ਤਿੰਨ ਸਾਲ ਪੂਰੇ ਹੋਣ ਉੱਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੀ ਰਿਪੋਰਟ

0
315

ਬਾਕੀ ਦੇ ਸੂਬਿਆ ਨਾਲ ਮਿਲ ਕੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆ ਖਿਲਾਫ਼ ਚਲਾਈ ਮੁਹਿੰਮ

21 ਹਜਾਰ ਕਾਲੋਨੀਆਂ ਨੂੰ ਰੈਗੂਲਰਲਾਇਜ਼ ਕੀਤਾ

ਨਾਜਾਇਜ਼ ਮਾਫੀਆ ਤੇ ਗੈਂਗਸਟਰ ਖਿਲਾਫ਼ ਹੋਵੇਗੀ ਕਾਰਵਾਈ

ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ

ਡੀਏ ਦੀਆਂ ਕਿਸ਼ਤਾਂ ਦਾ ਦਿੱਤਾ ਬਕਾਇਆ

ਆਰਐੱਸਐੱਸ ਦੇ ਕਾਰਕੁੰਨ ਦੇ ਕਾਤਲਾਂ ਦੇ ਮਾਮਲਿਆਂ ਸਬੰਧੀ ਸਖ਼ਤ ਕਾਰਵਾਈ ਕੀਤੀ

 ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲਈ  ਹਰ ਪਿੰਡ ਵਿਚ ਇਕ ਪੁਲਿਸ ਅਫ਼ਸਰ ਤੈਨਾਤ

ਮੀਂਹ ਨਾਲ ਖਰਾਬ ਹੋਈ ਫ਼ਸਲ ਦਾ ਮਿਲੇਗਾ ਮੁਆਵਜਾ

5 ਲੱਖ 62 ਹਜਾਰ ਕਿਸਾਨਾਂ ਦਾ ਕਰਜ਼ ਕੀਤਾ ਮਾਫ਼ ਬੇਜੀਮਨੇ ਕਿਸਾਨਾਂ ਨੂੰ ਮਿਲੇਗਾ ਭੱਤੇ ਦਾ ਫਾਇਦਾ

5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੀ,ਉਦਯੋਗਾਂ ਨੂੰ 60 ਹਜਾਰ ਕਰੋੜ ਰੁਪਏ ਦਾ ਨਿਵੇਸ਼ ਉਦਯੋਗਾਂ ਵੱਲੋਂ ਕੀਤਾ ਗਿਆ

ਹਰ ਸਰਕਾਰੀ ਸਕੂਲ ਵਿਚ ਸਰਕਾਰੀ ਡਾਕਟਰ ਚੈੱਕਅਪ ਲਈ ਆਇਆ ਕਰਨਗੇ ਹਰ ਬੱਚੇ ਦੀ ਸਿਹਤ ਦਾ ਰਿਕਾਰਡ ਰੱਖਿਆ ਜਾਵੇਗਾ

ਏਮਜ਼ ਵਿਚ ਕੈਂਸਰ ਦੇ ਇਲਾਜ਼ ਜਲਦ ਹੋਣਗੇ ਸ਼ੁਰੂ

ਅਗਲੇ ਦੋ ਸਾਲਾਂ ਵਿਚ ਕੀ ਕਰੇਗੀ ਕਾਂਗਰਸ

ਦੋ ਹਜਾਰ ਨਵੀਂਆਂ ਬੱਸਾਂ ਸ਼ੁਰੂ ਹੋਣਗੀਆਂ

ਸਾਢੇ ਸੱਤ ਸੌ ਪੇਂਡੂ ਖੇਡ ਸਟੇਡੀਅਮ ਬਣਨਗੇ

1 ਲੱਖ ਨੌਕਰੀਆਂ ਅਗਲੇ ਦੋ ਸਾਲਾਂ ਵਿੱਚ ਦਿੱਤੀਆਂ ਜਾਣਗੀਆਂ

ਕੀ ਬੋਲੇ ਮਨਪ੍ਰੀਤ ਬਾਦਲ

ਪੰਜਾਬ ਦਾ 4600 ਕਰੋੜ ਦਾ ਬਕਾਇਆ ਕੇਂਦਰ ਕੋਲ,

ਪੰਜਾਬ ਨੂੰ ਦੇਵਾਗਾ ਕੇਂਦਰ

ਸਰਕਾਰੀ ਮੁਲਾਜ਼ਮਾ ਦੇ ਕਾਰਜਕਾਲ ਦੀ ਉਮਰ 60 ਤੋਂ ਘਟਾ ਕੇ ਕੀਤੀ 58 ਸਾਲ, ਵਿਦਾਇਗੀ ਦੇ ਲਾਭ ਹੋਣਗੇ 4 ਹਜਾਰ ਕੋਰੜ ਦੇ,ਇਸ ਨਾਲ ਨੌਕਰੀਆਂ ਦੀ ਸੰਭਾਵਨਾ ਵਿਚ ਇਤਿਹਾਸਕ ਵਾਧਾ ਹੋਵੇਗਾ

ਪੰਜਾਬ ਦੀ ਜੇਡੀਪੀ ਬਾਕੀ ਸੂਬਿਆ ਨਾਲੋਂ ਵਧੀ

ਅਕਾਲੀ ਦਲ ਨਾਲੋ ਕਾਂਗਰਸ ਦਾ ਬਜਟ 20 ਗੁਣਾ ਵੱਧ

11 ਪ੍ਰਤੀਸ਼ਤ ਬ਼ਜਟ ਸਿੱਖਿਆ ਉੱਤੇ ਲਾਇਆ,ਇਤਿਹਾਸ ਵਿਚ ਅਜਿਹਾ ਹੋਇਆ ਪਹਿਲੀ ਵਾਰ

ਉਦਯੋਗਾਂ ਵੱਲੋਂ ਬਿਜਲੀ ਦੀ ਖ਼ਪਤ 17 ਪ੍ਰਤੀਸ਼ਤ ਵਧੀ,ਇਸ ਨਾਲ ਪੈਦਾਵਰ ਵੱਧੀ ਹੋਵੇਗੀ

ਕੀ ਕਿਹਾ ਵਿਜੈ ਇੰਦਰ ਸਿੰਗਲਾ ਨੇ

ਦਿੱਲੀ ਨਾਲੋਂ ਵੱਧ ਸਮਾਰਟ ਸਕੂਲ ਪੰਜਾਬ ਵਿਚ ਬਣੇ,19000 ਹਜਾਰ ਸਕੂਲਾਂ ਵਿਚੋਂ 5500 ਸੌ ਸਕੂਲ ਬਣੇ ਸਮਾਰਟ, ਜਦਕਿ ਦਿੱਲੀ ਵਿਚ ਸਿਰਫ਼ 900 ਬਣੇ

ਅਧਿਆਪਕਾਂ ਤਬਦਲਾ ਨੀਤੀ (TTP) ਲਾਗੂ ਕੀਤੀ, ਅਧਿਆਪਕਾਂ ਦੇ ਸਿੱਖਿਆ ਦੇ ਮਿਆਰ ਮੁਤਾਬਿਕ ਹੀ ਹੋਣਗੇ ਤਬਦਲੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।