ਨਵਜੋਤ ਸਿੰਘ ਸਿੱਧੂ ਕੱਲ ਹੋ ਸਕਦੇ ਹਨ ਰਿਹਾਅ

0
1693

ਪਟਿਆਲਾ | ਨਵਜੋਤ ਸਿੰਘ ਸਿੱਧੂ ਕੱਲ ਰਿਹਾਅ ਹੋ ਸਕਦੇ ਹਨ। ਦੱਸ ਦਈਏ ਕਿ ਰੋਡਰੇਜ਼ ਮਾਮਲੇ ਵਿਚ ਉਨ੍ਹਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਦੀ ਟਵਿਟਰ ਹੈਂਡਲ ਟੀਮ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ। ਦੱਸਣਯੋਗ ਹੈ ਕਿ ਰੋਡਰੇਜ਼ ਮਾਮਲਾ ਕਈ ਸਾਲ ਪੁਰਾਣਾ ਹੈ।

ਉਹ ਪਟਿਆਲਾ ਜੇਲ ਵਿਚ ਬੰਦ ਹਨ। ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਤੇ ਨਾਲ ਹੀ ਕਿਹਾ ਕਿ ਅਧਿਕਾਰੀਆਂ ਤੋਂ ਪੁਸ਼ਟੀ ਹੋ ਚੁੱਕੀ ਹੈ। 1 ਅਪ੍ਰੈਲ ਨੂੰ ਉਨ੍ਹਾਂ ਨੂੰ 1 ਸਾਲ ਜੇਲ ਅੰਦਰ ਹੋ ਜਾਵੇਗਾ। ਉਨ੍ਹਾਂ ਨੇ ਕੋਈ ਵੀ ਪੂਰਾ ਸਾਲ ਛੁੱਟੀ ਨਹੀਂ ਲਈ।