ਸੰਗਰੂਰ| ਸੰਗਰੂਰ ਦੇ ਪਿੰਡਾਂ ਵੱਲ ਦੀ ਸਾਈਡ ਵੱਲ ਚਿੱਟੇ ਦਾ ਵਿਕਣਾ ਆਮ ਗੱਲ ਹੈ। ਵੈਸੇ ਤਾਂ ਹਰ ਪਾਸੇ ਹੀ ਇਹੀ ਹਾਲ ਹੈ ਪਰ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਦਾ ਹੈ। ਜਿਸਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੋਗੇ।
ਇਥੇ ਪਿੰਡ ਵਿਚ ਵਾਰ-ਵਾਰ ਗੇੜੀਆਂ ਮਾਰਨ ਵਾਲੇ ਕੁਝ ਮੁੰਡਿਆਂ ਨੂੰ ਪਿੰਡ ਦੇ ਲੋਕਾਂ ਨੇ ਫੜ੍ਹ ਲਿਆ ਤੇ ਜਦੋਂ ਉਨ੍ਹਾਂ ਨੂੰ ਫੜ੍ਹ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੀ ਜੇਬ ਵਿਚੋਂ ਕੁਝ ਹੋਰ ਹੀ ਨਿਕਲਿਆ।
ਵੇਖੋ ਪੂਰੀ ਵੀਡੀਓ-