ਕੋਰੋਨਾ ਦੇ ਪੰਜਾਬ ‘ਚ ਹੁਣ 757 ਐਕਟਿਵ ਕੇਸ, 9 ਮਰੀਜ਼ ਆਕਸੀਜਨ ਤੇ 1 ਵੇਂਟਿਲੇਟਰ ‘ਤੇ – ਪੜ੍ਹੋ ਪੂਰੀ ਜ਼ਿਲ੍ਹਾ ਵਾਰ ਰਿਪੋਰਟ

0
22718

ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਥਿਤੀ ਦਿਨ-ਬ-ਦਿਨ ਹੋਰ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਪੰਜਾਬ ਵਿਚ ਹੁਣ ਕੋਰੋਨਾ ਦੇ 757 ਐਕਟਿਵ ਕੇਸ ਹਨ। 9 ਮਰੀਜ ਆਕਸੀਜਨ ਉੱਤੇ ਹਨ ਅਤੇ 1 ਮਰੀਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸਨੂੰ ਵੇਂਟਿਲੇਟਰ ਉੱਤੇ ਰੱਖਿਆ ਗਿਆ ਹੈ। ਹੇਠਾਂ ਤੁਸੀਂ ਸਿਹਤ ਵਿਭਾਗ ਪੰਜਾਬ ਵਲੋਂ ਥੋੜੀ ਦੇਰ ਪਹਿਲਾਂ ਜਾਰੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ ਪੜ੍ਹ ਸਕਦੇ ਹੋ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਮੀਡੀਆ ਬੁਲੇਟਿਨ-(ਕੋਵਿਡ-19) 15-06-2020

ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਲਏ ਗਏ ਨਮੂਨਿਆਂ ਦੀ ਗਿਣਤੀ188699
2.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ3267
3.ਠੀਕ ਹੋਏ ਮਰੀਜ਼ਾਂ ਦੀ ਗਿਣਤੀ2443
4.ਐਕਟਿਵ ਕੇਸ753
5.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ09
6.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
7.ਮ੍ਰਿਤਕਾਂ ਦੀ ਕੁੱਲ ਗਿਣਤੀ71

ਅੱਜ 15-06-2020 ਨੂੰ 127 ਪਾਜ਼ੀਟਿਵ ਕੇਸ ਆਏ ਸਾਹਮਣੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਅੰਮ੍ਰਿਤਸਰ20 14 ਨਵੇਂ ਕੇਸ (ਆਈਐਲਆਈ)4 ਪਾਜੇਟਿਵ ਕੇਸ ਦੇ ਸੰਪਰਕ2 ਨਵੇਂ ਕੇਸ  
ਐਸ.ਏ.ਐਸ. ਨਗਰ119 ਨਵੇਂ ਕੇਸ (ਦਿੱਲੀ,ਯੂ.ਪੀ. ਤੇ ਮੁੰਬਈ ਦੀ ਯਾਤਰਾ ਨਾਲ ਸਬੰਧਤ)1 ਨਵਾਂ ਕੇਸ(ਐਸਏਆਰਆਈ)1 ਨਵਾਂ ਕੇਸ 
ਸੰਗਰੂਰ15 ਸਾਰੇ ਪਾਜ਼ੀਟਿਵ ਕੇਸ ਦੇ ਸੰਪਰਕ  
ਤਰਨ ਤਾਰਨ1 1 ਨਵਾਂ ਕੇਸ 
ਜਲੰਧਰ231 ਨਵਾਂ ਕੇਸ (ਪੁਣੇ ਦੀ ਯਾਤਰਾ ਨਾਲ ਸਬੰਧਤ)9 ਪਾਜ਼ੀਟਿਵ ਕੇਸ ਦਾ ਸੰਪਰਕ, 8 ਨਵੇਂ ਕੇਸ, 4 ਨਵੇਂ ਕੇਸ (ਪੁਲਿਸ ਕਰਮਚਾਰੀ), 1 ਨਵਾਂ ਕੇਸ (ਜੇਲ੍ਹ ਕੈਦੀ) 
ਰੋਪੜ11 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲਸਬੰਧਤ)  
ਪਠਾਨਕੋਟ21 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ)1 ਨਵਾਂ ਕੇਸ (ਸਵੈ-ਰਿਪੋਰਟ)  
ਫਤਿਹਗੜ੍ਹ ਸਾਹਿਬ1 1 ਨਵਾਂ ਕੇਸ 
ਮੋਗਾ11 ਨਵਾਂ ਕੇਸ (ਪੁਲਿਸ ਕਰਮਚਾਰੀ, ਦਿੱਲੀ ਦੀ ਯਾਤਰਾ ਨਾਲ ਸਬੰਧਤ)  
ਲੁਧਿਆਣਾ33 4 ਨਵੇਂ ਕੇਸ (ਆਈਐਲਆਈ)22 ਪਾਜ਼ੀਟਿਵ ਕੇਸ ਦੇ ਸੰਪਰਕ1 ਨਵਾਂ ਕੇਸ(ਐਸਏਆਰਆਈ)6 ਨਵੇਂ ਕੇਸ(ਟੀ.ਬੀ. ਦੇ ਮਰੀਜ਼) 
ਪਟਿਆਲਾ103 ਨਵੇਂ ਕੇਸ (ਦਿੱਲੀ  ਤੇ ਰਾਜਸਥਾਨਦੀ ਯਾਤਰਾ ਨਾਲ ਸਬੰਧਤ)2 ਪਾਜ਼ੀਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ(ਏਐਨਸੀ), 4 ਨਵੇਂ ਕੇਸ 
ਗੁਰਦਾਸਪੁਰ11 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ)  
ਹੁਸ਼ਿਆਰਪੁਰ2 2 ਨਵੇਂ ਕੇਸ 
ਕਪੂਰਥਲਾ2 1 ਨਵਾਂ ਕੇਸ, 1 ਨਵਾਂ ਕੇਸ (ਕੈਦੀ) 
ਫਰੀਦਕੋਟ1 1 ਨਵਾਂ ਕੇਸ 
ਫਿਰੋਜਪੁਰ2 2 ਨਵੇਂ ਕੇਸ 
ਐਸ.ਬੀ.ਐਸ. ਨਗਰ1 1 ਨਵਾਂ ਕੇਸ 

