ਐਸਏਐਸ ਨਗਰ/ਮੋਹਾਲੀ
ਪੰਜਾਬ ਦੀਆਂ ਜੇਲਾਂ ਨਹੀਂ ਲੱਗੇ ਜੈਮਰ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ‘ਤੇ ਚੁੱਕੇ ਸਵਾਲ
Admin - 0
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋ ਸੰਵੇਦਨਸ਼ੀਲ ਜੇਲ੍ਹਾਂ 'ਚ ਜੈਮਰ ਲਗਾਉਣ ਦੇ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਅਜਿਹਾ ਮੋਬਾਈਲਾਂ ਦੀ ਵਰਤੋਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਜਾਣਾ ਸੀ ਪਰ ਪਿਛਲੇ ਇੱਕ ਸਾਲ ਦੌਰਾਨ ਨਾ ਤਾਂ ਕਿਸੇ ਜੇਲ੍ਹ 'ਚ ਜੈਮਰ ਲਗਾਏ ਗਏ ਅਤੇ ਨਾ ਹੀ ਇਸ ਸਬੰਧੀ ਕੋਈ ਖਰਚਾ ਕੀਤਾ ਗਿਆ। ਇਸ ਸਬੰਧੀ...
ਉਤਰ ਪ੍ਰਦੇਸ਼/ਸ਼ਾਹਗੰਜ | ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਤੀਕ-ਅਸ਼ਰਫ ਕਤਲਕਾਂਡ ਦੇ 3 ਦਿਨ ਬਾਅਦ ਬੁੱਧਵਾਰ ਨੂੰ ਪ੍ਰਯਾਗਰਾਜ ਦੇ ਸ਼ਾਹਗੰਜ ਥਾਣੇ ਦੇ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵਿਭਾਗ ਨੇ ਐਸਆਈਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਜਿਨ੍ਹਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਚ ਐਸ.ਓ ਅਸ਼ਵਨੀ ਕੁਮਾਰ ਸਿੰਘ ਤੋਂ ਇਲਾਵਾ ਦੋ ਸਬ-ਇੰਸਪੈਕਟਰ...
ਮੱਧ ਪ੍ਰਦੇਸ਼ | ਇਥੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸ਼ਾਹਡੋਲ ਰੇਲ ਸੈਕਸ਼ਨ ਦੇ ਵਿਚਕਾਰ ਸਿੰਘਪੁਰ ਰੇਲਵੇ ਸਟੇਸ਼ਨ ਨੇੜੇ ਬੁੱਧਵਾਰ ਸਵੇਰੇ ਕਰੀਬ 7 ਵਜੇ 2 ਮਾਲ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਟੱਕਰ ਤੋਂ ਬਾਅਦ ਮਾਲ ਗੱਡੀ ਦੇ ਇੰਜਣ ਨੂੰ ਅੱਗ ਲੱਗ ਗਈ। ਹਾਦਸੇ ‘ਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ। ਹਾਦਸੇ ਦੀ...
ਰਾਜਸਥਾਨ| ਉਦੈਪੁਰ ਦਾ ਨਾਈ ਥਾਣਾ ਇਲਾਕੇ ਵਿਚ ਮੰਗਲਵਾਰ ਨੂੰ ਇਕ ਔਰਤ ਤੇ ਉਸਦੇ ਤਿੰਨ ਬੱਚਿਆਂ ਦੀ ਖੂਹ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਕ ਬੱਚਾ ਘਰ ਦੇ ਕੋਲ ਖੇਡਦੇ ਹੋਏ ਖੂਹ ਵਿਚ ਡਿਗ ਪਿਆ। ਇਸ ਤੋਂ ਬਾਅਦ ਉਸਨੂੰ ਬਚਾਉਣ ਲਈ ਦੋ ਹੋਰ ਬੱਚਿਆਂ ਤੇ ਮਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ। ਖੂਹ ਵਿਚ ਡੁੱਬਣ ਕਾਰਨ ਚਾਰਾਂ ਦੀ ਮੌਤ ਹੋ...
ਮੁਕਤਸਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਲੋਟ ‘ਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ ਤੇ ਮਲਬੇ ਹੇਠ ਦੱਬਣ ਨਾਲ 80 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਸਮੇਂ ਮ੍ਰਿਤਕ ਘਰ ‘ਚ ਇਕੱਲਾ ਸੀ। ਜਦੋਂਕਿ ਪਤਨੀ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ...
ਅੰਮ੍ਰਿਤਸਰ
ਅਬਾਦੀ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਵੀ ਪਛਾੜਿਆ, ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
Admin - 0
ਨਿਊਜ਼ ਡੈਸਕ| ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਅਤੇ ਚੀਨ ਦੀ ਅਬਾਦੀ ਵਿਚਕਾਰ ਲਗਭਗ 2.9 ਮਿਲੀਅਨ ਦਾ ਅੰਤਰ ਹੋਇਆ ਹੈ। ਇਸ ਦੇ ਨਾਲ ਹੀ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ...
