ਵੀਡਿਓਸਪੈਸ਼ਲ ਇੰਟਰਿਵਊਪੰਜਾਬਜਲੰਧਰਮਨੋਰੰਜਨਪਾਲੀਵੁੱਡਫਿਲਮ ਰਿਵੀਊਮਿਊਜ਼ਿਕMoreਮੀਡੀਆਮੁੱਖ ਖਬਰਾਂਵਾਇਰਲ ਫਿਲਮਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਹਿੱਟ ਹੋਏ Patila Ji, ਸੁਣੋ ਸੰਦੀਪ ਤੋਂ ਪਤੀਲਾ ਤੱਕ ਦੀ ਕਹਾਣੀ By Admin - January 19, 2022 0 28926 Share FacebookTwitterPinterestWhatsApp ਜਲੰਧਰ | ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ ਦਾ ਮੋਟਾ ਨੌਕਰ ਤੁਹਾਨੂੰ ਯਾਦ ਹੀ ਹੋਵੇਗਾ। ਫਿਲਮ ਚ ਜਦੋਂ ਕੋਈ ਉਸ ਨੌਕਰ ਨੂੰ ਕੋਈ ਕੁਝ ਕਹਿੰਦਾ ਸੀ ਤਾਂ ਉਹ ਜਵਾਬ ਦਿੰਦਾ ਸੀ ਕਿ ਮੈਂ ਰੋ ਪੈਣਾ। ਉਸ ਆਰਟਿਸਟ ਦਾ ਨਾਂ ਸੰਦੀਪ ਪਤੀਲਾ ਹੈ। ਅੱਜ ਕੱਲ੍ਹ ਸੰਦੀਪ ਪਤੀਲਾ ਜੀ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਹਿੱਟ ਹਨ। ਵੇਖੋ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ।