ਪੰਜਾਬ ‘ਚ ਕੋਰੋਨਾ ਦੇ 46 ਪਾਜ਼ੀਟਿਵ ਕੇਸ, ਐਕਟਿਵ ਕੇਸ – 41, ਸ਼ਕੀ ਮਾਮਲੇ ਵੱਧ ਕੇ ਹੋਏ 1260 – ਵੇਖੋ ਜ਼ਿਲ੍ਹਾ ਵਾਰ ਰਿਪੋਰਟ

    0
    1365

    ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਦੇ ਅੱਜ 5 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1260 ਤੱਕ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਕੁਲ 4 ਮੌਤਾਂ ਹੋਈਆਂ ਹਨ ਅਤੇ ਕੁਲ ਐਕਟਿਵ ਕੇਸ – 41 ਹਨ। 65 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

      ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
    ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

    01-04-2020

    1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1260
    2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1260
    3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ46
    4ਮ੍ਰਿਤਕਾਂ ਦੀ ਗਿਣਤੀ04
    5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1149
    6ਰਿਪੋਰਟ ਦੀ ਉਡੀਕ ਹੈ65
    7ਠੀਕ ਹੋਏ01
    8ਐਕਟਿਵ ਕੇਸ41

    ਪੰਜ ਪਾਜ਼ੀਟਿਵ ਕੇਸ ਅੱਜ ਆਏ ਸਾਹਮਣੇ

    • 1 ਪਾਜ਼ੀਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜੋ ਇਕ ਪਾਜ਼ੀਟਿਵ ਮਾਮਲੇ ਦੇ ਸੰਪਰਕ ਵਿੱਚ ਆਇਆ ਸੀ।
    • 1 ਪਾਜ਼ੀਟਿਵ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
    • 3 ਪਾਜ਼ੀਟਿਵ ਮਾਮਲੇ ਮੋਹਾਲੀ ਤੋਂ ਹਨ, ਜਿਨ੍ਹਾਂ ਵਿੱਚੋਂ 2 ਮਾਮਲੇ ਕੈਨੇਡਾ ਤੋਂ ਪਰਤੇ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਚੰਡੀਗੜ੍ਹ ਦੇ ਜੋੜੇ ਦੇ ਸੰਪਰਕ ਵਿਚ ਆਏ ਸਨ ਅਤੇ ਤੀਜਾ ਮਾਮਲਾ ਵਿਦੇਸ਼ੀ ਯਾਤਰੀ ਦੇ ਸੰਪਰਕ ਵਿਚ ਆਇਆ ਸੀ।

     ਇਨ੍ਹਾਂ 41 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

    ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

    ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1ਐਸ.ਬੀ.ਐਸ ਨਗਰ1901
    2ਐਸ.ਏ.ਐਸ ਨਗਰ1001
    3ਹੁਸ਼ਿਆਰਪੁਰ0611
    4ਜਲੰਧਰ0500
    5ਅੰਮਿ੍ਰਤਸਰ0200
    6ਲੁਧਿਆਣਾ0301
    7ਪਟਿਆਲਾ0100
     ਕੁੱਲ4614

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।