ਜਲੰਧਰ ‘ਚ ਇਕ ਵਕੀਲ ਦੀ ਮਾਂ ਦੀ ਕੋਰੋਨਾ ਨਾਲ ਮੌਤ

0
1020

ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੇ ਕਾਰਨ ਅੱਜ ਸਵੇਰੇ ਜਲੰਧਰ ਵਿਚ ਇਕ ਹੋਰ ਕੋਰੋਨਾ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਮਹਿਲਾ ਰੋਜ਼ ਗਾਰਡਨ  ਐਕਟੈਸ਼ਨ, ਦਿਲਬਾਗ ਨਗਰ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਇਹ ਮਹਿਲਾ ਦਾ ਸ਼ਾਹਕੋਟ ਦੇ ਨੇੜੇ ਬਣੇ ਸੈਂਟਰ ਵਿਚ ਇਲਾਜ ਚੱਲ ਰਿਹਾ ਜੀ। ਇਹ ਮਹਿਲਾ ਜਲੰਧਰ ਦੇ ਵਕੀਲ ਰੋਹਿਤ ਚੋਪੜਾ ਦੀ ਮਾਂ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਹਿਲਾਂ ਵੀ ਪਰਿਵਾਰ ਮੈਂਬਰ ਵੀ ਕੋਰੋਨਾ ਪੀੜਤ ਹੈ। ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 13 ਹੋ ਗਈ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)