ਜਲੰਧਰ ‘ਚ ਹੁਣ ਤੱਕ ਦਾ ਟੁੱਟਿਆ ਰਿਕਾਰਡ, ਇਕ ਦਿਨ ‘ਚ ਆਏ 300 ਤੋਂ ਵੱਧ ਕੋਰੋਨਾ ਮਰੀਜ਼, ਪੜ੍ਹੋ ਇਲਾਕਿਆਂ ਦੀ ਡਿਟੇਲ

0
1771

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਹੁਣ ਤੱਕ ਦਾ ਸਭ ਵੱਡਾ ਅੰਕੜਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 310 ਨਵੇਂ ਕੇਸ ਸਾਹਮਣੇ ਆਏ ਹਨ।

ਜਾਣਕਾਰੀ ਮੁਤਾਬਿਕ ਕੋਰੋਨਾ ਤੇਜੀ ਨਾਲ ਫੈਲ ਰਿਹਾ ਹੈ। ਅੱਜ ਸਵੇਰੇ ਜਲੰਧਰ ਵਿਚ 82 ਕੋਰੋਨਾ ਦੇ ਮਰੀਜ਼ ਤੇ 3 ਮੌਤਾਂ ਹੋਣ ਦੀ ਖਬਰ ਸੀ ਜੋ ਸ਼ਾਮ 5 ਵਜੇ ਤੱਕ 300 ਤੋਂ ਪਾਰ ਦਾ ਅੰਕੜਾ ਹੋ ਗਿਆ ਹੈ।

310 ਮਰੀਜ਼ਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 8750 ਹੋ ਗਈ ਹੈ। ਸ਼ਾਮ ਤੱਕ ਕੋਰੋਨਾ ਨਾਲ 5 ਮੌਤਾਂ ਹੋਣ ਦੀ ਵੀ ਖਬਰ ਹੈ।

ਇਹਨਾਂ ਇਲਾਕਿਆਂ ਤੋਂ ਆਏ ਕੋਰੋਨਾ ਮਰੀਜ਼

ਰਾਜਾ ਗਾਰਡਨ
ਸਿਧਾਰਥ ਨਗਰ
ਮਿੱਠਾਪੁਰ
ਰਾਮਾ ਮੰਡੀ
ਸ਼ਿਵਾ ਜੀ ਨਗਰ
ਮਾਡਲ ਟਾਊਨ
ਬ੍ਰਜ਼ ਨਗਰ
ਸੋਢਲ ਰੋਡ
ਦਿਓਲ ਨਗਰ
ਸੈਂਟਰਲ ਟਾਵਰ
ਜੋਯਤੀ ਨਗਰ
ਮਧੂਬਨ ਕਾਲੋਨੀ
ਹਰਨਾਮਦਾਸਪੁਰਾ
ਰਾਮਾ ਮੰਡੀ
ਨਿਜਾਤਮ ਨਗਰ
ਢੰਨ ਮੁਹੱਲਾ
ਸ਼ਿਵ ਨਗਰ
ਮਿਲਟਰੀ ਹਸਪਤਾਲ
ਮੰਡਿਆਲਾ ਨਕੋਦਰ
ਸ਼ੱਕਰਪੁਰ
ਸ਼ਾਹਕੋਟ
ਨਿਊ ਹਰਦਿਆਲ ਨਗਰ
ਕੰਦੋਲਾ ਕਲਾਂ
ਸ਼ਾਦੀਪੁਰ
ਨੂਰਮਹਿਲ
ਆਦਮਪੁਰ
ਨੂਰਪੁਰ
ਭੋਜੋਵਾਲ