ਹੁਣ App ਦੱਸੇਗਾ ਤੁਹਾਡੇ ਨੇੜੇ ਕੋਈ ਕੋਰੋਨਾ ਦਾ ਸ਼ੱਕੀ ਮਰੀਜ਼ ਤਾਂ ਨਹੀਂ, ਜਾਣੋ ਐਪ ਕਿਵੇਂ ਕਰੇਗਾ ਤੁਹਾਡੀ ਮਦਦ?

    0
    1026

    ਜਲੰਧਰ . ਭਾਰਤ ਸਰਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਰੋਨਾ ਕਾਵਚ ਨਾਮ ਦਾ ਇਕ ਐਪ ਲੈ ਕੇ ਆ ਰਹੀ ਹੈ। ਇਹ ਐਪ ਅਜੇ ਬੀਟਾ ਵਰਜਨ ਹੈ ਅਤੇ ਇਸਦੀ ਟ੍ਰੇਸਿੰਗ ਜਾਰੀ ਹੈ।

    ਇਹ ਐਪ ਮਨਿਸਟਰੀ ਆਫ ਇਲੈੱਕਟ੍ਰੋਨਿਕ ਤੇ ਆਈਟੀ ਦੁਆਰਾ ਡਿਵੈੱਲਪ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ਦਾ ਫਾਈਨਲ ਵਰਜਨ ਵੀ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਦਾ ਐਪ ਸਿੰਘਾਪੁਰ ਨੇ ਵੀ ਦੱਸਿਆ ਹੈ।

    ਕੋਰੋਨਾ ਕਵਚ ਐਪ ਯੂਜਰ ਦਾ ਲੋਕੇਸ਼ ਐਕਸੈਸ ਕਰਦਾ ਹੈ ਤੇ ਇਸ ਦੇ ਆਧਾਰ ਤੇ ਪਤਾ ਲਗਾਇਆ ਜਾ ਸਕਦਾ ਹੈ ਕਿ ਯੂਜਰ ਕਿੱਥੇ ਮੂਵ ਕਰ ਰਿਹਾ ਹੈ। ਅਗਰ ਲੋਕੇਸ਼ਨ ਡਾਟਾ ਕਿਸੇ ਕੋਰੋਨਾ ਪੀਤੜ ਯੂਜਰ ਦੇ ਲੋਕੇਸ਼ਨ ਡਾਟੇ ਨਾਲ ਮੈਚ ਕਰਦਾ ਹੈ ਤਾਂ ਉਸ ਯੂਜਰ ਨੂੰ ਨੋਟੀਫਿਕੇਸ਼ਨ ਜਾਰੀਏ ਅਗਵਾਹ ਕਰ ਲਿਆ ਜਾਵੇਗਾ।

    ਰਿਪੋਰਟ ਦੇ ਮੁਤਾਬਕ ਇਸ ਐਪ ਵਿਚ ਉਹਨਾਂ ਯੂਜਰਜ਼ ਦਾ ਵੀ ਡਾਟਾ ਹੋਵੇਗਾ ਜਿਹਨਾਂ ਨੂੰ ਸੈਲਫ ਕਵਾਰਨਟੀਨ ਦੇ ਲਈ ਕਿਹਾ ਗਿਆ ਹੈ। ਪਰ ਇਸ ਨਾਲ ਕੋਰੋਨਾ ਤੋਂ ਪੀੜਤ ਮਰੀਜਾ ਦਾ ਨਹੀਂ ਪਤਾ ਲੱਗ ਸਕੇਗਾ।

    ਕੋਰੋਨਾ ਕਵਚ ਵਿਚ ਦਿੱਤੇ ਗਏ ਕੁਝ ਖਾਸ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਦੇ ਜ਼ਰੀਏ ਯੂਜਰ ਦੇ ਲੋਕੇਸ਼ਨ ਦੇ ਆਧਾਰ ਹੈਲਥ ਮਨਿਸਟਰੀ ਕੋਰੋਨਾ ਵਾਇਰਸ ਸਪਰੈੱਡ ਦਾ ਟ੍ਰੈਕ ਰੱਖ ਸਕਦਾ ਹੈ। ਜੇਕਰ ਤੁਸੀ ਕੋਰੋਨਾ ਤੋਂ ਮਰੀਜ਼ ਕੋਲ ਜਾਂਦੇ ਹੋ ਤਾਂ ਤੁਹਾਨੂੰ ਸੁਚੇਤ ਕਰ ਦੇਵਾਗਾ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।