ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ‘ਤੇ ਲੱਗਾ NSA – ਆਈਜੀ ਸੁਖਚੈਨ ਗਿੱਲ

0
509

ਚੰਡੀਗੜ੍ਹ | ਆਈ. ਜੀ. ਸੁਖਚੈਨ ਗਿੱਲ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਅੰਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਵਹੀਰ ‘ਚ ਵਿਦੇਸ਼ੀ ਫੰਡਿੰਗ ਹੋਈ ਹੈ। ਅੰਮ੍ਰਿਤਪਾਲ ਦੇ 5 ਸਾਥੀਆਂ ‘ਤੇ ਐਨ.ਐਸ.ਏ. ਲਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਐਨ.ਐਸ.ਏ. ਦੇਸ਼ ਦਾ ਸਭ ਤੋਂ ਸਖ਼ਤ ਕਾਨੂੰਨ ਹੈ, ਜਿਸ ‘ਚ ਖਾਸ ਸਥਿਤੀ ‘ਚ 15 ਦਿਨਾਂ ਤੱਕ ਕਾਰਨ ਨਹੀਂ ਦੱਸਿਆ ਜਾਂਦਾ ।