ਦੁੱਖਦਾਈ ਖਬਰ ! ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਹੋਇਆ ਦਿਹਾਂਤ

0
467

ਮੋਗਾ, 27 ਨਵੰਬਰ | ਸਾਬਕਾ ਐਮ. ਐਲ. ਏ. ਜੋਗਿੰਦਰ ਪਾਲ ਜੈਨ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਨੇ ਮੋਗੇ ਦੀ ਸਿਆਸਤ ਨੂੰ ਕਰੀਬ 20-25 ਸਾਲ ਪ੍ਰਭਾਵਿਤ ਕੀਤਾ ਤੇ ਇਕ ਵੇਲੇ ਤਾਂ ਜ਼ਿਮਨੀ ਚੋਣ ਦੌਰਾਨ ਮੋਗਾ ਪੰਜਾਬ ਦੀ ਸਿਆਸਤ ਦਾ ਧੁਰਾ ਹੀ ਬਣ ਗਿਆ ਸੀ। ਪਿਛਲੇ ਕਾਫੀ ਸਮੇਂ ਤੋਂ ਸਿਆਸਤ ਤੋਂ ਲਾਂਭੇ ਹੋ ਕੇ ਬੈਠੇ ਸਨ ਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਸਮੇਂ ਤੋਂਂ ਖਰਾਬ ਚੱਲ ਰਹੀ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)