ਪੰਜਾਬ ਦੇ 17 ਜ਼ਿਲ੍ਹੇਆਂ ‘ਚ ਪਹੁੰਚਿਆ ਕੋਰੋਨਾ, ਅੱਜ 24 ਪਾਜ਼ੀਟਿਵ ਮਾਮਲੇ ਆਏ ਸਾਹਮਣੇ, ਹੁਣ ਤੱਕ 11 ਮੌਤਾਂ – ਵੇਖੋ ਪੂਰੀ ਰਿਪੋਰਟ

    0
    1405

    ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 3192 ਹੋਈ, 2 ਮਰੀਜਾਂ ਦੀ ਹਾਲਤ ਨਾਜ਼ੁਕ

    ਜਲੰਧਰ. ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ। ਅੱਜ 27 ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਹੁਣ ਤੱਕ ਸੂਬੇ ਵਿੱਚ 11 ਮੌਤਾਂ ਹੋ ਗਈਆਂ ਹਨ। ਕੁੱਲ 130 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3192 ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 102 ਹੈ। ਦੋ ਮਰੀਜ਼ਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

    • ਅੱਜ ਲੁਧਿਆਣਾ ਤੋਂ 2, ਮੁਕਤਸਰ ਤੋਂ 1, ਮਾਨਸਾ ਤੋਂ 6 ਪਾਜ਼ੀਟਿਵ ਕੇਸ, ਐਸਏਐਸ ਨਗਰ ਤੋਂ 7, ਸੰਗਰੂਰ ਤੋਂ 1, ਜਲੰਧਰ ਤੋਂ 4 ਅਤੇ ਬਰਨਾਲਾ ਤੋਂ 1 ਮਾਮਲਾ ਸਾਹਮਣੇ ਆਇਆ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ -(ਕੋਵਿਡ-19)

    09-04-2020 – ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ3192
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ3192
    3.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ130
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ2777
    5.ਰਿਪੋਰਟ ਦੀ ਉਡੀਕ ਹੈ285
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ18
    7.ਐਕਟਿਵ ਕੇਸ102
    8.ਗੰਭੀਰ ਮਰੀਜ਼ਾਂ ਦੀ ਗਿਣਤੀ02
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ00 
     ਮ੍ਰਿਤਕਾਂ ਦੀ ਕੁੱਲ ਗਿਣਤੀ10

    ਅੱਜ ਇਨ੍ਹਾਂ ਜ਼ਿਲ੍ਹੇਆਂ ‘ਚ ਸਾਹਮਣੇ ਆਏ ਪਾਜ਼ੀਟਿਵ ਕੇਸ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਲੁਧਿਆਣਾ04ਲੁਧਿਆਣਾ ਤੋਂ 2 ਕੇਸ ਦਿੱਲੀ ਦੇ ਤਬਲੀਗੀ ਜਮਾਤ ਨਾਲ ਸਬੰਧਿਤ 
    ਮੁਕਤਸਰ01
    ਮਾਨਸਾ06
    ਐਸ.ਏ.ਐਸ.ਨਗਰ07ਪਾਜ਼ੇਟਿਵ ਕੇਸ ਦੇ ਸੰਪਰਕ
    ਸੰਗਰੂਰ01
    ਜਲੰਧਰ04 
    ਬਰਨਾਲਾ01 
    • ਰੋਪੜ ਅਤੇ ਬਰਨਾਲਾ ਦੇ ਇੱਕ-ਇੱਕ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।
    • 4 ਹੋਰ ਪਾਜ਼ੇਟਿਵ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।

    2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਏ.ਐਸ. ਨਗਰ3751
    2.ਐਸ.ਬੀ.ਐਸ. ਨਗਰ1981
    3.ਲੁਧਿਆਣਾ1012
    4.ਮਾਨਸਾ1100
    5.ਅੰਮ੍ਰਿਤਸਰ1102
    6.ਜਲੰਧਰ1130
    7.ਹੁਸ਼ਿਆਰਪੁਰ0711
    8.ਪਠਾਨਕੋਟ0701
    9.ਮੋਗਾ0400
    10.ਰੋਪੜ0301
    11.ਫ਼ਤਹਿਗੜ੍ਹ ਸਾਹਿਬ0200
    12.ਫ਼ਰੀਦਕੋਟ0200
    13.ਬਰਨਾਲਾ0200
    14.ਪਟਿਆਲਾ0100
    15.ਕਪੂਰਥਲਾ0100
    16.ਮੁਕਤਸਰ0100
    17.ਸੰਗਰੂਰ0100
     ਕੁੱਲ1301810

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।