ਤਰਨਤਾਰਨ ‘ਚ ਗੁਰੂਘਰ ਦੇ ਪਾਠੀ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ

0
469

ਤਰਨਤਾਰਨ | ਗੁਰੂਘਰ ਦੇ ਪਾਠੀ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੀਆਂ ਬਾਂਹਾਂ ਤੋੜੀਆਂ ਅਤੇ ਕੰਕਾਰਾਂ ਦੀ ਬੇਅਦਬੀ ਕਰ ਕੇ ਦਸਤਾਰ ਲਾਈ ।ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪੀੜਤ ਪਰਿਵਾਰ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।