Home Blog Page 1071
ਆਗਰਾ| ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਮ੍ਰਿਤਕ ਬਜ਼ੁਰਗ ਦੇ ਅੰਗੂਠੇ ਦੇ ਨਿਸ਼ਾਨ ਨਾਲ ਵਸੀਅਤ ਤਿਆਰ ਕਰ ਕੇ ਮਕਾਨ ਅਤੇ ਦੁਕਾਨ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਦਿਸ ਰਿਹਾ ਹੈ ਕਿ ਕਾਰ 'ਚ ਰੱਖੀ ਬਜ਼ੁਰਗ ਦੀ ਲਾਸ਼ ਕੋਲ ਇਕ ਵਿਅਕਤੀ ਆਉਂਦਾ ਹੈ ਅਤੇ ਉਸ ਦੇ ਅੰਗੂਠੇ ਦਾ ਨਿਸ਼ਾਨ ਲੈਂਦਾ ਹੈ। ਥਾਣਾ...
ਹੁਸ਼ਿਆਰਪੁਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਬਵਾਲ ਦਾ ਕਾਰਨ SHO ਬਣਿਆ, ਜਿਸ ਨੇ ਇਲਾਕੇ 'ਚ ਕਿਰਾਏ ਉਤੇ ਕੋਠੀ ਲਈ ਹੋਈ ਹੈ। ਉਸ ਵੱਲੋਂ ਕੋਠੀ 'ਚ ਕੁੜੀ ਨੂੰ ਲਿਆਉਣ 'ਤੇ ਇਲਾਕਾ ਵਾਸੀਆਂ ਅਤੇ ਮਕਾਨ ਮਾਲਕ ਵੱਲੋਂ ਹੰਗਾਮਾ ਕੀਤਾ ਗਿਆ। ਮਾਮਲਾ ਪਿੰਡ ਬੁਲੋਵਾਲ ਦਾ ਦੱਸਿਆ ਜਾ ਰਿਹਾ ਹੈ। ਗੁਆਂਢੀਆਂ ਵੱਲੋਂ ਕੁੜੀ ਲਿਆਈ ਵੇਖ ਕੇ ਮਕਾਨ ਮਾਲਕ ਨੂੰ ਸੂਚਿਤ...
ਨਵੀਂ ਦਿੱਲੀ| ਗਾਂ ਦੇ ਤਾਜ਼ੇ ਮੂਤਰ ਵਿੱਚ ਹਾਨੀਕਾਰਕ ਬੈਕਟੀਰੀਆ ਪਾਏ ਜਾਂਦੇ ਹਨ। ਮਨੁੱਖਾਂ ਲਈ ਇਸ ਦਾ ਸਿੱਧਾ ਸੇਵਨ ਕਰਨਾ ਉਚਿਤ ਨਹੀਂ ਹੈ। ਦੇਸ਼ ਵਿੱਚ ਜਾਨਵਰਾਂ ਉੱਤੇ ਖੋਜ ਨਾਲ ਸਬੰਧਤ ਇੱਕ ਵੱਕਾਰੀ ਸੰਸਥਾ ICAR-Indian Veterinary Research Institute ਦੀ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ। ਬਰੇਲੀ ਸਥਿਤ ਇਸ ਸੰਸਥਾ ਦੀ ਖੋਜ ਵਿੱਚ ਮੱਝਾਂ ਦੇ ਮੂਤਰ ਦੇ ਜ਼ਿਆਦਾ ਅਸਰਦਾਰ ਹੋਣ ਦੀ...
ਜਲੰਧਰ | ਇਥੋਂ ਇਕ ਬਜ਼ੁਰਗ ਦੀ ਬਹਾਦਰੀ ਦੀ ਖਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਵਿਚ ਜਨਰਲ ਸਟੋਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਬਦਮਾਸ਼ ਦੁਕਾਨ ਅੰਦਰ ਦਾਤਰ ਲੈ ਕੇ ਵੜ ਗਿਆ। ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਉਸ ਨੇ ਦੁਕਾਨਦਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਦੁਕਾਨ ਦੀ ਗੋਲਕ 'ਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਦੁਕਾਨਦਾਰ...
