ਘਰ ਬੈਠੇ ਦਿਓ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਭੋਗ ਸਮਾਗਮ ਵੇਖੋ ਲਾਇਵ

0
61331

ਮਾਨਸਾ | ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ‘ਚ ਅੱਜ ਹਜਾਰਾਂ ਲੋਕ ਇਕੱਠੇ ਹੋਏ ਹਨ। ਘਰ ਬੈਠੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਯੂਟਿਯੂਬ ‘ਤੇ ਪੰਜਾਬੀ ਬੁਲੇਟਿਨ – Punjabi Bulletin – ਚੈਨਲ ਖੋਲ੍ਹੋ। https://www.youtube.com/watch?v=CIN9o8nc3DI ਨੂੰ ਖੋਲ੍ਹ ਕੇ ਵੀ ਸਮਾਗਮ ਵੇਖਿਆ ਜਾ ਸਕਦਾ ਹੈ।

ਪੰਜਾਬੀ ਬੁਲੇਟਿਨ ਦੇ ਯੂਟਿਯੂਬ ਦੇ ਨਾਲ-ਨਾਲ ਫੇਸਬੁਕ ਪੇਜ ‘ਤੇ ਵੀ ਸਮਾਗਮ ਲਾਇਵ ਵੇਖਿਆ ਜਾ ਸਕਦਾ ਹੈ। ਸਮਾਗਮ ਲਾਇਵ ਚੱਲ ਰਿਹਾ ਹੈ ਅਤੇ ਪੂਰਾ ਸਮਾਗਮ ਇੱਥੇ ਵਿਖਾਇਆ ਜਾਵੇਗਾ।

ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਇਬ ਜ਼ਰੂਰ ਕਰਨਾ…