ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਰਮਚਾਰੀਆਂ ਨੂੰ ਦੀਵਾਲੀ ‘ਤੇ ਮਿਲ ਸਕਦਾ ਕੋਈ ਵੱਡਾ ਤੋਹਫਾ

0
1525

ਜਲੰਧਰ/ਲੁਧਿਆਣਾ/ਚੰਡੀਗੜ੍ਹ| ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਦੁਪਹਿਰ 12:00 ਵਜੇ ਸਕੱਤਰੇਤ ਵਿੱਚ ਹੋਵੇਗੀ, ਜਿਸ ਚ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਕੈਬਨਿਟ ਮੀਟਿੰਗ “ਚ ਕਰਮਚਾਰੀਆਂ ਨੂੰ ਦੀਵਾਲੀ ‘ਤੇ ਕੋਈ ਵੱਡਾ ਤੋਹਫਾ ਮਿਲਣ ਦੀ ਆਸ ਹੈ।