ਭਗਵੰਤ ਸਿੰਘ ਬਾਜੇਕੇ ਨੂੰ ਗ੍ਰਿਫਤਾਰੀ ਤੋਂ ਬਾਅਦ ਅਸਾਮ ਲੈ ਕੇ ਪਹੁੰਚੀ ਪੰਜਾਬ ਪੁਲਿਸ

0
465

ਚੰਡੀਗੜ੍ਹ/ਅਸਾਮ | ਭਗਵੰਤ ਸਿੰਘ ਬਾਜੇਕੇ ਨੂੰ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਅਸਾਮ ਲੈ ਗਈ ਹੈ। ਬਾਕੀ ਫੜੇ ਅੰਮ੍ਰਿਤਪਾਲ ਦੇ ਸਾਥੀਆਂ ਵਿਚ ਬਾਜੇਕੇ ਵੀ ਸ਼ਾਮਲ ਹੈ। ਅਸਾਮ ਦੇ ਡਿਬਰੂਗੜ੍ਹ ਪੰਜਾਬ ਪੁਲਿਸ ਉਸਨੂੰ ਲੈ ਪਹੁੰਚ ਗਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਦੇ ਸਾਥੀ ਅਸਾਮ ਸ਼ਿਫਟ ਕੀਤੇ ਗਏ ਹਨ। ਸਾਥੀਆਂ ਕੋਲੋਂ ਮਿਲੇ ਹਥਿਆਰਾਂ ‘ਤੇ AKF ਲਿਖਿਆ ਮਿਲਿਆ। ਦੱਸ ਦਈਏ ਕਿ ਇਹ ਪ੍ਰਧਾਨ ਮੰਤਰੀ ਬਾਜੇਕੇ ਨਾਂ ਦੀ ਫੇਸਬੁੱਕ ਆਈਡੀ ਚਲਾਉਂਦਾ ਹੈ।