ਅੱਜ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਸਣੇ 28 ਪਾਜ਼ੀਟਿਵ ਮਰੀਜ਼ਾਂ ਦਾ ਪੂਰਾ ਵੇਰਵਾ ਪੜ੍ਹੋ

0
573

ਜਲੰਧਰ . ਜਲੰਧਰ ਵਿੱਚ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਐਤਵਾਰ ਦੁਪਹਿਰ ਨੂੰ 28 ਕੋਰੋਨਾ ਮਰੀਜ਼ਾਂ ਨਾਲ 1200 ਨੂੰ ਪਾਰ ਕਰ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਤੇ ਮਾਡਲ ਟਾਊਨ ਵਿੱਚ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਇਹ ਸਾਰੇ ਸੈਂਪਲ 10 ਜੁਲਾਈ ਨੂੰ ਲਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਕੀਤੀ ਗਈ ਹੈ।
ਅੱਜ ਦੇ 28 ਮਾਮਲਿਆਂ ਵਿੱਚ ਮਾਡਲ ਟਾਊਨ, ਐੱਸਬੀਐੱਸ ਨਗਰ, ਸੰਜੇ ਗਾਂਧੀ ਨਗਰ ਤੋਂ ਹਨ। ਇਸ ਤੋਂ ਇਲਾਵਾ ਅਰਬਨ ਅਸਟੇਟ ਤੇ ਦੀਪ ਨਗਰ ਤੋਂ ਵੀ ਮਰੀਜ਼ ਪਾਏ ਗਏ ਹਨ।

ਅੱਜ ਦੇ ਮਰੀਜ਼ਾਂ ਦੀ ਸੂਚੀ


ਨਵੀਨ ਕੁਮਾਰ (45) – ਬਸਤੀ ਐਵੀਨਿਊ
ਵਰਿੰਦਰ ਕੁਮਾਰ (32) – ਬਸਤੀ ਗੁਜਾਂ
ਅਮਨਦੀਪ ਸਿੰਘ (33) – ਰਾਣੀ ਬਾਗ
ਸਿਮਰਨਪ੍ਰੀਤ (27) – ਰਾਣੀ ਬਾਗ
ਗੁਰਪ੍ਰੀਤ ਕੌਰ (35) – ਰਾਣੀ ਬਾਗ
ਤਨਮੀਤ ਕੌਰ (4) – ਰਾਣੀ ਬਾਗ
ਜਸਪ੍ਰੀਤ ਕੌਰ (27) –
ਨੀਲਮ ਸ਼ਰਮਾ (50) – ਦੀਪ ਨਗਰ
ਅਵਤਾਰ ਸਿੰਘ (26) – ਡਰੋਲੀ ਕਲਾਂ
ਸੰਜੀਵ ਕੁਮਾਰ (38) – ਸੰਜੇ ਗਾਂਧੀ ਨਗਰ
ਨਾਮ ਸਿੰਘ (25) – ਗਾਂਧੀ ਕੈਂਪ
ਗੁਰਮੁਖ ਸਿੰਘ (50) –
ਅਨਿਲ ਕੁਮਾਰ (42) – ਅਬਾਦਪੁਰ
ਅਮਰੇਸ਼ ਕੁਮਾਰ (53) – ਐਸ ਬੀ ਐਸ ਨਗਰ
ਨੀਲਮ (48) – ਐਸ ਬੀ ਐਸ ਨਗਰ
ਕੀਰਤੀ ਸੈਣੀ (14) – ਹਰਗੋਬਿੰਦ ਨਗਰ
ਕੇਵਲ ਕ੍ਰਿਸ਼ਨ (50) – ਹਰਗੋਬਿੰਦ ਨਗਰ
ਆਰਤੀ (25) – ਐਸਬੀਐਸ ਨਗਰ
ਰੇਨੂੰ ਬਾਲਾ (20) – ਐਸਬੀਐਸ ਨਗਰ
ਲਵਲੀ (5) – ਐਸਬੀਐਸ ਨਗਰ
ਰਾਕੇਸ਼ ਚੋਪੜਾ (52) – ਅਰਬਨ ਅਸਟੇਟ
ਮੋਹਨਜੀਤ (65) – ਮਾਡਲ ਟਾਊਨ
ਅਰੁਣਾ ਦੇਵੀ (50) – ਈਸਾ ਨਗਰ
ਮਹਿੰਦਰ ਸਿੰਘ (64) – ਮਾਡਲ ਟਾਊਨ
ਆਯੁਸ਼ (10) – ਅਬਾਦਪੁਰ
ਨਿਤੇਸ਼ (22) – ਸੰਤ ਨਗਰ
ਸੀਤਾ ਦੇਵੀ (30) – ਸੰਤ ਨਗਰ
ਸਿਕੰਦਰ ਮੰਡਲ (50) – ਰੰਧਾਵਾ ਮਸੰਦਾਂ