ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਬੁੱਧਵਾਰ ਨੂੰ 55 ਮਾਮਲੇ ਸਾਹਮਣੇ ਆਏ ਤੇ 2 ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਕੱਲ੍ਹ ਆਏ ਮਾਮਲਿਆ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1784 ਹੋ ਗਈ ਹੈ ਤੇ 35 ਮੌਤਾਂ ਹੋ ਚੁੱਕੀਆਂ ਹਨ। ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਫੈਲਾਅ ਨੂੰ ਰੋਕਣ ਲਈ ਅਲੱਗ-ਅਲੱਗ ਕੋਵਿਡ ਕੇਅਰ ਸੈਂਟਰ ਬਣਾ ਰਿਹਾ ਹੈ। ਜ਼ਿਲ੍ਹੇ ਵਿਚ ਹੁਣ ਵੱਡੇ ਅੰਕੜੇ ਨਾਲ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਲੱਗਿਆ ਹੈ।
55 ਮਰੀਜ਼ਾਂ ਦੇ ਇਲਾਕੇ
- ਪਿੰਡ ਧੋਗੜੀ
- ਸੰਜੇ ਗਾਂਧੀ ਨਗਰ
- ਅਲੀ ਮਹੁੱਲਾ
- ਨਿਊ ਬਸ਼ੀਰਪੁਰਾ
- ਪੱਕਾ ਬਾਗ਼
- ਆਦਰਸ਼ ਨਗਰ
- ਏਕਤਾ ਨਗਰ ਹਾਊਸ
- ਹਾਊਸਿੰਗ ਬੋਰਡ ਕਾਲੋਨੀ
- ਸੰਗਤ ਨਗਰ
- ਜਲੰਧਰ
- ਨਕੋਦਰ
- ਲਕਸ਼ਮੀ ਪੁਰਾ
- ਮਕਸੂਦਾਂ
- ਛੋਟਾ ਸਾਈਪੁਰ
- ਮਾਡਲ ਹਾਊਸ
- ਰੰਜੀਤ ਐਨਕਲੇਵ
- ਜਲੰਧਰ ਕੁੰਜ
- ਰਸਤਾ ਮਹੁੱਲਾ
- ਪਿੰਡ ਨੰਗਰ ਫਿਲੌਰ
- ਬਸਤੀ ਗੁਜਾਂ
- ਸਿਲਵਰ ਰੈਂਜੀਡੈਂਸੀ
- ਪੁਰਾਣੀ ਬਰਾਦਰੀ
- ਨਿਊ ਸੁਰਾਜਗੰਜ
- ਗੋਰਾਇਆ
- ਰਾਮਗੜ੍ਹ
- ਪੰਡੋਰੀ
- ਸਦਰ ਬਾਜਾਰ
- ਬਸਤੀ ਬਾਵਾ ਖੇਲ
- ਬੁਲੰਦਪੁਰ
- ਬੈਂਕ ਕਾਲੋਨੀ
- ਕੋਰਟ ਖੁਰਦ
- ਪਿੰਡ ਲੂਸੜੀ(ਸ਼ਾਹਕੋਟ)
- ਮਿਲਾਪ ਚੌਂਕ
- ਮਹਿਤਪੁਰ
- ਬਹਿਰਾਮ(ਭੋਗਪੁਰ)
- ਆਦਮਪੁਰ