·        * 17 ਪਾਜੀਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।       

ਠੀਕ ਹੋਏ ਮਰੀਜ਼ਾਂ ਦੀ ਗਿਣਤੀ –87 (ਅੰਮ੍ਰਿਤਸਰ -64, ਸੰਗਰੂਰ -1, ਗੁਰਦਾਸਪੁਰ-2, ਪਟਿਆਲਾ-1, ਪਠਾਨਕੋਟ-2, ਰੋਪੜ-1, ਫਾਜਿਲਕਾ-1, ਫ਼ਤਹਿਗੜ੍ਹ ਸਾਹਿਬ-1, ਫ਼ਿਰੋਜਪੁਰ-1,ਬਠਿੰਡਾ-4, ਐਸ.ਬੀ.ਐਸ. ਨਗਰ-2, ਫ਼ਰੀਦਕੋਟ-7)

ਜ਼ਿਲ੍ਹਾ ਵਾਰ ਪੂਰੀ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ63315845421
2.ਲੁਧਿਆਣਾ38720217510
3.ਜਲੰਧਰ3478225510
4.ਗੁਰਦਾਸਪੁਰ169201463
5.ਤਰਨਤਾਰਨ16881591
6.ਐਸ.ਏ.ਐਸ. ਨਗਰ175581143
7.ਪਟਿਆਲਾ169441223
8.ਸੰਗਰੂਰ158471083
9.ਪਠਾਨਕੋਟ14559815
10.ਹੁਸ਼ਿਆਰਪੁਰ14161305
11.ਐਸ.ਬੀ.ਐਸ. ਨਗਰ120131061
12.ਫ਼ਰੀਦਕੋਟ8714730
13.ਰੋਪੜ8010691
14.ਫ਼ਤਹਿਗੜ੍ਹ ਸਾਹਿਬ777700
15.ਮੁਕਤਸਰ732710
16.ਮੋਗਾ713680
17.ਬਠਿੰਡਾ572550
18.ਫ਼ਾਜਿਲਕਾ503470
19.ਫ਼ਿਰੋਜਪੁਰ514461
20.ਕਪੂਰਥਲਾ443383
21.ਮਾਨਸਾ342320
22.ਬਰਨਾਲਾ316241
 ਕੁੱਲ3267753244371