ਜਲੰਧਰ | ਸਰਕਾਰ ਵੱਲੋਂ ਫਿਲਹਾਲ ਜਲੰਧਰ ਸਮੇਤ 9 ਜਿਲ੍ਹਿਆਂ ਵਿੱਚ ਕਰਫਿਊ ਦੇ ਟਾਇਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਕਰਫਿਊ ਦਾ ਸਮਾਂ ਪਿਛਲੇ ਹਫਤੇ ਵਾਂਗ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਹੈ।
ਕੁਝ ਸ਼ਰਾਰਤੀ ਅਨਸਰਾਂ ਨੇ ਪਿਛਲੇ ਸਾਲ ਵਾਲੀਆਂ ਕੁਝ ਖਬਰਾਂ ਨੂੰ ਮੁੜ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤਾ ਹੈ ਜਿਸ ਵਿੱਚ ਕਰਫਿਊ ਦੇ ਟਾਇਮ ਵਿੱਚ ਤਬਦੀਲੀ ਦੀ ਗੱਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਕਰਫਿਊ ਰਾਤ 9 ਵਜੇ ਤੋਂ ਹੀ ਲੱਗੇਗਾ। ਇਸ ਲਈ 7 ਵਜੇ ਤੋਂ ਕਰਫਿਊ ਵਾਲੀਆਂ ਖਬਰਾਂ ਉੱਤੇ ਯਕੀਨ ਨਾ ਕੀਤਾ ਜਾਵੇ।
(Note : ਜਲੰਧਰ ਦੀ ਹਰ ਜ਼ਰੂਰੀ ਅਪਡੇਟ ਲਈ ਜਲੰਧਰ ਬੁਲੇਟਿਨ ਨਾਲ ਜੁੜੋ। ਅਸੀਂ ਤੁਹਾਨੂੰ ਸ਼ਹਿਰ ਨਾਲ ਜੁੜੀ ਹਰ ਜ਼ਰੂਰੀ ਜਾਣਕਾਰੀ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਭੇਜਦੇ ਹਾਂ। ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ। )