ਸਮਾਣਾ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮਾਣਾ ਦਾ ਟੋਲ ਪਲਾਜ਼ਾ ਬੰਦ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਪਿਛਲੀਆਂ ਸਰਕਾਰਾਂ 16 ਸਾਲਾਂ ਤੋਂ ਟੋਲ ਪਲਾਜ਼ਾ ਦੇ ਨਾਂ ਉਤੇ ਲੋਕਾਂ ਦਾ ਖੂਨ ਪੀ ਰਹੀਆਂ ਹਨ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ 9ਵਾਂ ਟੋਲ ਪਲਾਜ਼ਾ ਹੈ, ਜੋ ਬੰਦ ਹੋਇਆ ਹੈ। ਉਨ੍ਹਾਂ ਨਾਲ ਹੀ ਇਹ...
ਦੀਨਾਨਗਰ | ਚੋਰਾਂ ਨੇ ਹੁਣ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਥੋਂ ਖਬਰ ਸਾਹਮਣੇ ਆਈ ਹੈ ਕਿ ਚੋਰ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿਚੋਂ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਦਰਗਾਹ ਦੇ ਸੇਵਾਦਾਰ ਅਸ਼ਵਨੀ ਕੁਮਾਰ, ਹਰਦੀਪ ਸਿੰਘ, ਲਖਵਿੰਦਰ ਸਿੰਘ, ਹਰਦੀਪ ਬਹਿਰਾਮਪੁਰ ਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ ਦੇ ਪਿੱਛੇ ਭਾਰਤੀ ਮੰਦਰ ਨੇੜੇ ਬਾਬਾ ਲੱਖਦਾਤਾ ਦੀ...
ਮੋਹਾਲੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੌਮੀ ਇਨਸਾਫ ਮੋਰਚੇ ਵਿਚ ਕਿਸਾਨ ਦੀ ਅੱਜ ਸਵੇਰੇ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਕਿਸਾਨ ਜਗਤਾਰ ਸਿੰਘ ਨੂੰ ਹਾਰਟ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਚੰਡੀਗੜ੍ਹ ਪੁਲਿਸ ਸੈਕਟਰ 36 ਦੇ ਐੱਸਐਚਓ ਜਸਪਾਲ ਸਿੰਘ...
ਉੱਤਰ ਪ੍ਰਦੇਸ਼| ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਪੁਲਿਸ ਹਮੇਸ਼ਾ ਵਿਵਾਦਾਂ ਵਿਚ ਬਣੀ ਰਹਿੰਦੀ ਹੈ। ਕਦੇ ਪੁਲਿਸ ਵਾਲਿਆਂ ਦੀਆਂ ਨਿੱਜੀ ਤਸਵੀਰਾਂ ਵਾਇਰਲ ਹੁੰਦੀਆਂ ਹਨ ਤਾਂ ਕਦੇ ਅਸ਼ਲੀਲ ਚੈਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਇਕ ਹੋਰ ਕਾਰਨਾਮੇ ਨੂੰ ਲੈ ਕੇ ਕਾਨਪੁਰ ਪੁਲਿਸ ਸੁਰਖੀਆਂ ਵਿਚ ਹੈ। ਇਕ SHO ਉਤੇ ਇਹ ਦੋਸ਼ ਲੱਗਾ ਹੈ ਕਿ ਉਹ ਇਕ ਕਾਲ ਗਰਲ ਸਪਲਾਇਰ ਨਾਲ ਗੱਲ...
ਬਟਾਲਾ | ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਰੇਲਵੇ ਪੁਲਿਸ ਵੱਲੋਂ ਰੇਲਵੇ ਪਲੇਟਫਾਰਮ 'ਤੇ ਲਗਾਏ ਗਏ ਹਨ। ਕੁਝ ਪੋਸਟਰ ਲੱਗੇ ਹਨ ਜਿਨ੍ਹਾਂ 'ਤੇ ਇਹ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਇਨਾਮ ਦਿੱਤਾ ਜਾਵੇਗਾ। ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਕਤ...
ਨਵੀਂ ਦਿੱਲੀ| ਦਿੱਲੀ ਦੇ ਸਾਦਿਕ ਨਗਰ ਸਥਿਤ ਇੰਡੀਅਨ ਸਕੂਲ 'ਚ ਬੰਬ ਹੋਣ ਦੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਈਮੇਲ ਮਿਲਦੇ ਹੀ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਕੂਲ ਨੂੰ ਸਵੇਰੇ 11 ਵਜੇ ਦੇ ਕਰੀਬ ਈਮੇਲ ਮਿਲੀ। ਸਕੂਲ ਵਿੱਚ ਬੰਬ ਨਿਰੋਧਕ ਦਸਤਾ ਮੌਜੂਦ ਹੈ। ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ...
- Advertisement -

MOST POPULAR