ਐਸਏਐਸ ਨਗਰ/ਮੋਹਾਲੀ
ਅੰਮ੍ਰਿਤਪਾਲ ਦੇ 5 ਸਾਥੀਆਂ ਦੀ ਹਾਈਕੋਰਟ ਤੋਂ ਰਿੱਟ ਪਟੀਸ਼ਨ ਵਾਪਸ, ਹੁਣ NSA ‘ਤੇ ਸਲਾਹਕਾਰ ਬੋਰਡ ਦੀ ਰਿਪੋਰਟ ਦੀ ਉਡੀਕ
Admin - 0
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਤੋਂ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੇ ਪੰਜ ਸਾਥੀਆਂ ਦੀ ਰਿੱਟ ਪਟੀਸ਼ਨ ਵਾਪਸ ਲੈ ਲਈ ਗਈ ਹੈ। ਹੁਣ ਨਜ਼ਰਬੰਦੀ ਦੇ ਆਧਾਰ ਬਾਰੇ ਸਲਾਹਕਾਰ ਬੋਰਡ ਦੀ ਰਿਪੋਰਟ ਆਉਣ ਤੋਂ ਬਾਅਦ ਹੀ NSA ਨੂੰ ਚੁਣੌਤੀ ਦੇਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆਂ।
ਰਾਸ਼ਟਰੀ ਸੁਰੱਖਿਆ ਐਕਟ 1980 ਦੇ ਤਹਿਤ ਸਲਾਹਕਾਰ ਬੋਰਡ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ 'ਚ ਕਿਸੇ ਵੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਗੈਸ ਲੀਕ ਮਾਮਲਾ : PM ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Admin - 0
ਲੁਧਿਆਣਾ | ਬੀਤੇ ਦਿਨੀਂ ਲੁਧਿਆਣਾ ਵਿਚ ਵੱਡਾ ਹਾਦਸਾ ਵਾਪਰ ਗਿਆ ਸੀ। ਇਥੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ ਗੈਸ ਚੜ੍ਹਨ ਨਾਲ 10 ਲੋਕ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੀਐਮ ਨਰਿੰਦਰ ਮੋਦੀ ਨੇ ਘਟਨਾ 'ਤੇ ਦੁੱਖ...
ਕ੍ਰਾਇਮ ਅਤੇ ਨਸ਼ਾ
ਉਮੇਸ਼ ਪਾਲ ਕਤਲ ਕਾਂਡ ਤੋਂ ਬਾਅਦ ਦਿੱਲੀ ਵੀ ਆਏ ਸਨ ਅਸਦ ਤੇ ਗੁਲਾਮ, ਗ੍ਰਿਫਤਾਰ ਗੁਰਗੇ ਵਲੋਂ ਹੋਏ ਵੱਡੇ ਖੁਲਾਸੇ
Admin - 0
ਨਵੀਂ ਦਿੱਲੀ | ਪ੍ਰਯਾਗਰਾਜ ਦੇ ਮਸ਼ਹੂਰ ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਅਤੀਕ ਅਹਿਮਦ ਦੇ ਸ਼ੂਟਰ ਗੁੱਡੂ ਮੁਸਲਿਮ ਦੀ ਭਾਲ 'ਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧ 'ਚ 31 ਮਾਰਚ ਨੂੰ ਦਿੱਲੀ ਪੁਲਿਸ ਨੇ ਜਾਵੇਦ ਨਾਂ ਦੇ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਅਤੀਕ ਅਹਿਮਦ ਗਿਰੋਹ ਲਈ ਕੰਮ ਕਰਦਾ ਸੀ।...
