ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ : ਪੁੰਛ ਤੋਂ ਰਾਜੌਰੀ ਜਾ ਰਹੀ ਫੌਜ ਦੀ ਗੱਡੀ ਨੂੰ ਲੱਗੀ ਅੱਗ, 3 ਜਵਾਨ ਸ਼ਹੀਦ

0
769

ਜੰਮੂ-ਕਸ਼ਮੀਰ| ਜੰਮੂ ਕਸ਼ਮੀਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਫੌਜੀਆਂ ਨੂੰ ਲਿਜਾ ਰਹੀ ਇਕ ਗੱਡੀ ਨੂੰ ਅੱਗ ਲੱਗ ਗਈ ਹੈ। ਜਿਸ ਕਾਰਨ ਫੌਜ ਦੇ 3 ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਇਹ ਗੱਡੀ ਪੁੰਛ ਤੋਂ ਰਾਜੌਰੀ ਜਾ ਰਹੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।