ਨਵਾਂਸ਼ਹਿਰ : ਸੱਪ ਦੇ ਡੰਗਣ ਨਾਲ ਸਕੇ ਭੈਣ-ਭਰਾ ਦੀ ਮੌਤ

0
3228

ਨਵਾਂਸ਼ਹਿਰ, 3 ਅਕਤੂਬਰ| ਨਵਾਂਸ਼ਹਿਰ ਦੇ ਕੁਲਥਮ ਪਿੰਡ ਤੋਂ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ। ਇਥੇ ਸਕੇ ਭੈਣ-ਭਰਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।

ਜਾਣਕਾਰੀ ਅਨੁਸਾਰ ਦੋਵੇਂ ਭੈਣ-ਭਰਾ ਨੂੰ ਸੁੱਤੇ ਪਿਆਂ ਨੂੰ ਸੱਪ ਨੇ ਡੱਸਿਆ ਹੈ। ਦੋਵੇਂ ਭੈਣ-ਭਰਾ ਦੀ ਮੌਤ ਦੀ ਖਬਰ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।ੇ