ਕ੍ਰਾਇਮ ਅਤੇ ਨਸ਼ਾ
Ludhiana Gas Leak: ਘਰੋਂ ਬਾਹਰ ਨਿਕਲਦੇ ਹੀ ਦਰੱਖਤ ਦੇ ਪੱਤਿਆਂ ਵਾਂਗ ਡਿੱਗਦੇ ਰਹੇ ਲੋਕ; ਗੈਸ ਦੇ ਅਸਰ ਕਾਰਨ ਨੀਲੀਆਂ ਹੋ ਗਈਆਂ ਲਾਸ਼ਾਂ
Admin - 0
ਲੁਧਿਆਣਾ| ਸਨਅਤੀ ਖੇਤਰ ਗਿਆਸਪੁਰਾ ਵਿੱਚ ਐਤਵਾਰ ਸਵੇਰੇ ਜਦੋਂ ਲੋਕ ਆਪਣੀ ਨੀਂਦ ਤੋਂ ਜਾਗ ਪਏ ਤਾਂ ਉਨ੍ਹਾਂ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਕੁਝ ਹੀ ਦੇਰ 'ਚ ਇਲਾਕੇ 'ਚ ਗੈਸ ਦਾ ਤਾਂਡਵ ਸ਼ੁਰੂ ਹੋ ਗਿਆ। ਸਵੇਰੇ ਉੱਠ ਕੇ ਚਾਹ ਲਈ ਦੁੱਧ ਅਤੇ ਕਰਿਆਨੇ ਦਾ ਸਾਮਾਨ ਲਿਆਉਣ ਵਾਲੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਇੰਨਾ ਵੱਡਾ...
ਨੈਸ਼ਨਲ
ਸੁਪਰੀਮ ਕੋਰਟ ਦਾ ਵੱਡਾ ਫੈਸਲਾ : ਰਜ਼ਾਮੰਦੀ ਨਾਲ ਤਲਾਕ ਲੈਣ ਲਈ ਨਹੀਂ ਕਰਨਾ ਪਵੇਗਾ 6 ਮਹੀਨਿਆਂ ਦਾ ਇੰਤਜ਼ਾਰ, ਤੁਰੰਤ ਹੋਵੇਗਾ ਵਿਆਹ ਰੱਦ
Admin - 0
ਨਵੀਂ ਦਿੱਲੀ | ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਰਜ਼ਾਮੰਦੀ ਨਾਲ ਤਲਾਕ ਲੈਣ ਲਈ ਨਹੀਂ ਕਰਨਾ ਪਵੇਗਾ ਹੁਣ 6 ਮਹੀਨਿਆਂ ਦਾ ਇੰਤਜ਼ਾਰ, ਤੁਰੰਤ ਵਿਆਹ ਰੱਦ ਹੋਵੇਗਾ । ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਵਿਆਹ ਨੂੰ ਜਾਰੀ ਰੱਖਣਾ ਅਸੰਭਵ ਹੈ ਤਾਂ ਉਹ ਆਪਣੇ ਤੌਰ 'ਤੇ ਤਲਾਕ ਦਾ ਹੁਕਮ ਦੇ ਸਕਦਾ ਹੈ। ਅਦਾਲਤ ਸੰਵਿਧਾਨ ਦੀ...
ਫ਼ਿਰੋਜ਼ਪੁਰ | ਇਥੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਵਿਚ ਇੱਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ 23 ਸਾਲ ਦੇ ਨੌਜਵਾਨ ਦੇ ਪਿਤਾ ਮੱਖੂ ਵਾਸੀ ਪਾਤੜਾਂ ਨੇ ਦੱਸਿਆ ਕਿ ਉਸਦਾ ਲੜਕਾ ਹਲਕਾ ਮੱਖੂ ਆਪਣੇ ਦੋਸਤ ਜੱਗੋਵਾਲਾ ਵਾਸੀ ਬਾਜ ਨਾਲ ਖਾਣਾ ਖਾ ਕੇ ਘਰੋਂ ਕਣਕ ਨਾਲ ਭਰੇ ਟਰੱਕ ਨੂੰ ਖਾਲੀ ਕਰਨ ਲਈ ਮੋਟਰਸਾਈਕਲ...
