਦੇ ਗਰਾਊਂਡ ਫਲੋਰ ’ਤੇ ਚੱਲ ਰਹੇ ਸਪਾ ਸੈਂਟਰ ਵਿੱਚ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ।
ਲੜਕੀ ਦੀ...
ਚੰਡੀਗੜ੍ਹ| ਪੰਜਾਬ ਵਿੱਚ ਇੱਕ ਹੋਰ ਟੋਲ ਪਲਾਜ਼ਾ ਬੁੱਧਵਾਰ ਨੂੰ ਬੰਦ ਹੋਣ ਜਾ ਰਿਹੈ। ਪਟਿਆਲਾ ਸਮਾਣਾ ਸਟੇਟ ਹਾਈਵੇਅ 'ਤੇ ਲੱਗਿਆ ਟੋਲ ਪਲਾਜ਼ਾ ਕੱਲ੍ਹ ਨੂੰ ਬੰਦ ਹੋਵੇਗਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰਸਮੀ ਤੌਰ 'ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨਗੇ।
ਹੁਣ ਤੱਕ ਪੰਜਾਬ ਸਰਕਾਰ ਸੂਬੇ ਵਿੱਚ 8 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ ਅਤੇ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਇਕ ਹੋਰ ਕਦਮ
Admin - 0
ਚੰਡੀਗੜ੍ਹ | ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪਿੰਡ ਉਸਮਾਂ, ਜ਼ਿਲ੍ਹਾ ਤਰਨਤਾਰਨ ਵਿਖੇ ਲੱਗਭੱਗ 5 ਕਰੋੜ ਰੁਪਏ ਦੀ ਲਾਗਤ ਨਾਲ 4 ਕਨਾਲਾਂ ਵਿੱਚ ਬਣਨ ਵਾਲੇ ਸਰਕਾਰੀ ਬਾਲ ਘਰ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ ‘ਚ ਰੰਜਿਸ਼ਨ ਘਰ ਅੰਦਰ ਵੜ ਕੇ ਅਣਪਛਾਤਿਆਂ ਸਾੜਿਆ ਸਾਮਾਨ, ਰੋਕਣ ‘ਤੇ ਘਰਦਿਆਂ ਨੂੰ ਕੁੱਟਿਆ
Admin - 0
ਤਰਨਤਾਰਨ | ਪਿੰਡ ਮਰਗਿੰਦਪੁਰਾ ਵਿਖੇ ਰੰਜਿਸ਼ਨ ਘਰ 'ਚ ਦਾਖ਼ਲ ਹੋ ਕੇ ਸਾਮਾਨ ਚੋਰੀ ਕਰਨ, ਭੰਨ-ਤੋੜ ਅਤੇ ਅੱਗ ਲਗਾ ਕੇ ਸਾੜਨ ਤੋਂ ਰੋਕਣ 'ਤੇ ਕੁੱਟ-ਮਾਰ ਕਰਨ ਦੇ ਮਾਮਲੇ 'ਚ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ 29 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਿਰਭੈ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਭਰਾ ਲਵਪ੍ਰੀਤ ਸਿੰਘ ਦਾ ਕੁਝ ਦਿਨ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਪਤਨੀ ਦੇ ਇਕ ਸਾਲ ਤੋਂ ਨੇੜੇ ਨਹੀਂ ਗਿਆ ਪਤੀ, ਪਰ ਪਤਨੀ ਲੈ ਆਈ ਪ੍ਰੈਗਨੈਂਸੀ ਦੀ ਰਿਪੋਰਟ, ਪਤੀ ਨੇ ਨਿਗਲਿਆ ਜ਼ਹਿਰ
Admin - 0
ਹੁਸ਼ਿਆਰਪੁਰ/ਦਸੂਹਾ| ਘਰ ਵਾਲੀਆਂ ਦੀ ਬੇਵਫਾਈ ਤੋਂ ਤੰਗ ਆ ਕੇ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਨਿੱਤ ਦਿਨ ਆਈਆਂ ਰਹਿੰਦੀਆਂ ਹਨ। ਪਰ ਤਾਜ਼ਾ ਮਾਮਲਾ ਕਾਫੀ ਹੈਰਾਨ ਕਰਨ ਵਾਲਾ ਹੈ। ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਮੀਆਂ ਦੇ ਨੌਜਵਾਨ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ।
ਪਿੰਡ ਮੀਆਂ ਦਾ 25 ਸਾਲਾ ਨੌਜਵਾਨ ਅਮਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ...










































