ਲੁਧਿਆਣਾ : ਆਸ਼ਿਕ ਦੇ ਘਰ ‘ਤੇ ਪ੍ਰੇਮਿਕਾ ਨੇ ਪਰਿਵਾਰ ਸਣੇ ਕੀਤਾ ਹਮਲਾ, ਕਹਿੰਦੀ ‘ਮੇਰਾ ਪਿੱਛਾ ਛੱਡੇ ਤੁਹਾਡਾ ਮੁੰਡਾ’ ਵੇਖੋ ਵੀਡੀਓ

0
247

ਲੁਧਿਆਣਾ, 28 ਜਨਵਰੀ | ਘਰੋਂ ਬੇਦਖਲ ਲੜਕੇ ਦੀ ਪ੍ਰੇਮਿਕਾ ਵੱਲੋਂ ਆਪਣੇ ਪਰਿਵਾਰ ਨਾਲ ਪ੍ਰੇਮੀ ਦੇ ਘਰ ਉਤੇ ਹਮਲਾ ਕੀਤਾ ਗਿਆ ਤੇ ਇੱਟਾਂ-ਰੋੜੇ ਵਰ੍ਹਾਏ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

 

https://www.facebook.com/punjabibulletinworld/videos/701086318876186