ਕ੍ਰਾਇਮ ਅਤੇ ਨਸ਼ਾਪੰਜਾਬਜਲੰਧਰMoreਮੀਡੀਆਲੁਧਿਆਣਾਵਾਇਰਲ ਜਲੰਧਰ : ਮਾਂ ਬੰਨ੍ਹਣ ਗਈ ਸੀ ਰੱਖੜੀ, ਪਿੱਛੋਂ ਪੁੱਤ ਨੇ ਪਿਓ ਨੂੰ ਵੱਢ’ਤਾ, ਵੇਖੋ ਪੂਰੀ ਵੀਡੀਓ By Admin - August 30, 2023 0 577 Share FacebookTwitterPinterestWhatsApp ਜਲੰਧਰ| ਜਲੰਧਰ ਦੇ ਨਕੋਦਰ ਤੋਂ ਇਕ ਬਹੁਤ ਹੀ ਡਰਾਉਣੀ ਖਬਰ ਆਈ ਹੈ। ਇਥੇ ਇਕ ਮਾਂ ਆਪਣੇੇ ਪੇਕਿਆਂ ਘਰੇ ਰੱਖੜੀ ਬੰਨ੍ਹਣ ਗਈ ਸੀ ਤਾਂ ਪਿੱਛੋਂ ਪੁੱਤ ਨੇ ਪਿਓ ਨੂੰ ਵੱਢ’ਤਾ। ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਹ ਖਬਰ ਸੁਣ ਕੇ ਹਰ ਕੋਈ ਦੰਗ ਹੈ। ਵੇਖੋ ਪੂਰੀ ਵੀਡੀਓ-