ਜਲੰਧਰ ‘ਚ ਕੋਰੋਨਾ ਨਾਲ ਮਰੇ ਬੰਦੇ ਦੇ ਸੰਸਕਾਰ ਨੂੰ ਲੈ ਕੇ ਹੰਗਾਮਾ, ਮੁਹੱਲੇ ਵਾਲੇ ਨਹੀਂ ਹੋਣ ਦੇ ਰਹੇ ਸੰਸਕਾਰ

    0
    1156

    ਜਲੰਧਰ . ਅੱਜ ਸਵੇਰੇ ਕੋਰੋਨਾ ਵਾਇਰਸ ਕਾਰਨ ਕਾਂਗਰਸ ਦੇ ਨੇਤਾ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਸ਼ਰਮਾ ਦੀ ਮੌਤ ਹੋ ਗਈ ਹੁਣ ਉਹਨਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਮਹੁੱਲੇ ਵਾਲੇ ਹੰਗਾਮਾ ਕਰ ਰਹੇ ਹਨ ਲੋਕਾਂ ਨੇ ਰੱਸਿਆਂ ਨਾਲ ਸ਼ਮਸ਼ਾਨਘਾਟ ਦਾ ਰਸਤਾ ਰੋਕ ਲਿਆ ਅਤੇ ਕਿਹਾ-ਇਥੇ ਸੰਸਕਾਰ ਨਹੀਂ ਕਰਨ ਦੇਵਾਂਗੇ। ਪੁਲਿਸ ਅਧਿਕਾਰੀ ਲੋਕਾਂ ਨੂੰ ਸੰਸਕਾਰ ਦੀ ਰਸਮ ਕਰਨ ਲਈ ਮਨਾਉਣ ਲਈ ਜ਼ੋਰ ਪਾ ਰਹੇ ਹਨ, ਪਰ ਮੁਹੱਲੇ ਵਾਲੇ ਆਪਣੀ ਗੱਲ ਉਤੇ ਖੜ੍ਹੇ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।