ਜਲੰਧਰ | ਸ਼ਹਿਰ ਦੀ ਨਾਜ਼ ਸਿਨੇਮਾ ਰੋਡ ਉੱਤੇ ‘ਮਾਤੂ – ਸ਼੍ਰੀ ਦਸਤਾਰ ਸਟੋਰ’ ਖੁੱਲ੍ਹਿਆ ਹੈ। ਇਸ ਦਾ ਉਦਘਾਟਨ ਗਾਇਕ ਰਣਜੀਤ ਬਾਵਾ ਨੇ ਕੀਤਾ।
ਸਟੋਰ ਦੇ ਮਾਲਕ ਜੈਦੀਪ ਸਿੰਘ ਨੇ ਦੱਸਿਆ ਕਿ ਇਹ ਪੱਗਾਂ ਦਾ ਐਕਸਲੂਜ਼ਿਵ ਸਟੋਰ ਜਲੰਧਰ ਵਿੱਚ ਸ਼ੁਰੂ ਹੋਇਆ ਹੈ। ਇੱਥੇ ਪੱਗਾਂ ਦੇ 500 ਤੋਂ ਵੱਧ ਸ਼ੇਡਸ ਮੌਜੂਦ ਹੋਣਗੇ। ਇਸ ਤੋਂ ਇਲਾਵਾ ਕੁੜਤਾ ਪਜਾਮਾ, ਰੁਮਾਲਾ ਸਾਹਿਬ ਅਤੇ ਹੋਰ ਅਸੈਸਰੀਜ਼ ਮੌਜੂਦ ਹੈ।
ਵੇਖੋ, ਸਟੋਰ ‘ਚ ਕੀ-ਕੀ ਹੈ ਖਾਸ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)