ਲੁਧਿਆਣਾ, 16 ਫਰਵਰੀ| ਲੁਧਿਆਣਾ ਵਿਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਨਸ਼ੇੜੀਆਂ ਨੂੰ ਕੁਝ ਨੌਜਵਾਨਾਂ ਨੇ ਟੀਕੇ ਲਾਉਂਦਿਆਂ ਨੂੰ ਫੜ ਲਿਆ ਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਆਪਣੀ ਗਲਤੀ ਤਾਂ ਕੀ ਮੰਨਣੀ ਸੀ ਉਲਟਾ ਨੌਜਵਾਨ ਇਹ ਕਹਿਣ ਲੱਗੇ ਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਨਸ਼ੇ ਦੇ ਟੀਕੇ ਲਿਆਂਦੇ ਨੇ, ਉਨ੍ਹਾਂ ਦਾ ਸਾਮਾਨ ਮੋੜ ਦਿਓ।
ਵੇਖੋ ਵੀਡੀਓ-
https://www.facebook.com/punjabibulletinworld/videos/901320525335191