ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਨੇ ਤੇਜੀ ਨਾਲ ਫੈਲਣਾ ਸੁਰੂ ਕਰ ਦਿੱਤਾ ਹੈ, ਇਸਦਾ ਅੰਦਾਜ਼ਾ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀਆਂ ਰੋਜਾਨਾ ਸਾਹਮਣੇ ਆ ਰਹੀਆਂ ਰਿਪੋਰਟਾਂ ਤੋਂ ਲਗਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਰ ਹੁਣ ਸੂਬੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 838 ਹੋ ਗਈ ਹੈ। 10 ਮਰੀਜ ਆਕਸੀਜਨ ਤੇ ਹਨ ਅਤੇ 1 ਦੀ ਹਾਲਤ ਗੰਭੀਰ ਹੈ, ਉਸਨੂੰ ਵੇਂਟਿਲੇਟਰ ਉੱਤੇ ਰੱਖਿਆ ਗਿਆ ਹੈ। ਅੱਜ ਸਭ ਤੋਂ ਵੱਧ 32 ਪਾਜ਼ੀਟਿਵ ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19) 16-06-2020 ਨੂੰ ਨਮੂਨਿਆਂ ਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 198211 |
2. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 3371 |
3. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 2461 |
4. | ਐਕਟਿਵ ਕੇਸ | 838 |
5. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 10 |
6. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01 |
7. | ਮ੍ਰਿਤਕਾਂ ਦੀ ਕੁੱਲ ਗਿਣਤੀ | 72 |
ਅੱਜ ਇਨ੍ਹਾਂ ਜਿਲ੍ਹਿਆਂ ਤੋਂ ਸਾਹਮਣੇ ਆਏ 105 ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਅੰਮ੍ਰਿਤਸਰ | 9 | 6 ਨਵੇਂ ਕੇਸ (ਆਈਐਲਆਈ), 3 ਪਾਜ਼ੀਟਿਵ ਕੇਸ ਦੇ ਸੰਪਰਕ | ||
ਐਸ.ਏ.ਐਸ. ਨਗਰ | 4 | 2 ਨਵੇਂ ਕੇਸ (ਦਿੱਲੀ ਤੇ ਮੁੰਬਈ ਦੀ ਯਾਤਰਾ ਨਾਲਸਬੰਧਤ) | 1 ਨਵਾਂ ਕੇਸ(ਐਸਏਆਰਆਈ), 1 ਪਾਜ਼ੀਟਿਵ ਕੇਸ ਦੇ ਸੰਪਰਕ | |
ਜਲੰਧਰ | 32 | 1 ਪਾਜ਼ੀਟਿਵ ਕੇਸ ਦੇ ਸੰਪਰਕ30 ਨਵੇਂ ਕੇਸ | ||
ਪਠਾਨਕੋਟ | 6 | 1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ) | 1 ਨਵਾਂ ਕੇਸ (ਆਈਐਲਆਈ), 3 ਪਾਜ਼ੀਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ (ਸਵੈ ਰਿਪੋਰਟ) | |
ਪਟਿਆਲਾ | 9 | 7 ਨਵੇਂ ਕੇਸ, 2 ਪਾਜ਼ੀਟਿਵ ਕੇਸ ਦਾ ਸੰਪਰਕ | ||
ਗੁਰਦਾਸਪੁਰ | 2 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲਸਬੰਧਤ) | 1 ਨਵੇਂ ਕੇਸ (ਆਈਐਲਆਈ) | |
ਕਪੂਰਥਲਾ | 4 | 2 ਨਵੇਂ ਕੇਸ2 ਨਵੇਂ ਕੇਸ (ਕੈਦੀ) | ||
ਸੰਗਰੂਰ | 4 | 2 ਨਵਾਂ ਕੇਸ2 ਨਵੇਂ ਕੇਸ (ਆਈਐਲਆਈ) | ||
ਫਰੀਦਕੋਟ | 1 | 1 ਨਵਾਂ ਕੇਸ | ||
