ਅੰਮ੍ਰਿਤਸਰ/ਜਲੰਧਰ/ਲੁਧਿਆਣਾ/ਪਟਿਆਲਾ | ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਇਸ ਵਿੱਚ ਡਿਟੇਲ ਚ ਦੱਸਿਆ ਗਿਆ ਹੈ ਕਿ ਕੌਣ-ਕੌਣ ਮੁਫਤ ਬਿਜਲੀ ਦਾ ਹਕਦਾਰ ਹੋਵੇਗਾ ਅਤੇ ਕੌਣ ਨਹੀਂ।
ਨੋਟੀਫਿਕੇਸ਼ਨ ਮੁਤਾਬਿਕ ਸਰਕਾਰੀ ਮੁਲਾਜ਼ਮ, ਪੈਨਸ਼ਨਰ, ਡਾਕਟਰ, ਇੰਜੀਨੀਅਰ, ਚਾਰਟਡ ਅਕਾਉਂਟੈਂਟ ਨੂੰ 600 ਯੂਨਿਟ ਮੁਫਤ ਬਿਜਲੀ ਦਾ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ ਜੇਕਰ ਪਰਿਵਾਰ ਵਿੱਚੋਂ ਕੋਈ ਇਨਕਮ ਟੈਕਸ ਦਿੰਦਾ ਹੈ ਤਾਂ ਉਹ ਵੀ ਇਸ ਦੇ ਦਾਇਰੇ ਵਿੱਚ ਨਹੀਂ ਆਉਣਗੇ।
ਵੇਖੋ ਨੋਟੀਫਿਕੇਸ਼ਨ