ਚੋਣ ਨਤੀਜਿਆਂ ਤੋਂ ਬਾਅਦ ਨੀਟੂ ਸ਼ਟਰਾਂਵਾਲਾ ਦੀ ਨਵੀਂ ਡਰਾਮੇਬਾਜ਼ੀ, ਚਿੱਕੜ ‘ਚ ਪੈ ਗਿਆ ਲੰਮਾ; ਵੇਖੋ ਵੀਡੀਓ

0
18289

ਜਲੰਧਰ, 13 ਜੁਲਾਈ | ਚੋਣ ਲੜ੍ਹਕੇ ਮਸ਼ਹੂਰ ਹੋਇਆ ਨੀਟੂ ਸ਼ਟਰਾਂਵਾਲਾ ਹੁਣ ਹਰੇਕ ਇਲੈਕਸ਼ਨ ‘ਚ ਨਵੀਂ ਡਰਾਮੇਬਾਜ਼ੀ ਕਰਨ ਲੱਗ ਪਿਆ ਹੈ। ਜਲੰਧਰ ਜ਼ਿਮਣੀ ਚੋਣ ‘ਚ ਨੀਟੂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ। ਨਤੀਜਿਆਂ ਦੌਰਾਨ ਹੀ ਨੀਟੂ ਕਾਊਂਟਿੰਗ ਸੈਂਟਰ ਤੋਂ ਬਾਹਰ ਆ ਗਿਆ ਅਤੇ ਚਿੱਕੜ ‘ਚ ਲੰਮਾ ਪੈ ਗਿਆ।

ਵੇਖੋ ਵੀਡੀਓ…

https://youtu.be/YnjGhA0H4Ns