ਨਿਊਜ਼ ਡੈਸਕ| ਸਾਲ ਦਾ ਪਹਿਲਾ ਸੂਰਜ ਗ੍ਰਹਿਣ ਵੀਰਵਾਰ 20 ਅਪ੍ਰੈਲ ਨੂੰ ਲੱਗੇਗਾ। ਸੂਰਜ ਗ੍ਰਹਿਣ ਵੀਰਵਾਰ, 20 ਅਪ੍ਰੈਲ 2023 ਨੂੰ ਸਵੇਰੇ 7.4 ਵਜੇ ਤੋਂ ਸ਼ੁਰੂ ਹੋਵੇਗਾ, ਜੋ ਦੁਪਹਿਰ 12.29 ਵਜੇ ਤੱਕ ਲੱਗੇਗਾ। ਇਸ ਸੂਰਜ ਗ੍ਰਹਿਣ ਦੀ ਕੁੱਲ ਮਿਆਦ 5 ਘੰਟੇ 24 ਮਿੰਟ ਹੋਵੇਗੀ।ਸਾਲ 2023 ਦਾ ਇਹ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ। ਸ਼ਾਸਤਰਾਂ ਅਨੁਸਾਰ ਜਿੱਥੇ ਵੀ ਗ੍ਰਹਿਣ ਦਾ...
ਨੈਸ਼ਨਲ
ਓਡੀਸ਼ਾ ‘ਚ 2 ਛੋਟੇ ਬੱਚਿਆਂ ਦਾ ਕੁੱਤਿਆਂ ਨਾਲ ਕਰਵਾ ਗਿਆ ਵਿਆਹ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
Admin - 0
ਓਡੀਸ਼ਾ | ਬਾਲਾਸੋਰ 'ਚ 2 ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ ਤਾਂ ਜੋ ਦੁਸ਼ਟ ਆਤਮਾਵਾਂ ਤੋਂ ਬਚਿਆ ਜਾ ਸਕੇ । 11 ਸਾਲਾ ਤਪਨ ਸਿੰਘ ਦਾ ਵਿਆਹ ਮਾਦਾ ਕੁੱਤੇ ਨਾਲ ਅਤੇ 7 ਸਾਲਾ ਲਕਸ਼ਮੀ ਦਾ ਵਿਆਹ ਨਰ ਕੁੱਤੇ ਨਾਲ ਹੋਇਆ ਸੀ। ਇਸ ਦੇ ਪਿੱਛੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਦੁਸ਼ਟ ਆਤਮਾਵਾਂ ਦੂਰ ਹੋ ਜਾਂਦੀਆਂ...
ਨਵੀਂ ਦਿੱਲੀ | ਇਕ ਨਵੀਂ ਖਬਰ ਸਾਹਮਣੇ ਆਈ ਹੈ। ਹਾਲ ਹੀ 'ਚ ਕਈ ਥਾਵਾਂ 'ਤੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਬਾਅਦ ਇਨ੍ਹਾਂ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਤੇਜ਼ ਹੋਣ ਲੱਗੀ ਹੈ ਪਰ ਪਸ਼ੂ ਪ੍ਰੇਮੀਆਂ ਲਈ ਖੁਸ਼ਖਬਰੀ ਇਹ ਹੈ ਕਿ ਕੁੱਤਾ ਭਾਵੇਂ ਕਿੰਨਾ ਵੀ ਆਵਾਰਾ ਜਾਂ ਕੱਟਣ ਵਾਲਾ ਕਿਉਂ ਨਾ ਹੋਵੇ, ਉਸ ਨੂੰ ਆਪਣੇ ਇਲਾਕੇ ਜਾਂ ਪਿੰਡ ਤੋਂ ਕੱਢਿਆ ਨਹੀਂ...
ਨੈਸ਼ਨਲ
ਭਾਰਤ ‘ਚ ਮੇਟਾ ਦੇ ਕਰਮਚਾਰੀਆਂ ਦੀ ਛਾਂਟੀ ਅੱਜ ਤੋਂ ਸ਼ੁਰੂ ! ਜਾਣੋ ਕਿਨ੍ਹਾਂ ਕਰਮਚਾਰੀਆਂ ਨੂੰ ਕੱਢੇਗੀ ਕੰਪਨੀ
Admin - 0
ਨਵੀਂ ਦਿੱਲੀ | ਭਾਰਤ 'ਚ ਮੇਟਾ ਦੇ ਕਰਮਚਾਰੀਆਂ ਦੀ ਛਾਂਟੀ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਸਕਦੀ ਹੈ। ਭਾਰਤ 'ਚ ਸੋਸ਼ਲ ਮੀਡੀਆ ਦਿੱਗਜ ਦੇ ਘੱਟੋ-ਘੱਟ ਦੋ ਕਰਮਚਾਰੀਆਂ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ। ਕਈ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਦੀਆਂ ਰਿਪੋਰਟਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਨੌਕਰੀਆਂ 'ਚ ਕਟੌਤੀ ਦਾ ਅਗਲਾ ਦੌਰ ਅੱਜ ਸ਼ੁਰੂ ਹੋਣ ਦੀ ਉਮੀਦ ਹੈ।
ਟਵਿੱਟਰ ਅਤੇ ਬਲਾਇੰਡ...








































