ਮੁਕਤਸਰ/ਮੰਡੀ ਕਿੱਲਿਆਂਵਾਲੀ, 30 ਸਤੰਬਰ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਅੱਜਕਲ ਮਾਮੂਲੀ ਗੱਲ ਨੂੰ ਲੈ ਕੇ ਲੋਕੀਂ ਇਕ-ਦੂਜੇ ਦਾ ਕਤਲ ਕਰ ਰਹੇ ਹਨ। ਅਜਿਹੀ ਹੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੋੜਾਂਵਾਲੀ ਤੋਂ ਸਾਹਮਣੇ ਆਈ ਹੈ।
ਇਥੇ ਆਪਸੀ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਹੱਤਿਆ ਦੇ ਮੁਕੱਦਮੇ ਵਿਚ ਦੋ ਸਕੇ ਭਰਾ ਨਾਮਜ਼ਦ ਕੀਤੇ ਗਏ ਹਨ।
Home ਪੰਜਾਬ ਐਸ ਬੀ ਐਸ ਨਗਰ/ਨਵਾਂਸ਼ਹਿਰ ਮੁਕਤਸਰ : ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ 2 ਭਰਾਵਾਂ ਵੱਲੋਂ ਕਤਲ, ਰੰਜਿਸ਼ਨ...




