ਹੁਸ਼ਿਆਰਪੁਰ | 3 | 3 ਨਵੇਂ ਕੇਸ (ਦਿੱਲੀ, ਗੁਜਰਾਤ ਤੇ ਗੁੜਗਾਓਂਦੀ ਯਾਤਰਾ ਨਾਲ ਸਬੰਧਤ) | ||
ਫਿਰੋਜ਼ਪੁਰ | 1 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) | ||
ਤਰਨ ਤਾਰਨ | 1 | 1 ਨਵਾਂ ਕੇਸ | ||
ਲੁਧਿਆਣਾ | 22 | 3 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) | 3 ਨਵੇਂ ਕੇਸ2 ਨਵੇਂ ਕੇਸ (ਆਈਐਲਆਈ)13 ਪਾਜ਼ੀਟਿਵ ਕੇਸ ਦੇ ਸੰਪਰਕ1 ਨਵਾਂ ਕੇਸ (ਪੁਲਿਸ ਅਧਿਕਾਰੀ) | |
ਫਾਜਿਲਕਾ | 3 | 3 ਨਵੇਂ ਕੇਸ (ਸਵੈ ਰਿਪੋਰਟ) | ||
ਫਤਿਹਗੜ੍ਹ ਸਾਹਿਬ | 1 | 1 ਨਵਾਂ ਕੇਸ (ਚੰਨੇਈ ਦੀ ਯਾਤਰਾ ਨਾਲ ਸਬੰਧਤ) | ||
ਰੋਪੜ | 2 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) | 1 ਪਾਜ਼ੀਟਿਵ ਕੇਸ ਦੇ ਸੰਪਰਕ | |
ਐਸਬੀਐਸ ਨਗਰ | 1 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) |
- 14 ਪਾਜ਼ੀਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 02 (ਜਲੰਧਰ ਤੇ ਸੰਗਰੂਰ)
· ਠੀਕ ਹੋਏ ਮਰੀਜ਼ਾਂ ਦੀ ਗਿਣਤੀ –18 (ਐਸ.ਏ.ਐਸ. ਨਗਰ-10, ਪਟਿਆਲਾ-1, ਪਠਾਨਕੋਟ-3, ਐਸ.ਬੀ.ਐਸ. ਨਗਰ-3, ਫਾਜਿਲਕਾ-1)
ਜ਼ਿਲ੍ਹਾ ਵਾਰ ਪੂਰੀ ਰਿਪੋਰਟ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਅੰਮ੍ਰਿਤਸਰ | 642 | 167 | 454 | 21 |
2. | ਲੁਧਿਆਣਾ | 409 | 223 | 175 | 11 |
3. | ਜਲੰਧਰ | 378 | 113 | 255 | 10 |
4. | ਗੁਰਦਾਸਪੁਰ | 171 | 22 | 146 | 3 |
5. | ਤਰਨਤਾਰਨ | 169 | 9 | 159 | 1 |
6. | ਐਸ.ਏ.ਐਸ. ਨਗਰ | 179 | 52 | 124 | 3 |
7. | ਪਟਿਆਲਾ | 178 | 52 | 123 | 3 |
8. | ਸੰਗਰੂਰ | 162 | 51 | 108 | 3 |
9. | ਪਠਾਨਕੋਟ | 151 | 62 | 84 | 5 |
10. | ਹੁਸ਼ਿਆਰਪੁਰ | 144 | 9 | 130 | 5 |
11. | ਐਸ.ਬੀ.ਐਸ. ਨਗਰ | 121 | 11 | 109 | 1 |
12. | ਫ਼ਰੀਦਕੋਟ | 88 | 15 | 73 | 0 |
13. | ਰੋਪੜ | 82 | 12 | 69 | 1 |
14. | ਫ਼ਤਹਿਗੜ੍ਹ ਸਾਹਿਬ | 78 | 8 | 70 | 0 |
15. | ਮੁਕਤਸਰ | 73 | 2 | 71 | 0 |
16. | ਮੋਗਾ | 71 | 3 | 68 | 0 |
17. | ਬਠਿੰਡਾ | 57 | 2 | 55 | 0 |
18. | ਫ਼ਾਜਿਲਕਾ | 53 | 5 | 48 | 0 |
19. | ਫ਼ਿਰੋਜਪੁਰ | 52 | 5 | 46 | 1 |
20. | ਕਪੂਰਥਲਾ | 48 | 7 | 38 | 3 |
21. | ਮਾਨਸਾ | 34 | 2 | 32 | 0 |
22. | ਬਰਨਾਲਾ | 31 | 6 | 24 | 1 |
ਕੁੱਲ | 3371 | 838 | 2461 | 72 |