ਕ੍ਰਾਇਮ ਅਤੇ ਨਸ਼ਾਪੰਜਾਬਤਰਨਤਾਰਨMoreਮੀਡੀਆਮੁੱਖ ਖਬਰਾਂਵਾਇਰਲ ਤਰਨਤਾਰਨ ‘ਚ ਗੁਰੂਘਰ ਦੇ ਪਾਠੀ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ By Admin - November 12, 2022 0 464 Share FacebookTwitterPinterestWhatsApp ਤਰਨਤਾਰਨ | ਗੁਰੂਘਰ ਦੇ ਪਾਠੀ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੀਆਂ ਬਾਂਹਾਂ ਤੋੜੀਆਂ ਅਤੇ ਕੰਕਾਰਾਂ ਦੀ ਬੇਅਦਬੀ ਕਰ ਕੇ ਦਸਤਾਰ ਲਾਈ ।ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪੀੜਤ ਪਰਿਵਾਰ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।