ਮਾਨਸਾ | ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਨਵਾਂ ਗਾਣਾ ਜੰਗਨਾਮਾ ਰਿਲੀਜ਼ ਥੋੜ੍ਹੀ ਦੇਰ ਵਿਚ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਕਿ 11 ਜੂਨ 1993 ਨੂੰ ਸਿੱਧੂ ਨੂੰ ਜਨਮ ਹੋਇਆ ਸੀ ਤੇ ਉਸਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਮੂਸੇਵਾਲਾ ਦੇ ਗੀਤਾਂ ਦਾ ਹਰ ਕੋਈ ਦੀਵਾਨਾ ਹੈ।
ਅੱਜ ਉਨ੍ਹਾਂ ਦਾ ਜਨਮ ਦਿਨ ਮਨਾਇਆ ਹੈ, ਇਸ ਦੇ ਨਾਲ ਹੀ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦੇ ਜਨਮਦਿਨ ਵਾਲੇ ਦਿਨ ਗੀਤ ਆ ਰਿਹਾ ਹੈ, ਜਿਸ ਦਾ ਫੈਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।