ਕ੍ਰਾਇਮ ਅਤੇ ਨਸ਼ਾ
ਨਾਬਾਲਗ ਬੱਚਿਆਂ ਨੇ ਮਜ਼ਾਕ ‘ਚ ਵਜਾਈ ਘਰ ਦੀ ਘੰਟੀ ਤਾਂ ਮਾਲਕ ਨੇ ਤਿੰਨਾਂ ਬੱਚਿਆਂ ਨੂੰ ਕਾਰ ਨਾਲ ਕੁਚਲ ਕੇ ਮਾਰ’ਤਾ
Admin - 0
ਅਮਰੀਕਾ| ਕੈਲੇਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਤਿੰਨ ਨਾਬਾਲਗਾਂ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਜਾਣਕਾਰੀ ਮੀਡੀਆ 'ਚ ਆਈ ਇੱਕ ਖ਼ਬਰ ਤੋਂ ਮਿਲੀ ਹੈ। ਦਰਅਸਲ 'ਨਿਊਯਾਰਕ ਪੋਸਟ' ਦੀ ਖ਼ਬਰ ਦੇ ਮੁਤਾਬਕ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੂੰ ਸ਼ੁੱਕਰਵਾਰ ਨੂੰ ਕਤਲ...
ਨਵੀਂ ਦਿੱਲੀ | ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਕਿ ਮਹਿਲਾ ਪਹਿਲਵਾਨਾਂ ਦੇ ਧਰਨੇ 'ਚ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਹਨ। ਉਹ ਦਿੱਲੀ ਦੇ ਜੰਤਰ-ਮੰਤਰ ਵਿਚ ਪਹੁੰਚ ਗਏ ਹਨ ਤੇ ਮਹਿਲਾ ਪਹਿਲਵਾਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਲੀਡਰਾਂ ਵਲੋਂ ਪਹਿਲਵਾਨਾਂ ਦਾ ਸਮਰਥਨ ਕੀਤਾ ਗਿਆ ਸੀ।
ਦੱਸ ਦਈਏ ਕਿ WFI ਮੁਖੀ...
ਨਿਊਜ਼ ਡੈਸਕ| ਪਹਿਲੀ ਮਈ ਨੂੰ ਦਿੱਲੀ-ਐਨਸੀਆਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਸਮਾਨ ਵਿਚ ਬੱਦਲਵਾਈ (Weather Update) ਰਹੇਗੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਘੱਟੋ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਹੋ ਸਕਦਾ ਹੈ। ਦਿੱਲੀ 'ਚ 30 ਅਪ੍ਰੈਲ ਦੀ ਸ਼ਾਮ ਨੂੰ ਤੇਜ਼...
ਨੈਸ਼ਨਲ
ਵੱਡੀ ਖਬਰ : ਸੁਪਰੀਮ ਕੋਰਟ ਦੇ ਸਕਦੀ ਹੈ ਤਲਾਕ ਦਾ ਹੁਕਮ, 6 ਮਹੀਨਿਆਂ ਦੀ ਕਾਨੂੰਨੀ ਜ਼ਿੰਮੇਵਾਰੀ ਵੀ ਜ਼ਰੂਰੀ ਨਹੀਂ
Admin - 0
ਨਵੀਂ ਦਿੱਲੀ | ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਵਿਆਹ ਨੂੰ ਜਾਰੀ ਰੱਖਣਾ ਅਸੰਭਵ ਹੈ ਤਾਂ ਉਹ ਆਪਣੇ ਤੌਰ 'ਤੇ ਤਲਾਕ ਦਾ ਹੁਕਮ ਦੇ ਸਕਦਾ ਹੈ। ਅਦਾਲਤ ਸੰਵਿਧਾਨ ਦੀ ਧਾਰਾ 142 ਤਹਿਤ ਦਿੱਤੀ ਗਈ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦਿਆਂ ਇਹ ਹੁਕਮ ਦੇ ਸਕਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਆਪਸੀ ਸਹਿਮਤੀ ਨਾਲ ਤਲਾਕ ਲਈ...







































